Saturday, May 28, 2011

ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ

ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕੀ ਮੇਰੇ ਨਾਲ ਬੇਵਫਾਈ ਹੋਈ ਏ
ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ
ਮੇਰੀ ਕਹਾਣੀ ਤਾਂ ਕੁਝ ਹੋਰ ਹੀ ਏ
ਮੈਥੋਂ ਦੂਰ ਹੋ ਕੇ ਤਾਂ ਇੱਕ ਝੱਲੀ ਬਹੁਤ ਰੋਈ ਏ
ਮੈਂ ਕੀ ਮੱਲਮ ਲਾਵਾਂਗਾ ਕਿਸੇ ਦਿਆਂ ਜਖਮਾਂ ਤੇ
ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ
"Jassi" ਅਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ
ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ

Friday, May 27, 2011

ਲਿਖ ਐਸਾ ਮੈ ਲੇਖ ਲਵਾਂ


♥♥♥ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ... ਲਿਖ ਐਸਾ ਮੈ ਲੇਖ ਲਵਾਂ, 
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ.... ਜਦ ਚਾਹਵਾਂ ਤੈਨੂੰ ਵੇਖ ਲਵਾਂ___♥♥♥

ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ....

ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ....
ਸੋਚਿਆ ਕੇ,, ਨਰਾਜ ਹੋ ਕੇ ਉਸਦੀ ਮੁਸ਼ਕਿਲ ਅਸਾਨ ਕਰ ਦੇਵਾਂ......!!!!!

ਕੋਈ ਜਦੋ ਦਿਲ ਤੋੜ ਜਾਂਦਾ ਏ

ਹਸਦਾ-ਹਸਦਾ ਕੋਈ ਜਦੋ ਦਿਲ ਤੋੜ ਜਾਂਦਾ ਏ
ਓਸ ਸਮੇ ਬਸ ਮਰਨਾ ਯਾਦ ਆਉਂਦਾ ਏ,
ਬੇਸ਼ੱਕ ਦਿਲ ਚੋ ਓਹਨੁ ਕੱਢ ਦਿੰਦੇ ਆ,
ਪਰ ਹਰ ਵਾਰ ਕ੍ਯੋ ਓਹਦਾ ਚੇਤਾ ਆਉਂਦਾ ਏ..

ਕਰਦੇ ਪੱਟੀਆਂ ਪਿਆਰ ਦੀਆ

ਤੂੰ ਕਰਦੇ ਪੱਟੀਆਂ ਪਿਆਰ ਦੀਆ ਮੇਰੇ ਦਿਲ ਦੀਆ ਚੋਟਾਂ ਤੇ
ਤੇਰੀ ਫੋਟੋ ਛੱਪਵਾ ਦੁਊਂਗਾ ਮੈ "india" ਦੇ ਨੋਟਾਂ ਤੇ

Thursday, May 26, 2011

ਇਹ ਅਸੂਲ ਹੈ ਜਿੰਦਗੀ ਦਾ

ਕੋਈ ਨਹੀ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ,__ ਲਿਖੇਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ,__
 ਨਾ ਬਣਾੳ ਕਿਸੇ ਨੂੰ ਆਪਣੇ ਜਿੳਣ ਦੀ ਵਜਹ,_ ਕਿੳ ਕਿ ਜਿੳਣਾ ਪੈਣਾ ਹੈ ਇਕੱਲੇ ਇਹ ਅਸੂਲ ਹੈ ਜਿੰਦਗੀ ਦਾ

ਵਿਛੋੜਾ ਨਾ ਕਿਸੇ ਤੇ ਪਾ ਦੇਵੀ

ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ, ਵਿਛੋੜਾ ਨਾ ਕਿਸੇ ਤੇ ਪਾ ਦੇਵੀ..
ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ, ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ 

Time Pass

ਜਿਹੜੀ ਮਿਲੇ ਬਿਨਾ ਨਾ ਰਹਿੰਦੀ C ,

ਗੱਲ ਗੱਲ ਤੇ Love U ਕਹਿੰਦੀ C ,

...ਦਿਨੇ ਕੋਲੋ ਉੱਠਣ ਨਾਂ ਦਿੰਦੀ C ,

ਫ਼ੋਨ ਰਾਤ ਨੂੰ ਕਰਨ ਤੋ ਨਾ ਡਰਦੀ C ,

ਅੱਜ ਜਾਂਦੀ ਜਾਂਦੀ ਉਹ ਕਹਿ ਗਈ ,

"Sorry, ਮੈਂ ਤਾ Time Pass ਕਰਦੀ C _

ਟੁੱਟਿਆ ਉਹੀ ਸਹਾਰਾ ਜਿਸ ਤੇ ਗਰੂਰ ਸੀ

ਇਹ ਕਿੰਨੂੰ ਪਤਾ ਕਿ ਕਿਸਦਾ ਕਸੂਰ ਸੀ, ਟੁੱਟਿਆ ਉਹੀ ਸਹਾਰਾ ਜਿਸ ਤੇ ਗਰੂਰ ਸੀ,

ਉਹਨੂੰ ਇਹ ਹੈ ਗਰੂਰ ਕਿ ਉਹ ਕਿਸੇ ਹੋਰ ਦੀ ਹੈ, ਸਾਨੂੰ ਵੀ ਹੈ ਮਾਨ ਕਿ ਕਦੇ ਉਹ ਸਾਡੀ ਤਾ ਜ਼ਰੂਰ ਸੀ___

Tuesday, May 24, 2011

Ajj ohi yaar meri jaan le gya

Mildi c kushi jis nu vekhan te
ajj ohi pyar gama di saugaat de gya
Jeena sikhya c jis de pyar to
ajj ohi yaar meri jaan le gya............Jassi

Wednesday, May 11, 2011

Sahiba nu akhde ne bewafa sare

Sahiba nu akhde ne bewafa sare
bas thode jehe tore c teer jisne
Jassi kinj akhe bewafa us dagebaz yaar nu
is dil te kite lakha vaar jisne........Jassi

Sunday, May 8, 2011

ਮਾਏ ਮੇਰੀ !

