Thursday, April 28, 2011

ਖੁਆਇਸ਼ ਸੀ ਉਹਨੂੰ ਸਿਨੇ ਨਾਲ ਲਗਾੳਣ ਦੀ

ਇੱਕ ਆਸ ਹੀ ਰਹਿ ਗਈ ਉਹਨੂੰ ਆਪਣਾ ਬਣਾੳਣ ਦੀ, ਕੋਸ਼ਿਸ਼ ਬੇਕਾਰ ਹੀ ਗਈ ਉਹਨੂੰ ਦਿੱਲੋ ਭੁਲਾੳਣ ਦੀ,___
ਮੇਰੀ ਲਾਸ਼ ਨਾ ਲੱਗ ਕੇ ਉਹਨੂੰ ਰੌਨ ਦਿੳ ਲੌਕੋ,ਬੜੀ ਖੁਆਇਸ਼ ਸੀ ਉਹਨੂੰ ਸਿਨੇ ਨਾਲ ਲਗਾੳਣ ਦੀ,__

ਰੱਬ ਨੇ ਕਿਤਿਆਂ ਮੇਹਰਾਂ

ਰੱਬ ਨੇ ਕਿਤਿਆਂ ਮੇਹਰਾਂ ਤੇਰੇ ਤੇ ਰੱਖੀਆਂ ਨੀ ਕੋਈ ਤੋਟਾਂ ਨੇ
ਇੰਨੇ ਤੇਰੇ ਯਾਰ ਵੈਰਨੇ ਜਿੰਨੀਆ ਸਾਡੇ ਪਿੰਡ ਦਿਆਂ ਵੋਟਾਂ ਨੇ.

ਸੱਚਾ ਪਿਆਰ ਚਾਹੀਦਾ

ਰੱਬਾ ਕਰੀ ਮੈਂਨੂੰ ਮਾਫ,ਮੈਂਨੂੰ ਸੱਭ ਤੋ ਪਹਿਲਾ ਮੇਰਾ ਯਾਰ ਚਾਹੀਦਾ...
ਦੁਨੀਆ ਦੀ ਇਹ ਚੰਦਰੀ ਦੌਲਤ ਨਹੀ,ਮੈਂਨੂੰ ਯਾਰ ਦਾ ਉਹ ਸੱਚਾ ਪਿਆਰ ਚਾਹੀਦਾ...

ਤੂੰ ਬਣਨ ਨੀ ਲੱਗੀ ਮੇਮ

Top Jean ਜਿੰਨੇ ਮਰਜ਼ੀ ਪਾ ਲੈ , ਤੂੰ ਬਣਨ ਨੀ ਲੱਗੀ ਮੇਮ ..
ਹਥ ਤੇਰੇ 'ਚ 1100 ਫ਼ੋਨ. .ਖੇਡੇ ਉਸਤੇ ਸੱਪਵਾਲੀ Game

ਮੇਂ ਸਾਰੀ ਜਿੰਦਗੀ ਗਵਾ ਬੈਠਾ__

"ਦਿੱਲੋ ਰੋਇਆ ਪਰ ਬੁੱਲਾ ਤੋ ਮੁਸਕਰਾ ਬੈਠਾ,ਪਤਾ ਨਹੀ ਇਹ ਕਿਸ ਤਰਾ ਦੀ ਵਫਾ ਨਿਭਾ ਬੈਠਾ,____
ਉਹ ਜੋ ਮੇਨੂੰ ਆਪਣਾ ਇੱਕ ਪੱਲ ਵੀ ਨਾ ਦੇ ਸਕੀ,ਉਸਦੇ ਲਈ ਮੇਂ ਅਪਣੀ ਸਾਰੀ ਜਿੰਦਗੀ ਗਵਾ ਬੈਠਾ__

ਮਿੱਟੀ ਦੇ ਨਾਲ ਮਿੱਟੀ ਹੋਜਾ

ਮਿੱਟੀ ਤੇਰੀ ਜਿੰਦਗੀ ਬੰਦਿਆ, ਮਿੱਟੀ ਮੋਤ ਦਾ ਗਹਿਣਾ.....
ਮਿੱਟੀ ਦੇ ਨਾਲ ਮਿੱਟੀ ਹੋਜਾ ,ਕੋਈ ਫ਼ਰਕ ਨੀ ਪੇਨਾ.....
ਆਖਰ ਮਿੱਟਿਓ ਮਿੱਟੀ ਹੋਕੇ ,ਮਿੱਟੀ ਦੇ ਵਿਚ ਰਹਿਣਾ ...

Wednesday, April 27, 2011

ਹੋ ਜਾਣ ਘੰਟੇ ਚ' ਤਿਆਰ ਬੋਤਲਾ__

ਗੈਸ ਵਾਲੀ ਭੱਠੀ ਤੇ ਪਤੀਲੇ ਨੂੰ ਟਿਕਾਕੇ__
ਜੋੜ ਲਈਏ ਯੱਕਾ ਬਾਬੇ ਰੋਡੂ ਨੂੰ ਧਿਆਕੇ__
ਹੋ ਜਾਣ ਘੰਟੇ ਚ' ਤਿਆਰ ਬੋਤਲਾ__
ਨੀ ਗੁੜ ਪੰਜ ਕਿੱਲੋ ਪਾਕੇ ਚੋਟੀ ਦੀਆਂ ਬਣ ਜਾਣ ਚਾਰ ਬੋਤਲਾ__

ਮਿਤਰਾਂ ਨੂੰ ਐਵੈਂ ਸੂਲੀ ਉੱਤੇ ਟੰਗ ਗਈ...

ਆਜਾ OnLiNe ਨੀ ਤੂੰ ਮੇਰੀ ਹਾਨਣੇ, ਤੇਰੇ ਬਿਨਾਂ ਹੁਣ ਅਸੀਂ ਨਹੀਓ ਬਚਦੇ____
ਪਾਕੇ ਪੁੱਠੀ ਆਦਤ ਤੂੰ ਗਾਇਬ ਹੋ ਗਈ, ਠੰਡ ਵਿੱਚ ਬੈਠੇ ਸਾਰੀ ਰਾਤ ਲੰਘ ਗਈ,,,,,,
ਆਖ ਕੇ ਮੈਂ ਆਈ ਹੁਣੇ Facebook ਤੇ, ਮਿਤਰਾਂ ਨੂੰ ਐਵੈਂ ਸੂਲੀ ਉੱਤੇ ਟੰਗ ਗਈ...

Formalitiya chad ਦੇ

Jassi ਆਸ਼ਿਕ਼ ਸਾਦਗੀ da ਨੀ ਬਾਕੀ ਗੱਲਾਂ diL ਚੋ kadh ਦੇ .... ਸਾਡੇ ਨਾਲ laouniyan ਜੇ ਬਿੱਲੋ tan Formalitiya chad ਦੇ

ਬਦਲੇ ਤਰੀਕਾਂ ਵਾਂਗੂੰ

ਕਹਿੰਦੇ ਸੀ ਜੋ ਲਿਖੇ ਹਾਂ ਮੱਥੇ ਤੇ ਲੀਕਾਂ ਵਾਂਗੂੰ,
ਪੱਕੀਆਂ ਜੁਬਾਨਾਂ ਵਾਲੇ ਬਦਲੇ ਤਰੀਕਾਂ ਵਾਂਗੂੰ,
ਉਹਨਾਂ ਦਾ ਇੰਝ ਬਦਲਣਾ ਲਗਿਆ ਅਜੀਬ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ...

ਤੂੰ ਸੋਹਣਾ ਕੇ ਸਾਡਾ ਯਾਰ ਸੋਹਣਾ

ਰੱਬਾ ਤੈਨੂੰ ਇੱਕ ਵਾਰੀ ਲੱਭਣਾ ਜਰੂਰ ਆ.....ਕੋਲ ਬਿਠਾ ਕੇ ਤੱਕਣਾ ਜਰੂਰ ਏ....
ਤੂੰ ਸੋਹਣਾ ਕੇ ਸਾਡਾ ਯਾਰ ਸੋਹਣਾ.....ਇਹ ਸ਼ੱਕ Jassi nE ਕੱਡਣਾ ਜਰੂਰ ਏ .....

ਉਹਦਾ ਦਰਜਾ ਕਿਸੇ ਹੋਰ ਨੂੰ ਦੇਵਾਂ.

ਆਖਿਰ ਰੱਬ ਵੀ ਦੁਸ਼ਮਨ ਹੋ ਹੀ ਗਿਆ ਮੇਰਾ...
ਉਹ ਵੀ ਕਿਵੇਂ ਝੱਲ ਸੱਕਦਾ ਸੀ ਕਿ ਉਹਦਾ ਦਰਜਾ ਕਿਸੇ ਹੋਰ ਨੂੰ ਦੇਵਾਂ............

