Friday, September 30, 2011

ਰੱਬ ਦੇ ਸਮਾਨ ਮਾਪਿਆ ਨੂੰ

ਜਿਨਾਂ ਬਾਹਾਂ ਨੇ ਪਾਲ-ਪੋਸ ਮੈਨੂੰ ਵੱਡਾ ਕੀਤਾ
ਲੱਖ਼ਾ ਵਾਰੀ ਮੇਰਾ ਉਹਨਾਂ ਬਾਹਵਾ ਨੂੰ ਸਲਾਮ ਏ
ਦੁੱਖ਼ਾ ਵਿੱਚ ਮੇਰੇ ਨੈਣੋਂ ਹੰਝੂ ਨਾ ਵਗਣ ਦਿੱਤਾ
ਮੇਰਾ ਰੱਬ ਦੇ ਸਮਾਨ ਮਾਪਿਆ ਨੂੰ ਦਿਲੋਂ ਪਰਣਾਮ ਏ|

ਪਲਕਾਂ ਵਿਛਾਵਾਂ ਤੇਰੀਆਂ ਰਾਹਾਂ ਵਿੱਚ

ਪਲਕਾਂ ਵਿਛਾਵਾਂ ਤੇਰੀਆਂ ਰਾਹਾਂ ਵਿੱਚ, ਜਿੰਦਗੀ ਗੁਜਾਰਾਂ ਤੇਰੀਆਂ ਸਾਹਾਂ ਵਿੱਚ
ਕੁਝ ਹੋਰ ਨਹੀਂ ਇੱਕ ਖਾਹਿਸ਼ ਹੈ ਮੇਰੀ, ਜੇ ਮੋਤ ਵੀ ਆਵੇ ਤਾਂ ਤੇਰੀਆਂ ਬਾਹਾਂ ਵਿੱਚ

Wednesday, September 28, 2011

ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ..

♥♥ ਤੈਨੂੰ ਕਲੀ ਲਿਖਾਂ ਜਾਂ ਫੁਲ
ਕੋਈ ....ਜਾਂ ਰਬ ਦੀ ਸੋਹਣੀ ਭੁਲ ਕੋਈ.....
ਤੈਨੂੰ ਚੜਦੇ ਸੂਰਜ ਦੀ ਲਾਲੀ....ਜਾਂ ਰਾਤ ਚ'
ਬਲਦਾ ਦੀਪ ਲਿਖਾਂ....
ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ...
ਤੇਰੇ ਹੁਸਨ  ਦੀ ਕਿਵੇਂ ਤਾਰੀਫ ਲਿਖਾਂ...♥

ਜਿਸ ਮਾਂ ਦਾ ਮੈ ਪੁੱਤ ਹੋਵਾ ਨੀ ਉਸ ਮਾਂ ਦੀ ਤੂੰ ਨੂੰਹ ਹੋਵੇ ****

****ਜਿਸ ਗੱਡੀ ਵਿਚ ਮੈ ਹੋਵਾ .... ਉਸ ਗੱਡੀ ਵਿਚ ਤੂੰ ਹੋਵੇ .........
ਜਿਸ ਮਾਂ ਦਾ ਮੈ ਪੁੱਤ ਹੋਵਾ ਨੀ ਉਸ ਮਾਂ ਦੀ ਤੂੰ ਨੂੰਹ ਹੋਵੇ ****

Monday, September 26, 2011

ਰੱਬ ਕੋਲੋਂ ਡਰ ਕੇ ਰਹੀਏ….

♥ ਰੱਬ ਕੋਲੋਂ ਡਰ ਕੇ ਰਹੀਏ….
ਮੰਦਾਂ ਨਾ ਕਿਸੇ ਨੂੰ ਕਈਏ….
ਕਿਸਮਤ ਦੇ ਮਾਰਿਆਂ ਨੂੰ ਹੋਰ ਸਤਾਈਏ ਨਾ….
ਜਿਸ ਰਾਹ ਤੋਂ ਮਾਪੇ ਰੋਕਣ ,
ਭੁੱਲ ਕੇ ਵੀ ਜਾਈਏ ਨਾ. ♥

ਅੱਖਾ ਵਿੱਚ ਅੱਥਰੂ

♥♥ਸੱਜਨਾ ਵੇ ਤੇਰੇ ਦਰਦ-ਏ-
ਦਿਲ ਦਾ ਹਾਲ ਬਣ ਜਾਵਾਗੇ,
♥♥ਤੇਰੀ ਵਫਾ ਦੀ ਇਕ ਮਿਸਾਲ
ਬਣ ਜਾਵਾਗੇ,,ਅੱਖਾ ਵਿੱਚ
ਅੱਥਰੂ ਲਿਆ ਕੇ ਤਾ ਵੇਖ♥♥,

to aksar ansu bhi baat krte hai....

Saleeka ho agar bheegi hui aankhen padne ka,
to aksar ansu bhi baat krte hai....