ਘੁੱਟ ਘੁੱਟ ਕੇ ਪਵਾ ਪਿਆਰ ਦੇ ਨਾਲ ਗੱਲਵਕੜੀ ਮਾਏ ਮੇਰੀ!

ਹਰ ਦੁਖ ਸੁਖ ਸੁਣਾਵਾ ਬੇਹ ਕੇ ਕੋਲ ਮਾਏ ਮੇਰੀ!

ਮਾ ਕਹ ਕੇ ਹੀ ਸਬ ਹਾਵਾ ਦਿਲ ਦੀਆ ਸੁਣ ਲੈ ਮਾਏ ਮੇਰੀ !
...
ਸਬ ਕੁਝ ਦੇ ਕੇ ਰਬ ਤੋ ਮੈ ਫਿਰ ਮੰਗਾ** ਮਾਂ ** ਇਹ ਮੇਰੀ !

ਪਿਆਰ ਦੀ ਜੋ ਹੈ ਦੇਵੀ ਜੇਹੜੀ ਇਹ ਹੈ ** ਮਾਂ** ਤੇ ਮਾਏ ਮੇਰੀ !

Saturday, May 7, 2011

ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,

ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,

ਤਾਂ ਹੋਊ ਵਿੱਚ "Ropar" ਟਿਕਾਣਾ ਯਾਰਾਂ ਦਾ,
...
ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,

ਤਾਂ ਉਹੀ bsnl wala ਨੰਬਰ ਹੋਊ ਦਿਲਦਾਰਾਂ ਦਾ,:P

ਇਥੇ ਸ਼ਕਲ ਸੁਹਾਨੀ ਵਿਕਦੀ ਹੈ

.ਇਹ ਦੁਨਿਆ ਕੋਠਾ ਕੰਜਰੀ ਦਾ, ਇਥੇ ਜਿਸਮ-ਜਵਾਨੀ ਵਿਕਦੀ ਹੈ...
ਇਥੇ ਅਕਲਾ ਦੇ ਮੁੱਲ ਘਟ ਪੈਂਦੇ, ਇਥੇ ਸ਼ਕਲ ਸੁਹਾਨੀ ਵਿਕਦੀ ਹੈ....

ਕਿਸੇ ਦੀ ਉਡੀਕ ਹੀ ਉਮਰ ਲੰਘਾ ਦਿੰਦੀ

ਕਦੇ ਜ਼ਖਮ ਹੋ ਜਾਂਦਾ ਸਮੁੰਦਰੋਂ
ਡੂੰਗਾ ਤੇ ਕਦੇ ਨਿੱਕੀ ਜੇਹੀ ਖੁਸ਼ੀ
ਅੰਬਰੀਂ ਲਾ ਦਿੰਦੀ,
ਕਿਸੇ ਦਾ ਬਣ ਜਾਂਦਾ ਸਾਥ ਜਨਮਾਂ ਦਾ 

ਤੇ ਕਿਸੇ ਦੀ ਉਡੀਕ ਹੀ ਉਮਰ ਲੰਘਾ ਦਿੰਦੀ

ਖੁਸ ਹਾਂ,, ਤੇਰੇ ਬਿਨਾ ਵੀ

ਲਿਖਣਾ ਤਾਂ ਸੀ ਕੇ ਖੁਸ ਹਾਂ,, ਤੇਰੇ ਬਿਨਾ ਵੀ,,

ਪਰ ਹੰਝੂ ਲਿਖਣ ਤੋ ਪਹਿਲਾ ਹੀ ਗਿਰ ਗਏ...

ਗੱਲਾਂ ਕਰਨੀਆਂ ਬਹੁਤ

ਕਿਤੇ ਮਿਲਣ ਤੂੰ ਆਈੰ,ਗੱਲਾਂ ਕਰਨੀਆਂ ਬਹੁਤ

ਹਾਲ ਸੁਣੀ ਤੇ ਸੁਨਾਈੰ ,ਗੱਲਾ ਕਰਨੀਆਂ ਬਹੁਤ

ਤੇਰਾ ਆਉਣਾ ਤੇਰੇ ਵਸ ਗੁਨਾਚੌਰੀਏ ਦਾ ਕਹਿਣਾ

ਕਾਹਲੀ ਜਾਣ ਦੀ ਨਾ ਪਾਈਂ ,ਗੱਲਾਂ ਕਰਨੀਆਂ ਬਹੁਤ

ਬੰਦਿਸ਼ਾਂ ਮੁਹੱਬਤ ਦੀਆਂ

“ਬਹੁਤ ਅਜੀਬ ਨੇ ਬੰਦਿਸ਼ਾਂ ਮੁਹੱਬਤ ਦੀਆਂ..

ਨਾ ਉਹਨੇ ਕੈਦ ਚ ਰੱਖਿਆ ਨਾ ਮੈਥੋਂ ਫਰਾਰ ਹੋਇਆ ਗਿਆ.”

