Sunday, July 31, 2016

Follow krde rehnde

Eh nain kamle ho wasso bahar gye
pal v na katde teri deed bina
kde facebook, kde twitter
Follow krde rehnde tenu hi har jagah.......Jassi >3 S

Monday, April 30, 2012

ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ

ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ --
ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ 
ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ਜਤਾਉਂਦੀ ਏ --
ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ --
ਕੇ ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ -

Saturday, April 21, 2012

EK ''MAIN'' Hi Kaafi Hoon

Sun Lo Ke ''TUM'' Kisi Aur Se ''MOHABBAT'' Ka Na Sochna ..
EK ''MAIN'' Hi Kaafi Hoon ''TUMHEIN'' Umar Bhar ''CHAHNE'' Ke Liye

Monday, April 9, 2012

ਆਪਣੇ ਸਾਹਾ ਨੂੰ ਗਿਣਿਆ ਕਰ..

ਤੈਨੂੰ ਕੀ ਪਤਾ...ਕਿੰਨਾ ਕਰਦਾ ਹਾ ਯਾਦ..
ਹਿਸਾਬ ਲਗਾੳਣਾ ਹੋਵੇ ਤਾ..ਆਪਣੇ ਸਾਹਾ ਨੂੰ ਗਿਣਿਆ ਕਰ..

Wednesday, April 4, 2012

tumhe chahne Ke Liye

Sun Lo Ke tum Kisi Aur Se ''MOHABBAT'' Ka Na Sochna ..
ek main Hi Kaafi Hoon tumhe Umar Bhar chahne Ke Liye

Monday, April 2, 2012

ਹਰ ਯਾਦ

ਕਦੇ ਤੇਰੀ ਹਰ ਗੱਲ ਹੋਠਾਂ ਤੇ ਮੁਸਕਾਨ ਛੱਡ ਜਾਂਦੀ ਸੀ,
ਤੇ ਅੱਜ ਹਰ ਯਾਦ ਤਨਹਾ ਕਰ ਜਾਂਦੀ ਹੈ

ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਉਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

Friday, March 16, 2012

ਯਾਦਾ ਚ ਤੜਫਦੀ ਰਹੀ

ਜਿਓਦੇ ਦੀ ਕਦਰ ਤਾ ਹੋਈ ਨੀ ਤੇਰੇ ਤੋ..... 
ਮੇਰੇ ਮਰਨ ਤੋ ਬਾਦ ਯਾਦਾ ਚ ਤੜਫਦੀ ਰਹੀ !!

ਆਪੇ ਠੀਕ ਹੋਣਗੇ ਸਾਰੇ ਸਿਆਪੇ

ਆਪੇ ਠੀਕ ਹੋਣਗੇ ਸਾਰੇ ਸਿਆਪੇ __
ਬਸ ਤੂ ਯਾਦ ਰਖ ਇਕ ਰੱਬ ਤੇ ਦੂਜੇ ਰੱਬ ਵਰਗੇ ਮਾਪੇ !!

Sunday, December 25, 2011

Dubne Walon Ko Gehrai Ka Andza Na Tha

Konsa Zakhm Tha Jo Taro Taza Na Tha
Zndgi Me Itne Gham The K Andaza Na Tha
Un Ki Jheel c Ankhon Ka Is Me Kiya Qasor
Dubne Walon Ko Gehrai Ka Andza Na Tha....!!!!!

ਲਾ ਕੇ ਸਾਡੇ ਨਾਲ ਐਸ਼ ਕਰੇਗੀ

ਲਾ ਕੇ ਸਾਡੇ ਨਾਲ ਐਸ਼ ਕਰੇਗੀ, ਪੈਸਾ ਪਾਣੀ ਵਾਂਗੂੰ ਬਹਾਈਦਾ ,,
ਹੋਇਆ 80/- ਕਿੱਲੋ ਪਿਆਜ, ਅਸੀਂ ਗੋਭੀ 'ਚ ਵੀ ਖੁੱਲ ਕੇ ਪਾਈਦਾ....

Friday, December 16, 2011

rabb vrga sahara ae

 tere naal mai jiven chann naal tara ae
 tera mainu saun rabb di rabb vrga sahara ae

Friday, December 9, 2011

ਵਾਦਾ ਕਰ ਕੇ

ਤੂੰ ਕੋਈ ਵਾਦਾ ਕਰ ਕੇ ਤਾਂ ਦੇਖ
ਅਸੀਂ ਤੇ ਲਾਰੇ ਪਿੱਛੇ ਉਮਰਾਂ ਕੱਡ ਦਿੰਨੇ ਆਂ -----

ਕਿਸਮਤ ਦੇ ਵਿੱਚ

ਕਈ ਮੁਸਾਫ਼ਿਰ ਸਾਰੀ ਉਮਰ ਮੁਸਾਫ਼ਿਰ ਰਹਿੰਦੇ ਨੇ
ਹਰ ਰਾਹੀਂ ਦੀ ਕਿਸਮਤ ਦੇ ਵਿੱਚ ਮੰਜ਼ਿਲ ਨਹੀਂ ਹੁੰਦੀ

Wednesday, December 7, 2011

Har sohni cheez da malik tu

Har sohni cheez da malik tu,
kuch rob jeha vi rakhia kar,
din dhalda sanu vekhan de,
tu charda suraj takia kar,
ron nu asi bathere ha,
tu khid khid sohnya hasya kar..
.

ਦਿਲਾਂ ਦੇ ਮੇਲ

ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ
ਧੱਕੇ ਨਾਲ ਪਿਆਰ ਨਾ ਪਾਏ ਜਾਦੇ
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ

ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ

ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ
ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ,
ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ
ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ

Saturday, November 26, 2011

ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗਾ

ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ,
ਤੇਰੇ ਵਾਧਇਆ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ
ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗਾ
ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗਾ

Friday, November 25, 2011

ਸਿੱਖਾਂ ਦੀ ਕਹਾਣੀ ਲਿਖੀ "ਤਲਵਾਰਾਂ " ਨੇ

ਫੁੱਲਾਂ ਦੀ ਕਹਾਣੀ ਲਿਖੀ ਬਹਾਰਾਂ ਨੇ
ਰਾਤ ਦੀ ਕਹਾਣੀ ਲਿਖੀ ਸਿਤਾਰਿਆਂ ਨੇ
ਸਿੱਖ ਨਹੀਂ ਕਿਸੇ ਕਲਮ ਦੇ ਗੁਲਾਮ
ਕਿਓੁਂ ਕਿ ਸਿੱਖਾਂ ਦੀ ਕਹਾਣੀ ਲਿਖੀ "ਤਲਵਾਰਾਂ " ਨੇ

ਉਹਦੀਆ ਦੋ ਗੱਲਾ ਨੂੰ ਅਸੀ ਪਿਆਰ ਸਮਝ ਬੈਠੇ

ਧੋਖੇ ਦੀ ਮੁਸਕਰਾਹਟ ਨੂੰ ਅਸੀ ਇਕਰਾਰ ਸਮਝ ਬੈਠੇ
ਆ ਰਹੀ ਮੋਤ ਨਾਲ ਜਿੰਦਗੀ ਜਿੳਣ ਦਾ ਖਿਆਲ ਸਮਝ ਬੈਠੇ
ਸਮੇਂ ਦਾ ਮਜ਼ਾਕ ਸੀ ਜਾ ਬਦਨਸੀਬੀ ਸੀ ਮੇਰੀ
ਕਿ ਉਹਦੀਆ ਦੋ ਗੱਲਾ ਨੂੰ ਅਸੀ ਪਿਆਰ ਸਮਝ ਬੈਠੇ