ਮੇਰੀ ਸਭ ਕੁੱਛ ਹੈ ਤੂੰ

ਤੇਰੇ ਵਿੱਚ ਤੇ ਮੇਰੇ ਵਿੱਚ ਸਿਰਫ ਇੰਨਾ ਫਰਕ ਹੈ
ਤੇਰਾ ਕੁੱਛ - ਕੁੱਛ ਹਾ ਮੇਂ...
ਤੇ . . . . ਮੇਰੀ ਸਭ ਕੁੱਛ ਹੈ ਤੂੰ,

ਨਿਭਾਈ ਹੈ ਯਾਰੀ ਯਾਰਾਂ ਨਾਲ

ਨਿਭਾਈ ਹੈ ਯਾਰੀ ਯਾਰਾਂ ਨਾਲ ਤੇ ਵੈਰ ਪੁਗਾਏ ਗੱਦਾਰਾਂ ਨਾਲ 
ਯਾਰੀ, ਦੋਸਤੀ, ਪਿਆਰ, ਮੁਹੱਬਤ ਨਿਭਦੇ ਨਹੀਂ ਵਪਾਰਾਂ ਨਾਲ 
ਨੀਵਾਂ ਹੋਕੇ ਰਹਿਣ ‘ਚ ਫਾਇਦਾ ਹੈ ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ

Sunday, April 24, 2011

ਇਹ ਦਿਲ ਵੀ ਗਦਾਰੀ ਕਰਦਾ ਏ

 ਇਸ ਦਿਲ ਨੂੰ ਦੁੱਖ ਨਹੀਂ ਦੱਸਣਾ_____ਇਹ ਦਿਲ ਵੀ ਗਦਾਰੀ ਕਰਦਾ ਏ ,
ਜਿਹੜਾ ਇਸ ਦਿਲ ਨੂੰ ਦੁੱਖ ਦਿੰਦਾ ਏ____ਇਹ ਚੰਦਰਾ ਉਹਦੇ ਉੱਤੇ ਹੀ ਮਰਦਾ ਏ 

ਮੈਂ ਵੀ ਰੋਗ ਇਸ਼ਕ ਦਾ ਲਾ ਲਿਆ


ਜਿੰਨਾ ਨੱਚ ਕੇ ਯਾਰ ਮਨਾ ਲਿਆ,ਜਿੰਨਾ ਯਾਰ ਚੋ ਰੱਬ ਨੂੰ ਪਾ ਲਿਆ,
ਉਹਨਾ ਬੇਪਰਵਾਹਾਂ ਨੂੰ ਦੇਖ ਕੇ ਮੈਂ ਵੀ ਰੋਗ ਇਸ਼ਕ ਦਾ ਲਾ ਲਿਆ......................

ਉਂਗਲਾ ਤੇ ਜਿਹੜੇ ਰਹਿਣ ਨਚਦੇ

ਦਿਨ ਚ ਤੇਰੇ ਵਰਗੀਆ 36 ਦੇਖੀ ਦੀਆ ਨੇ ਨਾਰੇ, 
ਉਂਗਲਾ ਤੇ ਜਿਹੜੇ ਰਹਿਣ ਨਚਦੇ ਉਨ੍ਹਾ ਚੋ ਨੀ ਅੱਸੀ ਮੁਟਿਆਰੇ".........

ਮੁੰਡਾ ਸ਼ੌਕੀਨ ਹੌ ਗਿਆ"

" ਐਸ਼ ਕਰਨਾ ਹੀ ਯਾਰਾਂ ਦਾ ਰੌਟੀਨ ਹੌ ਗਿਆ, ਮੁੰਡਾ
ਸਿਰੇ ਦੀਆਂ ਰੱਨਾਂ ਦਾ ਸ਼ੌਕੀਨ ਹੌ ਗਿਆ"

ਬੜਾ ਦੁੱਖ ਲੱਗਦਾ

ਕੀਤੀ ਮਿਹਨਤਾਂ ਨਾਲ ਕਮਾਈ ਹੋਵੇ ... ਲੁੱਟ ਚੋਰ ਲੈ ਜਾਵੇ ਬੜਾ ਦੁੱਖ ਲੱਗਦਾ
ਬੜੀ ਮੁਸ਼ਕਲਾਂ ਨਾਲ ਯਾਰ ਬਣਾਇਆ ਹੋਵੇ ਲੈ ਕੋਈ ਹੋਰ ਜਾਵੇ ਬੜਾ ਦੁੱਖ ਲੱਗਦਾ...

ਆਖ਼ਦੇ ਨੇ ਇਸ਼ਕ ਜਿਸਨੂੰ

ਮੈਨੂੰ ਦਿਸਦੀ ਆ ਉਹ
ਮੈਂ ਜਿਧਰ ਵੀ ਤੱਕਾਂ
ਲੋਕ ਆਖ਼ਦੇ ਨੇ ਇਸ਼ਕ ਜਿਸਨੂੰ
ਮੈਨੂੰ ਉਹ ਰੋਗ ਹੋ ਗਿਆ ਏ ਪੱਕਾ
ਬਾਪੂ ਜੀ ਕਹਿੰਦੇ ਕੰਮ ਚ ਨਾ ਰਹਿੰਦਾ ਏ ਧਿਆਨ ਹੁਣ ਕਾਕੇ ਦਾ
ਪੜਾਈ ਵਿੱਚੋਂ ਵੀ ਘਟੀ ਜਾਵੇ ਧਿਆਨ ਹੁਣ ਕਾਕੇ ਦਾ
ਬੇਬੇ ਜੀ ਕਹਿੰਦੇ ਰਾਤ ਨੂੰ ਪਤਾ ਨਹੀ ਨੀਨੀ ਚ ਨਾਂ ਕਿਸ ਦਾ ਲੈਂਦਾ ਏ
ਚੱਜ ਨਾਲ ਸੁਣਦਾ ਵੀ ਨਹੀ
ਏਨੀ ਹੌਲੀ ਅਵਾਜ ਚ ਪਤਾ ਨਹੀ ਕੀ ਕਹਿੰਦਾ ਏ

ਹਰ ਹੰਝੂ ਵਿੱਚ ਲੁਕੀ ਤੇਰੀ ਯਾਦ ਹੋਣੀ ਆਂ

ਤੂੰ ਆਖ਼ੀ ਭਾਵੇ ਜਿੰਨਾ ਮਰਜ਼ੀ ਮਾੜਾ ਸਾਨੂੰ
ਪਰ ਅਸੀ ਰੱਬ ਕੋਲੋਂ ਸਦਾ ਤੇਰੀ ਖ਼ੈਰ ਚਾਹੁੰਣੀ ਆ
ਕਦੇ ਦੇਖ਼ ਲਈ ਮੇਰੇ ਹੰਝੂਆਂ ਨੂੰ ਫੋਲ
ਹਰ ਹੰਝੂ ਵਿੱਚ ਲੁਕੀ ਤੇਰੀ ਯਾਦ ਹੋਣੀ ਆਂ

Saturday, April 23, 2011

ਤੇਰੇ ਬਾਜੋਂ ਜੀਣਾ ਸਿੱਖ ਲਿਆ

ਆਪਣੇ ਆਪ 'ਚ' ਰਹਿਣਾ ਸਿੱਖ ਲਿਆ__ਹਰ ਗਮ ਹੱਸ ਕੇ ਸਹਿਣਾ ਸਿੱਖ ਲਿਆ ,
ਦਰਦਾਂ ਦੇ ਦਰਿਆਂਵਾਂ ਦੇ ਵਿੱਚ____ਰਾਤ ਦਿਨੇ ਹੁਣ ਵਹਿਣਾ ਸਿੱਖ ਲਿਆ ,
ਨੈਣੋਂ ਵਗਦੇ ਨੀਰ ਨੂੰ ਪੀਣਾ ਸਿੱਖ ਲਿਆ___ਹੌਲੀ ਹੌਲੀ ਤੇਰੇ ਬਾਜੋਂ ਜੀਣਾ ਸਿੱਖ ਲਿਆ 

ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ

ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ_______ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ !

HUM KHUD AAM HO GAYE,.,


WO HAMAIN BHOOL GAYE IS MAIN UNKI GALTI NAHI,.,.,.,.

HUMNE HI UNHE ITNA KHAS BANA LIYA K HUM KHUD AAM HO GAYE,.,.

Friday, April 22, 2011

ਨਾ ਕਰ ਗਰੂਰ

ਨਾ ਕਰ ਗਰੂਰ ਆਪਣੇ ਆਪ ਤੇ ਐ ਇਨਸਾਨ,
ਨਾ ਜਾਣੇ ਖੁਦਾ ਨੇ ਤੇਰੇ ਵਰਗੇ ਕਿੰਨੇ ਕੂ ਬਣਾ ਬਣਾ ਮਿਟਾ ਦਿੱਤੇ.

ਦਿੱਲ ਟੁਟਣੇ,

kai ਕੁੜੀA ਦੇ ਦਿੱਲ ਟੁਟਣੇ,
ਜਦੋ Mitran ਦਾ ਹੋਣਾ ਏ ਵਿਆਹ .

kuwaab ni dekiye ta gujara nai hunda


Assi neend de shoken jiada ta nai..
par kuj kuwaab ni dekiye ta gujara nai hunda...!

ਹਿਲ ਗਿਆ ਦਿਮਾਗ ਤੇਰੇ ਯਾਰ ਦਾ

ਤੇਰੇ pyar ch ਪਏ ਵਿਛੋੜੇ ਨੀ,
munda ਟੋਭੇ ਚ ਮਾਰੇ ਰੋੜੇ ਨੀ,
ਨਾਲ 3-4 ਕਮਲੇ ਰਲਾਈ ਫਿਰਦਾ,
ਹਾਏ ਨੀ ਹਿਲ ਗਿਆ ਦਿਮਾਗ ਤੇਰੇ ਯਾਰ ਦਾ,
ਸੋਟੀ ਦੀ ਰਫਲ ਬਣਾਈ ਫਿਰਦਾ..

ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ

ਇਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ..
ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ....

ਤਲੀਆਂ ਤੇ ਸਿਰ ਲੈ ਕੇ ਜਿਹੜੇ ਹੋਣ ਲੜੇ.

ਇਹ ਸਾਡੇ ਇਤਹਾਸ ਦੀ ਇੱਕ ਸਚਾਈ ਆ.....
ਚੜਦੇ ਤੋਂ ਚੜਦੇ ਨੂੰ ਧੂੜ ਚਟਾਈ ਆ........
ਉਹਨਾ ਮੂਹਰੇ ਦੁਨੀਆ ਉਤੇ ਕੌਣ ਅੜੇ.....।
ਤਲੀਆਂ ਤੇ ਸਿਰ ਲੈ ਕੇ ਜਿਹੜੇ ਹੋਣ ਲੜੇ.

ਸਾਨੂੰ ਤਾ ਇਤਬਾਰ ਕਰਨ ਦੀ ਆਦਤ ਹੈ

ਹੰਝੂਆ ਦਾ ਵਪਾਰ ਕਰਨ ਦੀ ਆਦਤ ਹੈ,
ਪੱਥਰਾ ਨਾਲ ਪਿਆਰ ਕਰਨ ਦੀ ਆਦਤ ਹੈ, 
ਝੂਠਾ ਜਿਹਾ ਹੀ ਵਾਦਾ ਕਰ ਲੈ ਸੱਜਣਾ,
ਸਾਨੂੰ ਤਾ ਇਤਬਾਰ ਕਰਨ ਦੀ ਆਦਤ ਹੈ.

ਹਰ ਸ਼ਬਦ ਨੂੰ ਆਵਾਜ਼ ਮਿਲਦੀ

ਜ਼ਰੂਰੀ ਤਾਂ ਨਹੀ ਸੀ ਕੇ ਹਰ ਸ਼ਬਦ ਨੂੰ ਆਵਾਜ਼ ਮਿਲਦੀ,
ਪਰ ਕਈ ਵਾਰੀ ਉਹਦੇ ਬੰਦ ਬੁੱਲਾਂ ਤੇ ਮੈ ਆਪਣਾ ਨਾਮ ਪੜ੍ਹਿਆ ਸੀ.

Thursday, April 21, 2011

Hum to tut gye raste mein

Woh kaise log
they "KHUDA" jinho ne tujhe
pa liye....
Hum to tut gye raste mein ek
"INSAAN" ko pane ke liye

ਦਰਦ ਹਾਸਿਆਂ ਚ ਵੀ ਹੁੰਦਾ

ਦਰਦ ਹਾਸਿਆਂ ਚ ਵੀ ਹੁੰਦਾ ਹੈ ਹਜ਼ੂਰ, ਕੋਈ ਰੋ ਕੇ ਸਮਝਾਵੇ ਏ ਜਰੂਰੀ ਤਾਂ ਨਹੀ, 
ਸਮਝ ਲੈਣਾ ਚਾਹੀਦਾ ਸ਼ਬਦਾਂ ਦਾ ਤਕਾਜਾ, ਕੋਈ ਦਿਲ ਚੀਰ ਕੇ ਦਿਖਾਵੇ ਏ ਜਰੂਰੀ ਤਾਂ ਨਹੀ__

ਮੁਹੱਬਤ ਫੁੱਲਾਂ ਵਰਗੀ ਹੁੰਦੀ ਏ

ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ...
ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ !!!

ਆਖਰੀ ਸਾਹ ਤਕ ਤੇਰੀ ਉਡੀਕ ਕਰਾ..

ਜਿਸ ਦਿਨ ਤੇਰੇ ਹੱਥੋ ਮਰ ਮਿਟਿਆ ਸੀ,,
ਪਿਆਰ ਕਾਹਦਾ ਜੇ ਯਾਦ ਉਹ ਤਰੀਕ ਨਾ ਕਰਾਂ,,
ਲੱਖ ਲਾਹਨਤ ਮੇਰੀ ਸੱਚੀ ਮੁਹੱਬਤ ਉਤੇ,,
ਜੇ ਆਖਰੀ ਸਾਹ ਤਕ ਤੇਰੀ ਉਡੀਕ ਨਾ ਕਰਾ..

Wednesday, April 20, 2011

ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ

ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ
ਪਾਇਆ ਹੋਵੇ ਕੋਟ, ਗਲ ਟਾਈ ਲਾਉਣ ਵਾਲੀ ਚਾਹੀਦੀ
ਜੇ ਪੀਂਦੇ ਹੋਈਏ ਸ਼ਰਾਬ, ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ
ਯਾਰ ਬੜੇ ਸੌਖੇ ਰਹਿੰਦੇ ਆ, ਕੋਈ ਸਤਾਉਣ ਵਾਲੀ ਚਾਹੀਦੀ
ਬਹੁਤ ਸੌਂ ਕੇ ਦੇਖ ਲਿਆ, ਕੋਈ ਜਗਾਉਣ ਵਾਲੀ ਚਾਹੀਦੀ
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ.. ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ

ਚੰਨ ਵੀ ਕੁੜਿਏ ਪੁੱਛ ਕੇ ਹੀ ਤੇਨੂੰ ਚੜਦਾ ਹੋਣੈ..

ਤੂੰ ਬਾਂਰਾ ਬੋਰ ਦਾ ਫ਼ਾਇਰ ਕੁੜੇ
ਜੋ ਉਡਣੇ ਸੱਪਾਂ ਦਾ ਜ਼ਹਿਰ ਕੁੜੇ
ਇਹ ਅੱਲੜ ਜੁਆਨੀ ਡੰਗਦਾ ਐ
ਇੱਕ ਡੰਗ ਕੇ ਦੂਜੀ ਮੰਗਦਾ ਹੈ
ਤੇਨੂੰ ਪਾਉਣ ਦੀਆਂ ਹਰ ਗੱਭਰੂ ਜੁਗਤਾਂ ਘੜਦਾ ਹੋਣੈ
ਚੰਨ ਵੀ ਕੁੜਿਏ ਪੁੱਛ ਕੇ ਹੀ ਤੇਨੂੰ ਚੜਦਾ ਹੋਣੈ..

ਰੁਸਿੱਆ ਯਾਰ ਮਨਾ ਲੇਂਦਾ

♥ ਕਾਸ਼ ਮੇ ਇਕ ਸੋਹਣਾ ਫੁੱਲ ਹੁੰਦਾ ਕੋਈ ਆਪਣੇ ਦਿੱਲ ਨਾਲ ਲਾ ਲੇਂਦਾ,
ਕੋਈ ਦੇਖ ਕੇ ਸੁਹਾ ਰੰਗ ਮੇਰਾ ਪਿਆਰ ਦੀ ਜੋਤ ਜਗਾ ਲੇਂਦਾ,
ਕੋਈ ਰੱਖਦਾ ਆਪਣੇ ਬਾਗਾ ਵਿੱਚ ਤੇ ਕੋਈ ਵਿੱਚ ਕਿਤਾਬਾ ਸਜ਼ਾ ਲੇਂਦਾ,
ਕੋਈ ਲੇ ਕੇ ਮੇਨੂੰ ਪੀਰ ਮਨਾਉਦਾ ਤੇ ਕੋਈ ਰੁਸਿੱਆ ਯਾਰ ਮਨਾ ਲੇਂਦਾ ♥

ਜਖਮ ਤਾਂ ਮੈਂ ਫੁੱਲਾਂ ਤੋਂ ਪਾਇਆ ਹੈ


ਮੈਂ ਧੋਖਾ ਖਾਦਾ ਓਹਨਾਂ ਤੋਂ, ਜਿੰਨਾ ਨੂੰ ਆਪਣੇ ਸਭ ਤੋਂ ਕਰੀਬ ਪਾਇਆ ਹੈ,,
ਕਿਉਂ ਦੋਸ਼ ਦੇਵਾਂ ਮੈਂ ਕੰਡਿਆ ਨੂੰ, ਜਖਮ ਤਾਂ ਮੈਂ ਫੁੱਲਾਂ ਤੋਂ ਪਾਇਆ ਹੈ...

ਇਹ ਦੁਨਿਆ ਨਈ ਦਿਲਦਾਰਾਂ ਦੀ

ਇਹ ਦੁਨਿਆ ਨਈ ਦਿਲਦਾਰਾਂ ਦੀ,,
ਨਈ ਲੱਭਦਾ ਏਥੇ ਸੱਚਾ ਪਿਆਰ ਕਦੇ...
ਹੁਣ ਹੋ ਗਿਆ ਯਕੀਨ ਇੱਸ ਗੱਲ ਦਾ ਵੀ,,

ਪਹਿਲਾਂ ਕੀਤਾ ਨਾ ਸੀ ਇਤਬਾਰ ਕਦੇ

ਰੂਹਾਂ ਨੁ ਚਾਹਵੇ ਗੱਲ ਤਾਂ ਮੰਣੀਏ

ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ, ਕੋਈ ਰੂਹਾਂ ਨੁ ਚਾਹਵੇ ਗੱਲ ਤਾਂ ਮੰਣੀਏ,
ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ, ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਣੀਏ...

ਫਕੀਰੀ............