ਦਿਲ ਤੇ ਸ਼ੀਸਾ ਮੁੜ ਨਈ ਜੁੜਦਾ

ਗਈ ਜਵਾਨੀ ਮੁੜ ਨਈ ਆਣੀ ਲਖ
ਖੁਰਾਕਾ ਖਇਏ______
ਦਿਲ ਤੇ ਸ਼ੀਸਾ ਮੁੜ ਨਈ ਜੁੜਦਾ ਮਨ ਨੂ ਲਖ
ਵਾਰੀ ਸਮਜਾਇਏ..

ਪਿਆਰ ਕੋਈ ਖੇਡ ਨਹੀਂ

ਪਿਆਰ ਕੋਈ ਖੇਡ ਨਹੀਂ ਜਿਸ 'ਚ ਜਿੱਤ ਜਾਂ ਹਾਰ ਹੋਵੇ
ਪਿਆਰ ਕੋਈ ਚੀਜ਼ ਨਹੀਂ ਜੋ ਹਰ ਵੇਲੇ ਤਿਆਰ ਹੋਵੇ
ਪਿਆਰ ਤਾਂ ਉਹ ਹੈ ਜਦੋ ਪਤਾ ਹੈ ਉਸਨੇ ਨਹੀਂ ਮਿਲਨਾ 

ਪਰ ਫੇਰ ਵੀ ਉਸ ਦਾ ਹੀ ਇੰਤਜ਼ਾਰ ਹੇਵੇ ♥

Wednesday, May 4, 2011

ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ

ਉਸਨੂੰ ਮੇਰੀ ਜਿੰਦਗੀ ਵਾਲੀ ਕਹਾਣੀ ਆਖ ਲਵੋ,

ਜਾਂ ਫੇਰ ਮੇਰੇ ਸਭ ਗੀਤਾਂ ਦੀ, ਰਾਣੀ ਆਖ ਲਵੋ,

ਵਿਛੜ ਕੇ ਯਾਦਾਂ ਰਾਹੀਂ ਹੁਕਮ, ਚਲਾਉਂਦੀ ਰਹਿੰਦੀ ਏ
......
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ

ਦੱਸ ਸਾਨੂੰ ਛੱਡ ਕੇ ਕਿੱਦਾ ਦਾ ਮਹਿਸੂਸ ਹੋ ਰਿਹਾ ਏ.............

ਕੋਡੀ ਮੁੱਲ ਨਾ ਪਾਇਆ

"ਕਹਿ ਕੇ ਪਾਸੇ ਕਰ ਗਈ ਏ"

ਤਸਵੀਰ ਕਰਾ ਕੇ ਭੇਜੀ ਜੇ ਹੀਰਿਆਂ ਵਿਚ ਜੜ ਗਈ ਏ,

ਦੱਸ ਕੀ-੨ ਚੰਗਾ ਤੇ ਕੀ -੨ ਮਨਹੂਸ ਹੋ ਰਿਹਾ ਏ,,,,,,,,,,,,

ਦੱਸ ਸਾਨੂੰ ਛੱਡ ਕੇ ਕਿੱਦਾ ਦਾ ਮਹਿਸੂਸ ਹੋ ਰਿਹਾ ਏ.............

ਕੁੜੀ ਹੈ ਕਿ.......ਸਬਜ਼ੀ ਮੰਡੀ????

ਨਿੰਬੂ ਵਰਗੀ ਤੇਰੀ ਅੱਖ ਕੁੜੇ..............
ਭਿੰਡੀ ਵਰਗਾ ਤੇਰਾ ਨੱਕ ਕੁੜੇ..........
ਤੋਰੀ ਵਰਗਾ ਤੇਰਾ ਲੱਕ ਕੁੜੇ..... ...
ਪੁਦੀਨੇ ਵਰਗੀ ਤੂੰ ਠੰਡੀ.....
ਸਾਨੂੰ ਦੱਸ ਜਾ ਤੂੰ..... ਕੁੜੀ ਹੈ ਕਿ..............................................ਸਬਜ਼ੀ ਮੰਡੀ????

khud ko gawa kar

yaad ko keh do k woh yu na tardpeye...
aa k ek bar hum ko mil jaeye....
khud ko gawa kar hum mar mitte hai un par...
aur woh "JASSI" ke ishq ko pehchan nai paeye...........

ਇਸ ਤੋਂ ਮਹਿੰਗਾ ਨਹੀਂ ਕੋਈ ਕਫ਼ਨ ਮੇਰੇ ਲਈ


ਦੀਵਾ ਕੋਈ ਵੀ ਨਾ ਜਲੇ ਚਾਹੇ ਮੇਰੀ ਕਬਰ ਉੱਤੇ 
ਇਹਨਾਂ ਹੀ ਕਾਫ਼ੀ ਹੈ ਇਸ ਹਨੇਰੇ ਲਈ 
ਆਪਣੀ ਚੁੰਨੀ ਨੂੰ ਮੇਰੀ ਲਾਸ਼ ਤੇ ਪਾ ਦੇਵੀ 
ਇਸ ਤੋਂ ਮਹਿੰਗਾ ਨਹੀਂ ਕੋਈ ਕਫ਼ਨ ਮੇਰੇ ਲਈ 

ਪੱਗ ਹੈ ਸਾਡੇ ਸਿਰ ਦਾ ਤਾਜ਼

ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼...
ਗੁਰੂਆਂ ਨੇ ਬਖ਼ਸ਼ੀ ਸਰਦਾਰੀ,ਕਾਹਤੋਂ ਜਾਂਦੇ ਤੁਸੀਂ ਵਿਸਾਰੀ...
ਇਹ ਤਾਂ ਜਾਨੋਂ ਵੱਧਕੇ ਪਿਆਰੀ,ਸਾਨੂੰ ਇਸ ਉਤੇ ਹੈ ਨਾਜ਼...
ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼..

