Saturday, June 18, 2011

Ik harkat bewafai di

Wafa karde c ta koi puchda nahi c
ik harkat bewafai di sanu mashoor kar gyi.......
---Jassi---

Tuesday, June 14, 2011

mohabbat ke siwa

Usne ye sonch kar hume alvida kah diya '.
Ye ghareeb log hai mohabbat ke siwa kya denge...

mohabbat

Ye ishq or mohabbat ki rivayat bhi ajeeb hai.
Paya nahi hai jisko, useh khona bhi nahi chahte

Thursday, June 9, 2011

ਬੇਕਦਰਾਂ ਲਈ ਕਦਰ ਗਵਾ ਕੇ ਕੀ ਕਰਨਾ,


ਜਿਹਨੂੰ ਦਿਲ ਤੇਰੇ ਦੀ ਕਦਰ ਨਹੀਂ,ਦਿਲ ਓਹਦੇ ਲਈ ਤੜਫ਼ਾ ਕੇ ਕੀ  ਕਰਨਾ,,,
ਜਿਹਨੂੰ ਕਦਰ ਨਹੀਂ ਤੇਰੇ ਜ਼ਜ਼ਬਾਤਾਂ ਦੀ,ਓਹਨੂੰ ਦਿਲ ’ਚ ਵਸਾ ਕੇ ਕੀ ਕਰਨਾ,,
ਕਰੀ ਕਦਰ ਓਹਦੀ ਜੋ ਤੇਰੀ ਕਦਰ ਕਰੇ..ਬੇਕਦਰਾਂ ਲਈ ਕਦਰ ਗਵਾ ਕੇ ਕੀ ਕਰਨਾ,,,,

ਕਿਵੇ ਦਿਲ ਤੋੜ ਦਿੰਦੇ ਨੇ

ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ , ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ, 
ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ ,ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ ਨੇ

Tuesday, June 7, 2011

ਮਿਸ਼ਰੀ ਤੋ ਮਿਠਾ

‎ਉਮਰਾਂ ਤਕ ਉਡੀਕ ਨਾ ਮੁੱਕੀ ਮੇਰੀ ਤਾਂ ਕੀ ਹੋਇਆ________
ਓਹਦਾ ਮੁਦਤਾਂ ਦਾ ਲਾਰਾ ਵੀ ਮਿਸ਼ਰੀ ਤੋ ਮਿਠਾ ਸੀ_________

ਤੇਰੇ ਪਿੱਛੇ ਕੁੱਤਾ ਪਾਵਾਗੇ

ਤੂੰ ਸੈਰ ਕਰਨ ਜਾਵੇਗੀ , ਤੇਰੇ ਪਿੱਛੇ ਕੁੱਤਾ ਪਾਵਾਗੇ , ਸੂੰਹ ਤੇਰੀ FiTTnEss d ਦੀ , ਤੈਨੂੰ 2 kilometer ਤੱਕ ਭਜਾਵਾਗੇ , ਜਦੌਂ ਤੂੰ ਥੱਕ ਜਾਵੇਗੀ , ਫੇਰ ਤੇਰੇ ਕੋਲ ਆਵਾਗੇ , ਦੱਸ HAAn ਕਰਨੀ ਜਾਂ ਨਹੀਂ , ਵਰਨਾ 10 kilometer ਭਜਾਵਾਗੇ __

Friday, June 3, 2011

ਸ਼ਖਸੀਅਤ ਆਪਣੀ ਨੂੰ ਅੱਜ ਲੱਭਦੈ ਹਾਂ

ਸ਼ਖਸੀਅਤ ਉਸਦੀ ਨੂੰ ਅਸੀਂ ਆਪਣੇ ਵਿੱਚ ਵਸਾ ਲੈਆ....
ਕੀ ਹੋਇਆ ਜੈ ਸ਼ਖਸੀਅਤ ਆਪਣੀ ਨੂੰ ਅੱਜ ਲੱਭਦੈ ਹਾਂ ਅਸੀਂ !

Thursday, June 2, 2011

ਮੇਰੀ ਵੀ ਯਾਰਾ ਚ ਜਾਨ ਆ

ਪਹਿਲਾ ਆਪ ਹੀ ਪਿਆਰ-ਪਿਆਰ ਕਰਦੀ ਸੀ
ਆਪ ਹੀ ਛੱਡ ਕੇ ਕਹਿੰਦੀ ਮੈਨੂੰ ਤਾ ਮੇਰੀ ਜਵਾਨੀ ਤੇ ਮਾਨ ਆ
ਹੈਰਾਨ ਹੋ ਗਈ ਮੈਨੂੰ ਯਾਰਾ ਨਾਲ ਹੱਸਦੇ ਨੂੰ ਵੇਖ ਕੇ
ਮੈ ਕਿਹਾ ਚੰਦਰੀਏ ਮੇਰੀ ਵੀ ਯਾਰਾ ਚ ਜਾਨ ਆ..........................!

ਕਦੀ ਰੋ ਕੇ ਮੁਸਕਰਾਏ,ਕਦੀ ਮੁਸਕਰਾ ਕੇ ਰੋਏ,

ਕਦੀ ਰੋ ਕੇ ਮੁਸਕਰਾਏ,ਕਦੀ ਮੁਸਕਰਾ ਕੇ ਰੋਏ,
ਯਾਦ ਜਦ ਵੀ ਆਈ ਓਹਨਾ ਨੂੰ ਭੁਲਾ ਕੇ ਰੋਏ,
ਇੱਕ ਓਹਨਾ ਦਾ ਨਾਮ ਸੀ ਜਿਹਨੂੰ ਹਜਾਰ ਵਾਰ ਲਿਖਿਆ,
ਜਿੰਨਾ ਲਿਖ ਕੇ ਖੁਸ਼ ਹੋਏ, ਓਨਾ ਮਿਟਾ ਕੇ ਰੋਏ....

PIZZA BURGER

‎--ਕਈ ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏ.
ਕੁੜੀਆ ਨੂੰ ਦੇਖ ਕੇ ਅਸੀ ਖੁਸ਼, ਪਰ ਬੁਲਾਉਣੋ ਘਬਰਾਈਏ__ __
ਦਿਨੇ ਤਾਂ ਖਾਈਏ ਰੁੱਖੀ-ਮਿੱਸੀ,,,ਰਾਤੀ ਸੁਪਨੇ 'ਚ PIZZA BURGER ਖਾਈਏ __ !!!!!!!!!!!