ਕਿਸੇ ਕਿਸੇ ਨੂੰ ਹੀ ਦੇਂਦਾ ਰੱਬ
ਦਿਲਾ ਦੀ ਅਮੀਰੀ...
ਬੜੇ ਮਹਿੰਗੇ ਮੁੱਲ ਤਾਰ ਕੇ ਹੀ ਮਿਲਦੀ ਫਕੀਰੀ..

Tuesday, April 19, 2011

ਇਹਨਾ ਜੋਗਾ ਨਾ ਰਹਿ ਜਾਵੀ

ਇਸਕ ਤੇ ਸਰਾਬ ਨੂੰ ਮਨਾ ਕਬਰਾ ਤੱਕ ਨਾ ਲੈ ਜਾਵੀ.
ਇਕੋ ਵਾਰ ਮਿਲੀ ਜਿੰਦਗੀ ਇਹਨਾ ਜੋਗਾ ਨਾ ਰਹਿ ਜਾਵੀ...........

ਜਿਸਨੂੰ ਮੰਗਦੇ ਹਾਂ ਦੁਆਵਾਂ ਵਿੱਚ..

ਜਿੰਦਗੀ ਸਿਲਸਿਲਾ ਹੈ ਚੱਲਣ ਦਾ..
ਕੋਈ ਵਿੱਛੜ ਜਾਏਗਾ ਕੋਈ ਮਿਲ ਜਾਏਗਾ...
ਜਿਸਨੂੰ ਮੰਗਦੇ ਹਾਂ ਦੁਆਵਾਂ ਵਿੱਚ..
ਉਹ ਕਿਸੇ ਨੂੰ ਬਿਨ ਮੰਗਿਆ ਹੀ ਮਿਲ ਜਾਏਗਾ.........

ਕਿਵੇਂ ਕਰੀਏ ਦਾਅਵਾ "ਕਿਸੇ" ਨੂੰ ਯਾਦ ਆਉਣ ਦਾ

 ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,,,,, 
ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,,,,,,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,,,,,,,, 

ਕਿਵੇਂ ਕਰੀਏ ਦਾਅਵਾ "ਕਿਸੇ" ਨੂੰ ਯਾਦ ਆਉਣ ਦਾ,,,

ਮੈਂ ਪਿਆਰ ਨਹੀ ਕਰਦੀ

ਉਹ ਬਹੁਤ ਚਓਦੀ ਹੈ ਪਰ ਇਕਰਾਰ ਨਹੀ ਕਰਦੀ , ਓਹ ਪਾਗਲ ਹੈ ਜਾਂ ਨਾਦਾਨ ਇਜ਼ਹਾਰ ਨਹੀ ਕਰਦੀ ,,,
English ਵਿਚ ਕਿਹਦੀ ਹੈ "I LOVE YOU" ਤੇ ਪੰਜਾਬੀ ਵਿਚ ਕਿਹਦੀ " ਮੈਂ ਪਿਆਰ ਨਹੀ ਕਰਦੀ "..

ਫੁੱਲਾਂ ਦੇ ਭੁਲੇਖੇ ਹੱਥ ਕੰਡੇਆਂ ਨੂੰ ਪਾ ਬੈਠੇ ਸੀ.

ਕੋਈ ਨੀ ਜਾਣਦਾ ਮਤਲਬ ਯਾਰੀ ਦਾ , 
ਅਸੀਂ ਐਂਵੇ ਹਕ਼ ਜਤਾ ਬੈਠੇ ਸੀ 
ਜੋ ਜਖਮ ਮਿਲੇ ਇਹ ਸਾਡੀ ਹੀ ਗਲਤੀ , 
ਫੁੱਲਾਂ ਦੇ ਭੁਲੇਖੇ ਹੱਥ ਕੰਡੇਆਂ ਨੂੰ ਪਾ ਬੈਠੇ ਸੀ...

ਰੂਹਾਂ ਦੇ ਮਿਲਣ ਨੂ ਪਯਾਰ ਕਹੰਦੇ ਨੇ.

ਕਲੀ ਕਲੀ ਨੂ ਜੋੜ ਕੇ ਫੁੱਲ ਬੰਨਦਾ ,
ਫੁਲਾਂ ਦੇ ਮਿਲਣ ਨੂ ਬਹਾਰ ਕਹੰਦੇ ਨੇ ,
ਦਿਲ ਦਿਲ ਨੂ ਜੋੜ ਕੇ ਰੂਹ ਬੰਨਦੀ ,
ਰੂਹਾਂ ਦੇ ਮਿਲਣ ਨੂ ਪਯਾਰ ਕਹੰਦੇ ਨੇ.

ਸਾਡੇ ਵਾਰੀ ਬਿਮਾਰੀ ਪੈਗੀ____

ਤੇਰੇ ਨਾਲ ਕੀ ਯਾਰੀ ਪੈਗੀ____
ਦੁਨੀਆ ਪਿਛੇ ਸਾਰੀ ਪੈਗੀ____
ਲੋਕਾਂ ਦੇ ਨਾਲ ਹੱਸ-ਹੱਸ ਗੱਲਾਂ_____
ਸਾਡੇ ਵਾਰੀ ਬਿਮਾਰੀ ਪੈਗੀ____

ਬੱਸ ਇਹੀ ਗੱਲ ਓਹਨੂੰ ਦੱਸਣਾ ਭੁੱਲ ਗਏ,,,

ਓਹਦੀ ਚਾਹਤ ਵਿੱਚ ਅਸੀਂ ਜ਼ਮਾਨਾ ਭੁੱਲ ਗਏ,,,
ਓਸ ਤੋਂ ਬਾਦ ਕਿਸੀ ਹੋਰ ਨੂੰ ਅਪਣਾਉਣਾ ਭੁੱਲ ਗਏ ,,,
ਓਹਦੇ ਨਾਲ "ਮੁਹੱਬਤ" ਏ ,ਦੱਸਿਆ ਸਾਰੇ ਜ਼ਮਾਨੇ ਨੂੰ,,,
ਬੱਸ ਇਹੀ ਗੱਲ ਓਹਨੂੰ ਦੱਸਣਾ ਭੁੱਲ ਗਏ,,,

ਕਿ ਕੁਝ ਹੋਰ ਚੰਗਾ ਮਿਲ਼ਨਾ ਲਿਖ਼ਿਆ ਏ ਤਕਦੀਰ 'ਚ..

ਕੀ ਫ਼ਰਕ ਏ ਖ਼ੁਦਾ ਤੇ ਪੀਰ 'ਚ…
ਕੀ ਫ਼ਰਕ ਏ ਕਿਸਮਤ ਤੇ ਤਕਦੀਰ 'ਚ……
ਜੇ ਕੁਝ ਚਾਹੋ …ਤੇ ਓਹ ਨਾ ਮਿਲ਼ੇ……ਤਾਂ ਸਮਝ ਲਿਓ…
ਕਿ ਕੁਝ ਹੋਰ ਚੰਗਾ ਮਿਲ਼ਨਾ ਲਿਖ਼ਿਆ ਏ ਤਕਦੀਰ 'ਚ..

ਸਾਡੀ ਜਿਥੇ ਲੱਗੀ ਏ ਤੇ ਲੱਗੀ ਰਿਹਣ ਦੇ

ਜੇਹੜਾ ਵੇਲਾ ਲੰਘਦਾ ਲੰਗਾਇਆ ਕਰ ਸੋਹਣਇਆ..ਏਵੈ ਨਾ ਸਵਾਲ ਜਿਹੇ ਉਠਾਯਾ ਕਰ ਸੋਹਣਇਆ ...
ਚਿੱਤ ਨੂ ਨਾ ਵੇਹਮਾ ਚ ਪਾਇਆ ਕਰ ਸੋਹਣਇਆ ...ਲੋਕਾ ਦੀਆ ਗੱਲਾ ਚ ਨਾ ਆਇਆ ਕਰ ਸੋਹਣਇਆ .....
ਲੋਕੀ ਕੇਹਂਦੇ ਠੱਗੀ ਹੈ ਤਾਂ ਠੱਗੀ ਰਿਹਣ ਦੇ.......ਸਾਡੀ ਜਿਥੇ ਲੱਗੀ ਏ ਤੇ ਲੱਗੀ ਰਿਹਣ ਦੇ .......

ਸਾਡੀ ਅੱਖ ਤੇਰੇ ਖਵਾਂਬਾਂ ਦੀ ਮੁਹਤਾਜ਼ ਸੱਜਣਾ..

ਦਿੱਲ ਵਿੱਚ ਤੇਰੀ ਯਾਦ ਸੱਜਣਾ..
ਅੱਖਾਂ ਵਿੱਚ ਤੇਰੇ ਖਵਾਬ ਸੱਜਣਾ..
ਤੈਨੂੰ ਯਾਦ ਕਰੇ ਬਿਨਾ ਨੀਂਦ ਵੀ ਨਹੀ ਆਉਦੀ.
ਸਾਡੀ ਅੱਖ ਤੇਰੇ ਖਵਾਂਬਾਂ ਦੀ ਮੁਹਤਾਜ਼ ਸੱਜਣਾ..