ਕੀ ਜੀਣਾ ਪਲ - ਪਲ ਮਰਕੇ

ਇਕ ਮੰਨ ਲੀ ਤੂੰ ਸਾਡੀ ਵੀ, ਅਸੀਂ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੌਤ ਲਈ ਕਰੀਂ ਦੁਆ "" ਕੀ ਜੀਣਾ ਪਲ - ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ.. ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਚਲ ਕੋਸ਼ਿਸ ਕਰ ਕੇ ਵੇਖਾਂਗੇ"

ਯਾਦਾਂ ਉਸਦੀਆਂ ਦੇ ਸਹਾਰੇ ਹਾਂ

ਉਸਦੇ ਇਨਕਾਰ ਦੇ ਮਾਰੇ ਹਾਂ ਬਸ ਯਾਦਾਂ ਉਸਦੀਆਂ ਦੇ ਸਹਾਰੇ ਹਾਂ 
ਜੱਗ ਜਿੱਤ ਕੇ ਵੀ ਦਸ ਕੀ ਕਰਨਾ ਜਿੱਤਨਾ ਸੀ ਜੀਹਨੂੰ ਅਸੀ ਉਸ ਕੋਲੋ ਹਾਰੇ ਹਾ

Tuesday, May 3, 2011

ਕਈ ਰਾਤਾਂ ਹੋਈਆਂ ਸੌਂਦੇ ਨਾ.

ਲੋਕੀਂ ਤੇਰੇ ਬਾਰੇ ਪੁੱਛਦੇ ਮੁੜ- ਮੁੜ ਕੇ ਨਾ ਦੱਸਿਆ ਜਾਵੇ....
...
ਬਦੋ- ਬਦੀ ਆ ਜਾਵਣ ਹੰਝੂ ਉੱਤਲੇ ਮਨੋਂ ਨਾ ਹੱਸਿਆ ਜਾਵੇ....

ਅੱਖੀਆਂ ਦੀ ਲਾਲੀ ਤੱਕ ਸੱਜਣਾ....

ਵੇ ਕਈ ਰਾਤਾਂ ਹੋਈਆਂ ਸੌਂਦੇ ਨਾ....

ਅਸੀਂ ਸੌਣਾ ਵੀ ਕਿਸ ਗੱਲੋਂ ਏ....

ਜਦ ਸੁਪਨੇ ਦੇ ਵਿੱਚ ਆਉਂਦੇ ਨਾ...

ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ

ਸ਼ਕਲ ਨੂੰ ਭੁਲੀਏ ਕੇ ਲਾਰਿਆ ਨੂੰ ਭੁਲੀਏ ,

ਕਿੱਦਾ ਦਿਨ ਤੇਰੇ ਨਾਲ ਗੁਜਾਰਿਆ ਨੂੰ ਭੁਲੀਏ,,

ਕਿੱਦਾ ਦੀ ਕੁੜੀ ਸੀ....

ਬਾਤਾ ਪਾਉਣ ਜੋਗੇ ਰਹਿ ਗਏ ,

ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ............

ਹੱਥਾ ਚੇ ਹੱਥ

ਗੁੜੇ ਰਿਸਤੇ ਜੱਦ ਵੀ ਟੁਟਦੇ,
ਹੱਥਾ ਚੇ ਹੱਥ ਜੱਦ ਵੀ ਛੁਟਦੇ,
ਔਖੇ ਹੁੰਦੇ ਮੁੜ ਕੇ ਹੱਕ ਜਤਾਉਣੇ ਨੀ,
ਆਖਿਰ ਨੂੰ ਚੇਤੇ ਆਉਦੇ ਯਾਰ ਪੁਰਾਣੇ ਨੀ....

ਤੂੰ ਤੇ ਹੱਸਦੀ ਫਿਰੇ ਗੈਰਾਂ ਨਾਲ

ਤੇਰੀ ਬੇਵਫ਼ਾਈ ਦੇ ਡੰਗ ਨੇ, ਸਾਨੂ ਕਰ ਦਿੱਤਾ ਨੀਲਾ ਨੀਲਾ ,, 
ਤੂੰ ਤੇ ਹੱਸਦੀ ਫਿਰੇ ਗੈਰਾਂ ਨਾਲ,, ਅਸੀਂ ਹੋਏ ਫਿਰਦੇ ਤੀਲਾ ਤੀਲਾ.......

ਔਖੀ ਗੱਲ ਨਾ ਕੋਈ ਜਹਾਨ ਉੱਤੇ

ਔਖੀ ਗੱਲ ਨਾ ਕੋਈ ਜਹਾਨ ਉੱਤੇ,ਪਰ ਕਰਨਾ ਸਦਾ ਆਰੰਭ ਔਖਾ_____
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਵੋ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ==

ਸਾਰੀ ਜਿੰਦਗੀ ਰੋਣਾ ਪੈਦਾ

ਰੱਬ ਦੇ ਘਰ ਵੀ ਮਾਫ਼ੀ ਨਹੀ ਮਿਲਦੀ ਜੋ ਕਿਸੇ ਦਾ ਦਿਲ ਦੁਖਾਉਦੇ ਨੇ..
ਸਾਰੀ ਜਿੰਦਗੀ ਰੋਣਾ ਪੈਦਾ ਉਹਨਾ ਨੂੰ ਜੋ ਕਿਸੇ ਨੂੰ 1 ਵਾਰੀ ਰੁਆਉਦੇ ਨੇ..

