ਨ਼ਖਰੇ ਸਾਰੇ ਪਹਿਲਾਂ ਵਾਲੇ , ਅੱਜ-ਕੱਲ ਝੱਲਦਾ ਹੋਰ ਕੋਈ,
ਰਾਸਤੇ ਵੀ ਸਭ ੳਹੀ ਪੁਰਾਣੇ,ਪਰ ਹੁਣ ਮੱਲਦਾ ਹੋਰ ਕੋਈ,
ਚੜਦੇ ਸੂਰਜ ਵਾਗੂੰ ਲਗਦਾ ਮੁੱਖੜਾ ਸੁੱਖ ਨਾਲ ਹਾਲੇ ਵੀ ,
ਮੁੱਖੜੇ ਤੋ ਪੈਦੀ ਸਿਧੀ ਲਿਸ਼ਕੋਰ ਵੇਖਦਾ ਏ,
ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾ ਪਹਿਲਾ ਵਾਲੇ ਨੇ,
ਉਹਨਾ ਸ਼ੀਸੇਆ ਵਿਚ ਮੂੰਹ ਹੁਣ ਕੇਈ ਹੋਰ ਵੇਖਦਾ ਏਂ ..

No comments:
Post a Comment