Monday, April 18, 2011

ਦਿਲ ਵਿੱਚ ਰੱਖ ਲਈ ਆ ਤਸਵੀਰ ਤੇਰੀ


ਸਾਨੂੰ ਲੋੜ ਤੇਰੀ ਕਿੰਨੀ ਅਸੀ ਦੱਸ ਦੇ ਨਹੀ

ਸੱਚ ਜਾਣੀ ਤੇਰੇ ਬਿਨਾ ਅਸੀ ਕੱਖ ਦੇ ਨਹੀ

ਦਿਲ ਵਿੱਚ ਰੱਖ ਲਈ ਆ ਤਸਵੀਰ ਤੇਰੀ
...
ਭੁੱਲ ਕੇ ਵੀ ਕਿਸੇ ਹੋਰ ਵੱਲ ਤੱਕਦੇ ਵੀ ਨਹੀ

ਕੁੜੀਆਂ ਛੇੜ੍ਹ ਕੇ ਛਿਤਰ ਖਾਈ ਜਾਂਦੇ ..

ਅਜ ਕਲ ਦੇ ਆਸ਼ਕਾ ਦੀ ਕੀ ਸੁਣਾਵਾ ਕੁੜੀਆਂ ਛੇੜ੍ਹ ਕੇ ਛਿਤਰ ਖਾਈ ਜਾਂਦੇ ....
ਪਹਲਾ ਤਾ ਖਾਦੀ ਸੀ ਰਾਂਝੇ ਨੇ ਹੀਰ ਤੋ ਮ੍ਹਿਠੀ ਚ੍ਹੁਰੀ ....
ਹੁਣ ਤਾ ਜੂਠੇ ਸਮੋਸੇ ਹੀ ਖਾਈ ਜਾਂਦੇ ...

ਜਦੋ ਦਾ ਗਇਆ ਮੇਰੇ ਕੋਲੋ ਦੂਰ ....

ਚੰਗੇ ਭਲੇ ਵਸਦੇ ਸੀ ਕੋਈ ਨਾ ਸੀ ਰੋਗ ਵੇ ...
ਕੈਸੀ ਤੂ ਚੁਗਾਈ ਸਾਨੁ ਇਕ਼ਸ਼ੇ ਦੀ ਚੋਗ ਵੇ ...
ਚਰਖੇ ਵੇ ਭੁਲ ਗਏ ਤੇ ਤਾਰੀਜਨ ਵੇ ਭੁਲ ਗੇ
ਭੁਲ ਗਏ ਸਹੇਲੀਆ ਦੇ ਭੁਰ ..
ਹਰ ਰਾਤ ਮੈਂ ਜਾਗਾ ਦਿਵਾਲੀ ਵਾਲੇ ਦੀਵੇ ਵਾਂਗੂ ਜਦੋ ਦਾ ਗਇਆ ਮੇਰੇ ਕੋਲੋ ਦੂਰ .....

ਡਰ ਨਾ ਦਿਲਾ ਇਹ ਆਪਣੇ ਹੀ ਲੋਕ ਨੇ ,,,

ਇਹ ਗੱਲ-੨ ਉੱਤੇ ਜਿਹੜੇ ਰਹੇ ਟੋਕ ਨੇ ,,
ਡਰ ਨਾ ਦਿਲਾ ਇਹ ਆਪਣੇ ਹੀ ਲੋਕ ਨੇ ,,,

ਤਾਨਿਆਂ ਦੇ ਕਿੱਲ ਜਿਹੜੇ ਦਿੰਦੇ ਠੋਕ ਨੇ ,,
ਡਰ ਨਾ ਦਿਲਾ ਇਹ ਆਪਣੇ ਹੀ ਲੋਕ ਨੇ ,,,

ਉਹਨਾ ਸ਼ੀਸੇਆ ਵਿਚ ਮੂੰਹ ਹੁਣ ਕੇਈ ਹੋਰ ਵੇਖਦਾ ਏਂ ..

ਨ਼ਖਰੇ ਸਾਰੇ ਪਹਿਲਾਂ ਵਾਲੇ , ਅੱਜ-ਕੱਲ ਝੱਲਦਾ ਹੋਰ ਕੋਈ,
ਰਾਸਤੇ ਵੀ ਸਭ ੳਹੀ ਪੁਰਾਣੇ,ਪਰ ਹੁਣ ਮੱਲਦਾ ਹੋਰ ਕੋਈ,
ਚੜਦੇ ਸੂਰਜ ਵਾਗੂੰ ਲਗਦਾ ਮੁੱਖੜਾ ਸੁੱਖ ਨਾਲ ਹਾਲੇ ਵੀ ,
ਮੁੱਖੜੇ ਤੋ ਪੈਦੀ ਸਿਧੀ ਲਿਸ਼ਕੋਰ ਵੇਖਦਾ ਏ,
ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾ ਪਹਿਲਾ ਵਾਲੇ ਨੇ,
ਉਹਨਾ ਸ਼ੀਸੇਆ ਵਿਚ ਮੂੰਹ ਹੁਣ ਕੇਈ ਹੋਰ ਵੇਖਦਾ ਏਂ ..

ਸੀਨੇ ਵਿੱਚ ਮੁਹੱਬਤ ਛੁਪਾਈ ਬੈਠਾ ਹਾਂ

ਰਾਹ ਤੇ ਨਜਰਾਂ ਵਿਛਾਈ ਬੈਠਾ ਹਾਂ ਕਦੇ ਤਾਂ ਤੂੰ ਲੰਘੇਂਗੀ,
ਸੀਨੇ ਵਿੱਚ ਮੁਹੱਬਤ ਛੁਪਾਈ ਬੈਠਾ ਹਾਂ ਕਦੇ ਤਾਂ ਤੂੰ ਮੰਗੇਂਗੀ 

ਇਕ ਦਿਨ ਮਿਲਣ ਲਈ ਮੰਗੇ ਗੀ ਫਰਿਆਦ ਅੱੜੀਏ....

ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ,ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ....
ਸਾਡੇ ਜਿੰਦਗੀ ਦੇ ਹਾਸੇ ਖੋਹ ਕੇ,ਹੁਣ ਫਿਰਨੀ ਏ ਤੂੰ ਅਬਾਦ ਅੱੜੀਏ....
ਭਾਵੇ ਦਿਲ ਗਮਾਂ ਦਾ ਕੈਦੀ ਬਣਿਆ,ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੱੜੀਏ....
ਅੱਜ ਦੇਖ ਕੇ ਮੈਨੂੰ ਪਾਸਾ ਵੱਟਨੀ ਏ,ਇਕ ਦਿਨ ਮਿਲਣ ਲਈ ਮੰਗੇ ਗੀ ਫਰਿਆਦ ਅੱੜੀਏ....

ਵਿਛੜਣ ਦਾ ਗਮ ਜ਼ਰੂਰ ਦੇ ਜਾਂਦੇ ਨੇ....

ਬੜੇ ਅਜੀਬ ਨੇ ਜ਼ਿੰਦਗੀ ਦੇ ਮੋੜ, 
ਕੁਝ ਅਣਜਾਣੇ ਰਾਹ ਵਿੱਚ ਦੋਸਤ ਬਣ ਜਾਂਦੇ ਨੇ,
ਮਿਲਣ ਦੀ ਖੁਸ਼ੀ ਦੇਣ ਨਾ ਦੇਣ,

ਵਿਛੜਣ ਦਾ ਗਮ ਜ਼ਰੂਰ ਦੇ ਜਾਂਦੇ ਨੇ....

ਸਾਨੂੰ ਤਾ ਹੁਣ ਕੰਢਿਆ ਤੇ ਚੱਲਣਾ ਆ ਗਿਆ

ਸਾਨੂੰ ਵੀ ਹੁਣ ਖੁਦ ਉਜੜਨਾ ਆ ਗਿਆ,
ਕਿਸੇ ਨੂੰ ਬੁਰਾ ਕਹਿੰਦੇ ਨਹੀ ਹੁਣ
ਸਾਨੂੰ ਵੀ ਹੁਣ ਸਮੇਂ ਨਾਲ ਬਦਲਣਾ ਆ ਗਿਆ,
ਕਿਸੇ ਦੀ ਯਾਦ ਵਿੱਚ ਰੌਂਦੇ ਨਹੀ ਹੁਣ
ਸਾਨੂੰ ਵੀ ਹੁਣ ਚੁੱਪ ਚਾਪ ਜਲਣਾ ਆ ਗਿਆ,
ਗੁਲਾਬਾ ਨੂੰ ਹੁਣ ਰੱਖ ਆਪਣੇ ਕੋਲ ਹੀ ਤੂੰ
ਸਾਨੂੰ ਤਾ ਹੁਣ ਕੰਢਿਆ ਤੇ ਚੱਲਣਾ ਆ ਗਿਆ,

ਮਾਂ ਤਾ ਰੱਬ ਦਾ ਰੂਪ ਹੈ ਲੋਕੋ

ਮਾਂ ਤਾ ਰੱਬ ਦਾ ਰੂਪ ਹੈ ਲੋਕੋ ,ਮਾਂ ਵਰਗੀ ਸੰਘਣੀ ਛਾ ਨਹੀ
 ਜਿਹੜਾ ਮਾਂ ਦਾ ਦਿਲ ਦੁਖਾਵੇ, ਓਹਨੁ ਨਰਕਾਂ ਵਿਚ ਵੀ ਥਾਂ ਨਹੀਂ

ਨਾ ਯਾਰਾਂ ਨੂ ਪਰਖੀ ਵੇ ਕੱਲਾ ਰਹ ਜਾਏਂਗਾ....