ਇੰਤਜਾਰ ਕਰਨੇ ਨੂੰ ਦਿਲ ਕਰਦਾ

ਹਰ ਗੱਲ ਤੇ ਉਸ ਦੇ ਇਤਬਾਰ ਕਰਨੇ ਨੂੰ ਦਿਲ ਕਰਦਾ ਐ,,,,,,,,
ਰੱਬ ਵਾਂਗ ਉਸਦਾ ਸਤਿਕਾਰ ਕਰਨੇ ਨੂੰ ਦਿਲ ਕਰਦਾ ਐ,,,,,,,, 
ਮਿਲਨਾ ਤੇ ਨਹੀ ਉਹ ਸਾਰੀ ਉਮਰ ਫਿਰ ਵੀ ਇੰਤਜਾਰ ਕਰਨੇ ਨੂੰ ਦਿਲ ਕਰਦਾ ਐ''

ਦਿੱਲ ਵਿੱਚ ਰਹਿਣ ਵਾਲਿਆ ਨੂੰ

“ਹਰ ਕਿਸੇ ਨੂੰ ਅਸੀ ਨਹੀ ਅਜ਼ਮਾੳਦੇ 
ਜਣੇ -ਖਣੇ ਨੂੰ ਅਸੀ ਕਦੇ ਨਹੀ ਸਤਾੳਦੇ,
ਸਤਾੳਦੇ ਹਾ ਸਿਰਫ ਦਿੱਲ ਵਿੱਚ ਰਹਿਣ ਵਾਲਿਆ ਨੂੰ 
ਗੈਰਾ ਨਾਲ ਤੇ ਅਸੀ ਨਜ਼ਰ ਵੀ ਨਹੀ ਮਿਲਾੳਦੇ”"

ਗੋਰੇ ਮੁਖੜੇ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ

ਸੋਹਣੇ ਚਿਹਰੇ ਅਕਸਰ ਯਾਰੋ ਧੋਖਾ ਦਿੰਦੇ ਨੇ,
ਗੋਰੇ ਮੁਖੜੇ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ।
ਸੱਪ ਵਾਂਗੂ ਨੇ ਡੰਗਦੇ, ਓਦਾਂ ਮੌਤ ਯਕੀਨੀ ਏ,
ਬਚ ਜਾਂਦੇ ਨੇ ਜਿਹੜੇ, ਕਿਸਮਤ ਵਾਲੇ ਹੁੰਦੇ ਨੇ....

ਸਾਡਾ ਦਿਲ ਰੋਏਗਾ

ਕਦੇ ਸੋਚਿਆ ਨੀ ਸੀ ਏਦਾ ਵੀ ਹੋਏਗਾ,
ਤੇਰੇ ਚੁੱਪ ਹੋਣ ਤੇ ਸਾਡਾ ਦਿਲ ਰੋਏਗਾ.

ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ

ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,,
ਅਸੀਂ ਤੋਹਫਾ ਦਰਦ ਦਾ ਲੈ ਚਲੇ....
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ......
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,,
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ.....
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ....

ਤੂੰ ਤੇ ਦੁਆ ਏ ਮੇਰੀ

ਤੂੰ ਸੁਪਨਾ ਨਹੀ ਮੇਰਾ ਜੋ ਅਰਦਾਸ ਕਰਾਂ ਤੂੰ ਮੌਤ ਨਹੀ ਜੋ ਇੰਤਜ਼ਾਰ ਕਰਾਂ.. 
ਤੂੰ ਤੇ ਦੁਆ ਏ ਮੇਰੀ ਜੋ ਆਖਰੀ ਸਾਹ ਤੱਕ ਤੇਰਾ ਏਤਬਾਰ ਕਰਾਂ

kisi se be-inteh pyar kar lena

khamoshi ikhtiyar kar lena,

apne dil ko bkarar kar lena,

zindigi ka asli dard lena ho to,

kisi se be-inteh pyar kar lena......

ਮੰਗਾਂ ਰੱਬ ਤੋ ਦੁਆਵਾਂ ਮੈ

ਦੁਖੜੇ ਤੇਰੇ ਗਲ ਨਾਲ ਲਾਵਾਂ
ਮੰਗਾਂ ਰੱਬ ਤੋ ਦੁਆਵਾਂ ਮੈ..
ਦਿਲ ਦੇ ਨੇੜੇ ਤੇਰੇ ਰਹਾਂ ਵੱਸਦਾ
ਤੈਨੂੰ ਭੁੱਲਣ ਤੋ ਪਹਿਲਾਂ ਰੱਬ ਕੋਲ ਤੁਰ ਜਾਵਾਂ ਮੈ..

ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ

ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,
ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,
ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ਜਤਾਉਂਦੀ ਏ,
ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ ਕੇ ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ..

ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ

ਮੁਠੀ ਬੰਦ ਰਹੇ ਤਾ ਕਿਸਮਤ ਹੈ...ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ....
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ....ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ.