ਸਜਣ ਬਣਦੇ ਨੇ ਸੁਖ ਵੇਲੇ, ਇਹ ਪਰਖੇ ਜਾਂਦੇ ਨੇ ਦੁਖ ਵੇਲੇ....
ਓਹ ਚੰਗਾ ਰਹ ਜਾਏਂਗਾ ਜੇ ਖੁਦ ਦੁਖ ਸੇਹ ਜਾਏਂਗਾ....
ਨਾ ਯਾਰਾਂ ਨੂ ਪਰਖੀ ਵੇ ਕੱਲਾ ਰਹ ਜਾਏਂਗਾ....!!
ਸੁਖ ਵੇਲੇ ਜੋ ਨੇੜੇ ਹੋ ਹੋ ਬੇਹਂਦੇ ਨੇ, ਤੇਰੀ ਖਾਤਿਰ ਮਾਰ ਜਾਵਾਂਗੇ ਕਹੰਦੇ ਨੇ....
ਓਹ ਸਾਰੀ ਦੁਨਿਆ ਕਹੰਦੇ ਤੂ ਵੀ ਕਹ ਜਾਏਂਗਾ....
ਨਾ ਯਾਰਾਂ ਨੂ ਪਰਖੀ ਵੇ ਕੱਲਾ ਰਹ ਜਾਏਂਗਾ....!!

ਧੱਕਾ ਓਹੀ ਹੱਥ ਸਾਨੂੰ ਦੇ ਗਏ ਅਧ ਵਿਚਕਾਰ..

ਕਰ ਵੀ ਲੇਦੇਂ ਇਸ਼ਕ਼ ਸਮੁੰਦਰ ਵੀ ਪਾਰ ਅਸੀਂ,
ਸ਼ਾਇਦ ਲੰਘ ਵੀ ਜਾਣਾ ਸੀ ਉਸ ਪਾਰ...
ਹੱਥ ਫ਼ੜ ਕੇ ਬਿਠਾਓਣ ਦੀ ਜਿਨ੍ਹਾਂ ਨੂੰ ਸੀ ਗੁਜਾਰ੍ਸ਼ ਕੀਤੀ,
ਧੱਕਾ ਓਹੀ ਹੱਥ ਸਾਨੂੰ ਦੇ ਗਏ ਅਧ ਵਿਚਕਾਰ..

ਉਹਨੇ ਕੌਢਿਆ ਚ ਸਾਨੂੰ ਹੈ ਨੀਲਾਮ ਕਰਤਾ

ਉਹਨੇ ਸਾਡਾ ਵੀ ਬੇਗਾਨਿਆ ਚ ਨਾਮ ਕਰਤਾ,
ਲੌਕਾ ਸਾਹਮਣੇ ਪਰਾਇਆ ਸ਼ਰੇਆਮ ਕਰਤਾ...
ਅਸੀ ਸਾਹਾ ਨਾਲੌ ਵੱਧ ਜਿਹਨੂੰ ਰੁਤਬਾ ਦਿੱਤਾ,
ਉਹਨੇ ਕੌਢਿਆ ਚ ਸਾਨੂੰ ਹੈ ਨੀਲਾਮ ਕਰਤਾ...!!!

Sunday, April 17, 2011

ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ__

ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ,__
ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ,__
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,__
ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ__

रोते है किसी और के लिए ............

ऐ खुदा इश्क भी क्या चीज बनाई है तुने
तेरी ही दरबार में ,,,,,,,,,,,तेरे ही बन्दे ,,,,,,,,,,,तेरे ही सामने ,,,,,,,,,,,,
रोते है किसी और के लिए ............

ਮੰਗਦਾ ਦਿਲ ਇੱਕ ਹੋਰ ਉਮਰ

ਕਦੀ ਆਪਣੇ ਹਾਸੇ ਤੇ ਵੀ ਆਉਂਦਾ ਗੁੱਸਾ, ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ..... 
ਕਦੀ ਰੋਂਦਾ ਨੀ ਦਿਲ ਕਿਸੇ ਦੀ ਮੌਤ ਉੱਤੇ , ਕਦੀ ਐਵੇਂ ਰੋਣ ਨੂੰ ਜੀ ਕਰਦਾ..... 
ਕਦੀ ਅਜਨਬੀ ਦਾ ਸਾਥ ਵੀ ਲੱਗੇ ਚੰਗਾ, ਕਦੀ ਆਪਣੇ ਵੀ ਲਗਦੇ ਬੇਗਾਨੇ ਜਹੇ..... 
ਕਦੀ ਮੰਗਦਾ ਦਿਲ ਇੱਕ ਹੋਰ ਉਮਰ, ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ..

ਉਹ ਮੇਰੀ ਦੁਨੀਆ ਸੀ

ਉਹ ਮੇਰੀ ਦੁਨੀਆ ਸੀ ਪਰ ਮੇਰੀ ਕਿਸਮਤ ਵਿੱਚ ਨਹੀ ਸੀ,
ਕਾਸ਼ ਉਹ ਮੇਰਾ ਕੁੱਛ ਨਾ ਹੁੰਦਾ ਪਰ ਮੇਰੀ ਕਿਸਮਤ ਵਿੱਚ ਹੁੰਦਾ

ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ

“"ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ,__ 
ਇੱਕ ਦੀ ਯਾਦ ਤਕਲੀਫ ਦੇਂਦੀ ਹੈ__ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ

ਅੱਥਰੂ ਵਹਾਉਣ ਦੀ ਕੀ ਲੋੜ ਸੀ ....

ਰੋਣ ਨਾਲ ਜੇ ਅੱਖਾਂ ਚ ਚਮਕ ਆਉਂਦੀ ,
ਫੇਰ ਸੁਰਮਾ ਪੌਣ ਦੀ ਕੀ ਲੋੜ ਸੀ .
ਕੱਲਿਆ ਬੈਠ ਕੇ ਹੀ ਜੇ ਜੀ ਲੱਗਦਾ ,
ਫੇਰ ਯਾਰ ਬਨਾਉਣ ਦੀ ਕੀ ਲੋੜ ਸੀ .
ਜਿੰਦਗੀ ਚ ਜੇ ਸਭ ਕੁੱਝ ਮਿਲ ਜਾਂਦਾ ,
ਫੇਰ ਝੁਠੇ ਸੁਪਨੇ ਸਜਾਉਣ ਦੀ ਕੀ ਲੋੜ ਸੀ .
ਜੇ ਇੱਝ ਹੀ ਕੋਈ ਜਜ਼ਬਾਤ ਸਮਝ ਜਾਂਦਾ ,
ਫੇਰ ਅੱਥਰੂ ਵਹਾਉਣ ਦੀ ਕੀ ਲੋੜ ਸੀ ....

ਇਸ਼ਕ 'ਚ ਬੰਧੇ ਨਹੀਂ ਛੁੱਟਦੇ

ਇਸ਼ਕ ਜਿਨਾਂ ਨੂੰ ਲੱਗ ਜਾਂਦਾ,
ਉਹ ਸੁੱਕ ਜਾਂਦੇ ਵਾਂਗ ਕਾ੍ਹਨਿਆਂ ਦੇ,
ਕੁੱਝ ਸੁੱਕ ਜਾਂਦੇ ਕੁੱਝ ਮੁੱਕ ਜਾਂਦੇ ,
ਕੁੱਝ ਮਰ ਜਾਂਦੇ ਨਾਲ ਤਾ੍ਹਨਿਆ ਦੇ,
ਇਸ਼ਕ 'ਚ ਬੰਧੇ ਨਹੀਂ ਛੁੱਟਦੇ ,
ਕੈਦੀ ਛੁੱਟ ਜਾਂਦੇ ਜੇਲ੍ਹ ਖਾਨਿਆਂ ਦੇ...

ਬੇਕਦਰੇ ਲੋਕਾ ਵਿਚ ਕਦਰ ਗਵਾ ਲੇ ਗਾ

ਵੇਖੇ ਯਾਰ ਮੁਹੱਬਤਾਂ ਪਾ ਕੇ ,ਪੋੜੀ ਖਿਚਦੇ ਸਿਖਰ ਚੜਾ ਕੇ,
ਤੋਬਾ ਯਾਰਾ ਦੀ ਯਾਰੀ ਤੇ ,,ਇੱਜਤਾਂ ਲੁੱਟਦੇ ਭੈਣ ਬਣਾ ਕੇ ,
ਆਪਣੇ-ਆਪ ਨੂੰ ਕਿਹੜੇ ਰੰਗ ਵਿਚ ਢਾਲੇਗਾ,,,
ਬੇਕਦਰੇ ਲੋਕਾ ਵਿਚ ਕਦਰ ਗਵਾ ਲੇ ਗਾ,
ਛੱਡ ਦਿਲਾ ਦੇ ਕੇ ਰੋਗ ਲਵਾ ਲੇ ਗਾ,,
ਬੇਕਦਰੇ ਲੋਕਾ ਵਿਚ ਕਦਰ ਗਵਾ ਲੇ ਗਾ,,,,

koi gal ni...

aukhe wele ik ik kar sare tur gye,,,
palla tu v j chhuda leya ta koi gal ni....
mai reh gya sab lyi mazaak ban k,,,,
thoda tu v j udda leya ta koi gal ni...