ਮੁੰਡਾ ਗਿੱਲੀ ਸੜਕ ਵਰਗਾ

ਮੈਂ ਮੁੰਡਾ ਗਿੱਲੀ ਸੜਕ ਵਰਗਾ.......
ਥਾਂ-ਥਾਂ ਤਿਲਕੇ ਗੀ ਤੂੰ ਮੁਟਿਆਰੇ_____

ਮਿਤੱਰਾਂ ਨੇ ENGINEER ਲੱਗ ਜਾਣਾ ਸੀ

ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ
ਐਨਾ ਚਿਰ BABBU MAAN ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ
ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ ENGINEER ਲੱਗ ਜਾਣਾ ਸੀ
ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ
ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ sAdda ਪੰਪ ਲੱਗ ਜਾਣਾ ਸੀ.......

Monday, May 2, 2011

ਪਿਠ ਤੇ ਛੁਰੀਆਂ ਚਲਾਊਣ ਦੀ

..ਹੈ ਆਦਤ ਪੁਰਾਣੀ ਜਮਾਨੇ ਦੀ_____ਪਿਠ ਤੇ ਛੁਰੀਆਂ ਚਲਾਊਣ ਦੀ_____
ਯਾਰ ਮੇਰੇ ਹੀ ਕਾਫ਼ੀ ਨੇ_____ਨਾ ਕਰ ਰੱਬਾ ਖੇਚਲ ਦੁਸ਼ਮਣ ਬਨਾਊਣ ਦੀ.....
“ਹੁਸਨ ਦੀ ਦੌਲਤ ਸਦਾ ਨਹੀਂ ਰਹਣੀ , ਨਹੀਂ ਰਹਿਣਾ ਰੂਪ ਕੁਆਰਾ ,
 ਭਾਵੇਂ ਘੁੰਮ ਲੈ ਜੱਗ ਸਾਰਾ , ਨਹੀਂ ਲੱਭਣਾ " Jassi" ਵਰਗਾ ਯਾਰ ਦੁਬਾਰਾ"..........

ਮੈ ਤੈਨੂੰ ਯਾਦ ਆਵਾਂਗਾ

ਹਰੇ ਭਰੇ ਬਾਗਾ ਵਿੱਚ ਫੁੱਲ ਖਿੜੇ ਹੋਣਗੇ'
ਯਾਦਾ ਦੇ ਪਪੀਹੇ ਤੇਰੇ ਕੋਲ ਆਕੇ ਰੋਣਗੇ''
ਹਰ ਫੁੱਲ ਵਿਚੋਂ ਦਿਸੂ ਮੇਰਾ ਨਾ"
ਮੈ ਤੈਨੂੰ ਯਾਦ ਆਵਾਂਗਾ''
ਲੱਭਦੀ ਫਿਰੇਂਗੀ ਥਾਂ ਥਾਂ''
ਮੈ ਤੈਨੂੰ ਯਾਦ ਆਵਾਂਗਾ''

ਤੇਰੀ ਕਮੀ ਸੀ

ਅਰਮਾਨ ਵੀ ਬਥੇਰੇ ਸੀ ਪਰ ਸਾਹਾ ਦੀ ਵੀ ਕਮੀ ਸੀ__
ਖੁਸ਼ੀਆ ਵੀ ਬੜੀਆ ਸੀ ਪਰ ਅੱਖਾ ਵਿਚ ਨਮੀ ਸੀ ,
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚੁਹਣ ਵਾਲੇ____
ਬਸ ਜਿੰਦਗੀ ਦੇ ਵਿਚ ਤੇਰੀ ਇਕ ਕਮੀ ਸੀ

ਹੰਜੂ ਛਿਪਾ ਦਿੱਤੇ

ਕੁਦਰਤ ਵੀ ਅੱਜ ਕਿਸਮਤ ਦੇ ਨਾਲ ਰਲ ਗਈ...
ਪਹਿਲਾਂ ਹਵਾ ਨੇ ਉਹਦੇ ਕਦਮਾ ਦੇ ਨਿਸ਼ਾਨ ਮਿਟਾ ਦਿੱਤੇ...
ਫੇਰ ਬਾਰਿਸ਼ ਨੇ ਉਹਦੇ ਸਾਹਮਣੇ.......Jassi ਦੇ ਹੰਜੂ ਛਿਪਾ ਦਿੱਤੇ......

ਜੱਨਤ ਤੋਂ ਸੋਹਣੀ

ਜਿਸ ਥਾਂ ਤੇ ਯਾਰ ਮੇਰਾ ਪੈਰ ਧਰੇ ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ ,
ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ ਰੱਬ ਸਾਡੀ ਹਰ ਖੁਸ਼ੀ ਉਹਦੇ ਨਾਂ ਕਰਦੇ

ਨਹੀ ਸੀ ਪਿਆਰ ਮੇਰੇ ਨਾਲ

 ਸਾਨੂੰ ਸਤਾੳਣ ਦੀ ਜ਼ਰੂਰਤ ਕੀ ਸੀ,

ਦਿੱਲ ਮੇਰਾ ਜਲਾੳਣ ਦੀ ਜਰੂਰਤ ਕੀ ਸੀ,

ਨਹੀ ਸੀ ਪਿਆਰ ਮੇਰੇ ਨਾਲ ਤਾ ਕਹਿ ਦੇਦੀ,

......
ਇਸ ਤਰਾ ਮਜ਼ਾਕ ਬਣਾੳਣ ਦੀ ਜ਼ਰੂਰਤ ਕੀ ਸੀ,

asi sohne yaar nu rabb bna baithe

 es ishq nu de k darja rabb da
asi sohne yaar nu rabb bna baithe
soch k phulla bare
asi kandya da rah apna baithe...........Jassi