ਤੂੰ ਦੇਣਾ ਏ ਜਵਾਬ

ਮੈਨੂ ਵੀ ਨੀ ਭੋਰਾ ਚੰਗਾ ਲੱਗਦਾ, 
ਤੈਨੁ ਵਾਰੀ ਵਾਰੀ ਪੁਛਾ ਰਾਹ ਚ ਰੋਕ ਕੇ, 
ਹਾਂ ਕਰਨੀ ਤਾ ਪਹਿਲੀ ਵਾਰੀ ਕਰ ਦੇਈ, 
ਜੇ ਤੂੰ ਦੇਣਾ ਏ ਜਵਾਬ "Jassi"ਨੂੰ ਦੇਈ ਠੋਕ ਕੇ.

ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ....

ਜਿੰਨੇ ਮਰਜੀ ਸਟਾਈਲਾਂ ਨਾਲ ਵਾਲਾਂ ਨੂੰ ਕਟਾ ਲਈਏ,
ਲਾ ਕੇ ਜੈਲ੍ਹਾਂ ਭਾਂਵੇ ਜਿੰਨਾ ਮੋੜ ਕੇ ਖੜ੍ਹਾ ਲਈਏ.
ਪਛਾਣ ਕੌਮ ਦੀ ਕਰਾਵੇ, ਰੋਅਬ ਐਸਾ ਜੋ ਡਰਾਵੇ,
ਜਿੱਦਾਂ ਰੱਖਦਾ ਸੀ ਤੜੀ ਜਿਉਣਾਂ ਮੌੜ ਵੱਖਰੀ.
ਲੱਖ ਤਰਾਂ ਦੀਆਂ ਟੋਪੀਆਂ ਖਰੀਦ ਕੇ ਲਿਆਈਏ,
ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ....

ਮੈਨੂ ਤੇਰੇ ਨਾਲ "ਪਿਆਰ" ਹੈ

ਓਹ ਕਹਿੰਦੀ ਸੀ ਮੈਨੂ ਫੁੱਲਾਂ ਨਾਲ ਪਿਆਰ ਹੈ ਪਰ ਜਦ
ਖਿਲਦੇ ਸੀ ਤਾਂ ਤੋੜ ਲੈਂਦੀ ਸੀ,ਓਹ ਕਹਿੰਦੀ ਸੀ ਮੈਨੂ
ਬਾਰਿਸ਼ ਨਾਲ ਪਿਆਰ ਹੈ ਪਰ ਜਦ ਪੈਂਦੀ ਸੀ ਤਾਂ ਲੁੱਕ
ਜਾਂਦੀ ਸੀ,ਓਹ ਕਹਿੰਦੀ ਸੀ ਮੈਨੂ ਹਵਾ ਨਾਲ ਪਿਆਰ ਹੈ
ਪਰ ਜਦ ਚਲਦੀ ਸੀ ਤਾਂ ਬਾਰੀਆਂ ਬੰਦ ਕਰ ਲੈਂਦੀ ਸੀ,
ਫਿਰ ਓਸ ਵੇਲੇ ਮੈਂ ਡਰ ਜਿਹਾ ਜਾਂ...ਦਾ ਸੀ ਜਦੋਂ ਓਹ
ਕਹਿੰਦੀ ਸੀ ਮੈਨੂ "Jassi" ਤੇਰੇ ਨਾਲ "ਪਿਆਰ" ਹੈ

ਦਿਲ ਕਬੂਲ ਕਰੇ ਜਿਸ ਨੂੰ

ਉਹਦਾ ਦਿਲ ਕਬੂਲ ਕਰੇ ਜਿਸ ਨੂੰ,
ਸਾਡੇ ਕੋਲ ਐਸੀ ਸੋਗਾਤ ਕਿਥੇ...
ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ,
ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ...
ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ,
ਮੇਰੀ ਏਡੀ ਵਡੀ ਔਕਾਤ ਕਿਥੇ...
ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ,
ਏਡੀ ਕਰਮਾ ਵਾਲੀ ਸਾਡੀ ਰਾਤ ਕਿਥੇ..

ਕੀ ਦਿੱਤਾ ਤੈਨੂੰ ਪਿਆਰ ਨੇ

ਲੋਕ ਅੱਜ ਮੈਨੂੰ ਪੁੱਛ੍ਦੇ ਨੇ ਕੀ ਦਿੱਤਾ ਤੈਨੂੰ ਪਿਆਰ ਨੇ,
ਜਿਸ ਪਿਛੇ ਜਿੰਦ ਗਾਲ ਦਿੱਤੀ ਕੀ ਦਿੱਤਾ ਉਸ ਯਾਰ ਨੇ,
ਕੀ ਕਹਾਂ ਕੀ ਦਿਖਾਵਾਂ ਓਹਨਾਂ ਨੂੰ ,
ਬਦਨਾਮੀ,ਮਿਹਣੇ,ਲਾਰੇ ਤੇ ਯਾਦਾਂ
'Jassi’ ਕੋਲ ਬੱਸ ਇਹ ਤੋਹਫ਼ੇ ਤੇਰੇ ਚਾਰ ਨੇ,

ਟੁੱਟ ਗਈ ਤੜੱਕ ਕਰਕੇ

ਲੱਗਦੀ ਨਾਲ਼ੋ ਟੁੱਟਗੀ ਚੰਗੀ ਬੇਕਦਰਾਂ ਦੀ ਯਾਰੀ ,
ਭਲਾ ਹੋਇਆ ਲੜ ਨੇੜਿਉਂ ਛੁੱਟਿਆ ਉਮਰ ਨਾ ਬੀਤੀ ਸਾਰੀ ,
ਟੁੱਟ ਗਈ ਤੜੱਕ ਕਰਕੇ ਲਾਈ ਬੇਕਦਰਾਂ ਨਾਲ਼ ਯਾਰੀ ..

ਸਜਣ ਬਣਕੇ ਖਵਾਬ ਆਏ ਨੇ

ਦਿਲ ਤੇ ਅੱਖ ਦੀ ਕਦੇ ਵੀ ਬਣਦੀ ਨਾ
ਦੋਵੇ ਕਰਦੇ ਕੰਮ ਖਰਾਬ ਆਏ ਨੇ
ਦਿਲ ਕਹੇ ਅੱਜ ਮੈਨੇ ਸੋਣਾ ਨੀ ਮੇਰੀ ਧੜਕਣ ਚ ਜਨਾਬ ਆਏ ਨੇ
ਅੱਖ ਕਹੇ ਮੈਨੂੰ ਵੀ ਲੱਗ ਜਾਣ ਦੇ ਉਹ ਬਣਕੇ ਖਵਾਬ ਆਏ ਨੇ

ਅਸੀਂ ਆਪਣੇ ਪੈਰੀਂ ਆਪ ਖੜ੍ਹੇ

ਓਹਨਾ ਨੇ ਕਾਹਨੂੰ ਆਸ਼ਕੀਆਂ ਕਰਨੀਆਂ ਨੇ ।
ਜਿਨ੍ਹਾਂ ਨੇ ਫੀਸਾਂ ਖੁਦ ਕਮਾ ਕੇ ਭਰਨੀਆਂ ਨੇ ।
ਆਸ਼ਕੀ ਕਰਦੇ ਓਹ ਬੰਦੇ ਜੱਚਦੇ ਨੇ ।
ਜਿਹੜੇ ਬਾਪੂ ਦੇ ਸਿਰ 'ਤੇ ਨੱਚਦੇ ਨੇ ।
ਅਸੀਂ ਆਪਣੇ ਪੈਰੀਂ ਆਪ ਖੜ੍ਹੇ ।
ਜ਼ਰਾ ਸੰਭਲ ਕੇ ਤੁਰਨਾ ਪੈਂਦਾ ਹੈ ।
ਹੁਸਨ 'ਤੇ ਡੁੱਲੇ ਮਚਲੇ ਦਿਲ ਨੂੰ ।
ਫਿਰ ਪਿੱਛੇ ਮੁੜਨਾ ਪੈਂਦਾ ਹੈ ।।

ਯਾਰ ਤੇਰਾ ਵੀ ਮਨ ਦਾ ਸੋਹਣਾ,

ਕੀ ਹੋਇਆ ਤੂੰ ਜੇ ਤਨ ਦੀ ਸੋਹਣੀ,
ਲਗ ਜਾਣੇ ਤੇਰੇ ਹਰ ਥਾਂ ਡੇਰੇ,
ਯਾਰ ਤੇਰਾ ਵੀ ਮਨ ਦਾ ਸੋਹਣਾ,

ਸਾਨੂੰ ਤੋਤਿਆਂ ਨੂੰ ਵੀ ਬਾਗ ਬਥੇਰੇ.......

ਗੱਲ ਯਾਰ ਦੀ ਕਰਾਂ ਜਾਂ ਸੱਚੇ ਕਰਤਾਰ ਦੀ ਕਰਾਂ

ਗੱਲ ਯਾਰ ਦੀ ਕਰਾਂ ਜਾਂ ਸੱਚੇ ਕਰਤਾਰ ਦੀ ਕਰਾਂ
ਦੋਹੇਂ ਪਿਆਰ ਕਰਨਾ ਮੈਨੂੰ ਦਸਦੇ ਨੇ,,,,,,,,,
ਇੱਕ ਮੇਰੇ ਦਿਲ ਵਿੱਚ ਤੇ ਦੂਜਾ ਮੇਰੀ ਰੂਹ ਵਿੱਚ
ਦੋਹੇਂ 'Jassi' ਦੇ ਅੰਦਰ ਵਸਦੇ ਨੇ,,,,,,,,,,

kisi ko rulaye na dil ki lagiii

rab na kre k yeh zindagiiii, 
kabhi kisi ko daga deeeee,
kisi ko rulaye na dil ki lagiiii, 

moula sab ko duaaa deeeee.