Sunday, May 1, 2011

ਬੜੇ ਖੱਤ ਪਾਏ ਸੋਹਣੇ ਸੱਜਣਾ ਨੂੰ

ਬੜੇ ਖੱਤ ਪਾਏ ਸੋਹਣੇ ਸੱਜਣਾ ਨੂੰ,ਅਜੇ ਤਕ ਨਾ ਕੋਈ ਜਬਾਬ ਆਇਆ,
ਜਾ ਕਲਮ ਟੁਟੀ ,ਜਾ ਫੇਰ ਸ਼ਾਹੀ ਮੁਕੀ ,ਜਾ ਫੇਰ ਰੱਬ ਨੇ ਕਾਗਜਾ ਦਾ ਕਾਲ ਪਾਇਆ,
ਜਾ ਫੇਰ ਡਾਕੀਏ ਦੀ ਸਾਰੀ ਡਾਕ ਰੁੜਗੀ,ਜਾ ਫੇਰ ਡਾਕਖਾਨੇ ਵਿੱਚ ਭੁਚਾਲ ਆਇਆ,
ਰੱਬ ਮੇਹਰ ਕਰੇ ਏਹੋ ਜਿਹੇ ਸੱਜਣਾ ਤੇ ,ਜਿਹਨੂੰ ਯਾਰਾ ਦਾ ਵੀ ਨਹੀ ਖਿਆਲ ਆਇਆ

ਮੇਰੇ ਜਜ਼ਬਾਤ

ਚੱਲ ਮੰਨਿਆ ਕਿ ਮੈਨੂੰ ਪਿਆਰ ਦਾ ਇਜਹਾਰ
ਕਰਨਾ ਨਹੀ ਆਓਂਦਾ,
ਪਰ ਤੁਸੀ ਵੀ ਇੰਨੇ ਨਾਦਾਨ ਨਹੀ ਕਿ ਮੇਰੇ ਜਜ਼ਬਾਤ
ਨਾ ਸਮਝ ਸਕੇ............

ਹੁਣ ਬਿੱਲੋ ਤੇਰੇ ਨੰਬਰ ਨਾ ਕੋਈ

ਪਤਲੇ ਜਿਹੇ ਲੱਕ ਦਾ ਨਾ ਕਰ ਨਖਰਾ, 
ਬਿੱਲੋ ਤੇਰੀਆਂ ਅਦਾਵਾਂ ਤੋਂ ਨੀ ਸਾਨੂੰ ਖਤਰਾ,
ਪਹਿਲਾਂ ਮਾਰਦੇ ਰਹੇ ਤੇਰੇ ਪਿੱਛੇ ਗੇੜੀਆਂ, ਨਾ ਕਦੇ ਸਾਡੀ ਸੁਣੀ ਅਰਜੋਈ,
ਸਾਨੂੰ ਕੀਤਾ Purpose ਇਕ ਮੇਮ ਨੇ, ਹੁਣ ਬਿੱਲੋ ਤੇਰੇ ਨੰਬਰ ਨਾ ਕੋਈ

"CHANDIGARH COLLEGE"

ਪਿੰਡੌ ਬਾਹਰ ਨਿਕਲਦੇ ਸਾਰ,
ਵੱਖਰੀ ਹੌਗੀ ਟੌਰ___
Bisleri ਦੇ ਪਾਣੀ ਪੀਵੇ,
ਛੱਡੇ ਪਿੰਡ ਦੇ ਬੋਰ____
ਸਾਗ ਮੱਕੀ ਦੀ ਰੌਟੀ ਛੱਡ,
"Burger Pizze" ਖਾਣ ਲੱਗ ਪਈ____
ਮਾਪੇ ਕਹਿੰਦੇ ਕੁੜੀ ਸਾਡੀ,
"CHANDIGARH COLLEGE" ਜਾਣ ਲੱਗ ਪਈ____

ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ.

ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ...
ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ....
ਜਿੰਨਾ ਨੇ ਠੋਕਰ ਨੂੰ ਠੋਕਰ ਮਾਰੀ ਹੈ....
ਉਹਨਾ ਨੂੰ ਹੀ ਇਹ ਠੋਕਰਾਂ ਰਾਸ ਆਈਆਂ

ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ

ਚੰਦਰੀ ਤਨਹਾਈ ਆਵੇ ਮੈਨੂੰ ਵੱਢ ਵੱਢ ਖਾਣ ਨੂੰ __
ਮੈਂ ਕਿਹੜੇ ਦਰ ਜਾਵਾਂ ਸੱਜਣਾ ਵੇ ਤੈਨੂੰ ਪਾਉਣ ਨੂੰ__
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਹੁਣ__
ਕਰਦਾ ਨੀ ਚਿੱਤ ਜਿੰਦ ਇਹ ਹੰਡਾਉਣ ਨੂੰ_

ਚੋਰੀ ਦੇ ਰਿਵਾਲਵਰ਼ ਵਾੰਗੂ

ਅੱਗ ਲੁੱਕਦੀ ਕਦੇ ਨਾ ਵਿਚ ਕੱਖਾਂ ਦੇ,,
ਤੀਰ ਵਿਣ ਜਾਂਦੇ ਆਸ਼ਕਾ ਨੂੰ ਅੱਖਾਂ ਦੇ,,
ਕਹਿੰਦੇ ਪੱਥਰਾਂ ਦੇ ਸੀਣੇਆਂ ਨੂੰ ਚੀਰ ਜਾਂਦੀ ਆਸ਼ਕਾ ਦੀ ਹੂਕ ਮਿੱਤਰੋਂ,,
ਪੈਂਦੀ ਚੋਰੀ ਦੇ ਰਿਵਾਲਵਰ਼ ਵਾੰਗੂ,ਬਈ ਰੱਖਣੀ ਮਸ਼ੂਕ ਮਿੱਤਰੋ,,,,,,,,

ਗੋਰੀ ਗੱਲ ਉੱਤੇ ਅੱਥਰੂ

ਗੋਰੀ ਗੱਲ ਉੱਤੇ ਅੱਥਰੂ ਕੋਈ ਰਿਸਦਾ ਹੋਵੇਗਾ___,
ਅੱਖਾਂ ਉਹਦੀਆਂ ਵਿੱਚ ਨਾਮ ਮੇਰਾ ਦਿੱਸਦਾ ਹੋਵੇਗਾ___,
ਦੂਰ ਬੈਠੀ ਗੀਤ ਮੇਰਾ ਕੋਈ ਗਾਉਂਦੀ ਹੋਵੇਗੀ___,
ਉਹ ਲੱਗਦਾ ਅੱਜ ਵੀ Jassi' ਨੂੰ ਚਾਹੁੰਦੀ ਹੋਵੇਗੀ___

ਦਿੱਲ ਦੇ ਤਾਰਾ ਨੂੰ

ਦਿੱਲ ਦੇ ਤਾਰਾ ਨੂੰ ਮੇਰੇ ਛੇੜ ਗਿਆ ਕੋਈ,
ਮੇਰੇ ਜ਼ਜਬਾਤਾ ਨਾਲ ਖੇਡ ਗਿਆ ਕੋਈ,
ਮੇਂ ਗੁੰਮ ਗਿਆ ਹਾ ਰਾਹ ਦਿਖਾ ਦੇਵੇ ਕੋਈ,
ਅੱਜ ਇਕੱਲਾ ਰਹਿ ਗਿਆ ਹਾ

ਉਹਨੂੰ ਸੁਨੇਹਾ  ਪਹੁੰਚਾ ਦੇਵੋ ਕੋਈ

ਧੋਖੇਬਾਜ਼ਾ ਦੀ ਥੋੜ ਨਹੀਂ


ਜਦੋਂ ਇਸ਼ਕ ਹਕੁਮਤ ਕਰਦਾ ਏ __!!
ਦਿਲ ਜੁਦਾ ਹੋਣ ਤੋਂ ਡਰਦਾ ਏ __!!
ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ __!!
ਜਿਹੜਾ ਇਸ਼ਕ ਦੇ ਬੂਹੇ ਖੜਦਾ ਏ __!!
ਕਈ ਇਸ਼ਕ ਦੀ ਖਾਤਿਰ ਮਰ ਜਾਂਦੇ __!!
ਕਈ ਕਹਿੰਦੇ ਇਸ਼ਕ ਦੀ ਲੋੜ...ਨਹੀਂ __!!
ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ __!!
ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ

ਯਾਰ ਨੂੰ ਮਨਾਉਣ ਦਾ ਤਰੀਕਾ

‎"ਸਾਡੇ ਨਾਲ ਸਦਾ ਰੱਖਿਆ ਏ ਰੱਬ ਨੇ ਸਰੀਕਾ,
 ਸਾਨੂੰ ਦੱਸਿਆ ਨਹੀ ਯਾਰ ਨੂੰ ਮਨਾਉਣ ਦਾ ਤਰੀਕਾ.

ਉਹ ਅੱਖ ਬੜੀ ਪਿਆਰੀ ਸੀ

ਉਹ ਅੱਖ ਬੜੀ ਪਿਆਰੀ ਸੀ ਜੋ ਉਸ ਪਟੋਲੇ ਨੇ ਮਾਰੀ ਸੀ___,
ਮੈ ਤਾ ਮੁਫਤ ਵਿੱਚ ਪਿੱਟ ਗਿਆ ਯਾਰੋ___,
ਪਤਾ ਤੇ ਬਾਅਦ ਵਿੱਚ ਲੱਗਾ ਉਹਨੂੰ ਬਾਬਾ ਰਾਮ ਦੇਵ ਦੀ ਬਿਮਾਰੀ ਸੀ

ਹੱਥ ਖੜੇ ਨੇ ਯਾਰਾਂ ਦੇ

ਬਾਕੀ ਜੋ ਮਰਜ਼ੀ ਮੰਗ ਲਾ, ਦਿਲ ਬੜੇ ਨੇ ਯਾਰਾਂ ਦੇ_____
ਜੇ ਕੀਤੀ ਵਿਆਹ ਦੀ ਗੱਲ_____,ਤਾਂ ਹੱਥ ਖੜੇ ਨੇ ਯਾਰਾਂ ਦੇ

Do aar diya do parr diya.... Kujh galla sade pyar diya......

ik chahra jiss nu hun tahi na bhul sake.....
Duniya te na hor kitte dull sake......
May dil te sabb shar giya......
Tu pal de vich mano vassar giya....
Galla kar ke kol krrar diya.......
Do aar diya do parr diya....
Kujh galla sade pyar diya......