ਨਾ ਪੀਂਘਾ ਨਾ ਮੁਟਿਆਰਾਂ

ਮੈਂ ਪਿਪਲੀ ਪਿੰਡ ਦੀ ਵੇ ਕੋਈ ਸੁਣੇ ਨਾ ਦਰਦ ਕਹਾਣੀ
ਖੂਹੀ ਵੀ ਸੁਕ ਗਈ ਵੇ ਜਿਥੇ ਭਰਦੇ ਸੀ ਕਦੇ ਪਾਣੀ
ਮੇਰੇ ਟੁਟ ਗਏ ਟਾਹਣੇ ਵੇ ਜਿਥੇ ਬੇਹਿਣ ਪਰਿੰਦੇ ਡਾਰਾਂ
ਸੁਕ ਪਤਝੜ ਹੋ ਗਈ ਵੇ ਨਾ ਪੀਂਘਾ ਨਾ ਮੁਟਿਆਰਾਂ ...

ਤੇਰੇ ਜਿਹੇ ਲੱਖਾ ਨੇ

"ਕਿਉ ਗਲ ਲੱਗ ਰੋ ਪਈ ਜਦ ਮੁੱਦਤ ਬਾਅਦ ਟੱਕਰੀ''

"ਵਿਛੱੜਨ ਲੱਗ ਤੇ ਕਹਿੰਦੀ ਸੀ "Jassi" ਤੇਰੇ ਜਿਹੇ ਲੱਖਾ ਨੇ""

ਦਿਲੋਂ ਕਰਦੇ ਆ ..........

ਓਹ ਕਹਿੰਦੇ ਅਸੀਂ ਤੇਰੇ ਨਾਲ ਦਿਲੋਂ ਕਰਦੇ ਆ ..........

ਪਿਆਰ ਯਾ ਨਫਰਤ ਬਸ ਇਹ ਨਹੀ ਦਸਿਆ

ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...

ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ......।।
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..।।
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ..
ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..।।
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ....
ਸਾਹ ਫਿਰ ਲਵੀਂ ਪਰ ਪਹਿਲਾਂ ਰੱਬ-ਰੱਬ ਕਹਿਣਾ...

ਦੂਰੀਆ ਪਾ ਲਈਆ

ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ 
ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ 
ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ 
ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ..

ਤੇਰੇ ਬਿਨ ਰਹ ਨੀ ਹੋਣਾ ਵੇ....!!

ਜਦ ਮੈਂ ਨਾ ਬੋਲਾਂ ਵੇ, ਨਜ਼ਰਾਂ ਬੋਲਦੀਆਂ....
ਏਹੇ ਨਜ਼ਰਾਂ ਹਰ ਵੇਲ੍ਹੇ, ਤੇਨੁ ਰੇੰਦੀਆਂ ਟੋਹਲਦੀਆਂ ....
ਕਹ ਦੇਣਾ ਸੌਖਾ ਏ, ਵਿਸ਼ੋੜਾ ਸੇਹ ਨੀ ਹੋਣਾ ਵੇ....
ਨਾ ਜਾਵੀ ਨਾ ਜਾਵੀ ਸ਼ਡ ਕੇ, ਤੇਰੇ ਬਿਨ ਰਹ ਨੀ ਹੋਣਾ ਵੇ....!!
ਸਾਨੂ ਕਿਹਨੇ ਪੁਛਣਾ ਏ, ਅਸੀਂ ਕਿਹਨੂ ਦਸਣਾ ਏ....
ਜਦ ਤੂ ਨਹੀ ਸਜਣਾ, ਸਾਡਾ ਕਾਹਦਾ ਵਸਣਾ ਏ....
ਇਹ ਹਾਲ ਦਿਲਾਂ ਦਾ ਵੇ, ਕਿਸੇ ਕੋਲ ਕੇਹ ਨੀ ਹੋਣਾ ਵੇ....
ਨਾ ਜਾਵੀ ਨਾ ਜਾਵੀ ਸ਼ਡ ਕੇ, ਤੇਰੇ ਬਿਨ ਰਹ ਨੀ ਹੋਣਾ ਵੇ....!!
ਤੇਰੇ ਬਿਨ ਕੀ ਕਰਨੀ ਏ, ਅਸੀਂ ਇਹ ਜਿੰਦਗਾਨੀ ਵੇ....
ਚੁਪ ਕਰ ਕੇ ਲੰਘ ਜਾਣੀ, ਸਾਡੀ ਆਈ ਜਵਾਨੀ ਵੇ....
੨ ਘੜੀਆਂ ੨ ਪਲ ਵੇ, ਕਿਸੇ ਕੋਲ ਬੇਹ ਨੀ ਹੋਣਾ ਵੇ...,
ਨਾ ਜਾਵੀ ਨਾ ਜਾਵੀ ਸ਼ਡ ਕੇ, ਤੇਰੇ ਬਿਨ ਰਹ ਨੀ ਹੋਣਾ ਵੇ....!!
ਮੇਰਾ ਇਹ ਹਾਲ ਚੰਨਾ, ਕੋਈ ਹੋਰ ਨਾ ਜਾਣੇ ਵੇ....
ਜਿੰਦ ਭੁੱਜਗੀ ਸਜਣਾ ਵੇ, ਜੇਓਂ ਭਠੀ ਵਿਚ ਦਾਣੇ ਵੇ....
ਨਾਮ ਭੁੱਲ ਕੇ ਤੇਰਾ ਵੇ, ਕਿਸੇ ਦਾ ਨਾਮ ਲੈ ਨੀ ਹੋਣਾ ਵੇ....
ਨਾ ਜਾਵੀ ਨਾ ਜਾਵੀ ਸ਼ਡ ਕੇ, ਤੇਰੇ ਬਿਨ ਰਹ ਨੀ ਹੋਣਾ ਵੇ....!!

ਸਾਡਾ ਤਾ ਉਹੀ ਹਾਲ ਆ

ਸਾਡਾ ਤਾ ਉਹੀ ਹਾਲ ਆ,
ਮੁਰਗਾ ਤੇ ਦਾਲ ਨਾਲ ਆ,
ਬੋਤਲ ਵੀ ਨਾਲ ਆ,
ਡੱਬੀ ਵਿਚ ਕਾਲਾ ਮਾਲ ਆ,
ਸਾਡੇ ਲਈ ਹਰ ਦਿਨ ਮਿਤਰੋ ਇਕ ਨਵਾ ਸਵਾਲ ਆ,
ਤੁਸ਼ੀ ਸੁਨਾਉ ਤੁਹਾਡਾ ਕੀ ਹਾਲ ਆ.......

ਉਹ ਲੰਘਦੇ ਪਾਸਾ ਵੱਟ ਅੱਜ

ਜਿਹਨੂੰ ਹਾਲ ਸੁਣਾਇਆ ਆਪਣੇ ਦਿਲ ਦਾ ਸੀ
ਉਹਨੂੰ ਖਿਆਲ ਸਾਡਾ ਨਾ ਰਿਹਾ ਅੱਜ....ਕਿਉਂ....
ਜਿਹਨੂੰ ਰੱਬ ਆਪਣਾ ਬਣਾਇਆ ਸੀ
ਉਹ ਲੰਘਦੇ ਪਾਸਾ ਵੱਟ ਅੱਜ....ਕਿਉਂ....
ਜਿਸਦੀਆਂ ਅੱਖਾਂ 'ਚ ਲੱਭਦੇ ਸੀ ਆਪਣੇ ਆਪ ਨੂੰ
ਉਹਨਾਂ 'ਚ ਕਿਸੇ ਹੋਰ ਦਾ ਵਾਸਾ ਹੈ ਅੱਜ....ਕਿਉਂ....
ਜਿਹਦੇ ਲਈ ਸਾਂ ਤਿਆਰ ਮਰ ਮਿਟਣ ਲਈ
ਉਹ ਮਰਦੇ ਨੇ ਕਿਸੇ ਹੋਰ ਲਈ ਅੱਜ....ਕਿਉਂ....

Saturday, April 16, 2011

ਯਾਰ ਰੁੱਸੇ ਤਾ ਰੱਬ ਰੁੱਸੇ

ਯਾਰ ਰੁੱਸੇ ਤਾ ਰੱਬ ਰੁੱਸੇ...
ਯਾਰ ਦੇ ਗੁਨਾਹਾਂ ਦਾ ਹਿਸਾਬ ਨਹੀਂ ਲਗਾਈਦਾ... 
ਯਾਰ ਦਾ ਦਿਦਾਰ ਜੇ ਸਾਹਾਂ ਦਾ ਸਹਾਰਾ ਹੋਵੇ...
ਛੋਟੀ ਛੋਟੀ ਗੱਲ ਦਾ ਬੁਰਾ ਨੀ ਮਨਾਈਦਾ.

ਨਾ ਸਮਾਂ ਕਿਸੇ ਦੀ ਉਡੀਕ ਕਰਦਾ

ਨਾ ਸਮਾਂ ਕਿਸੇ ਦੀ ਉਡੀਕ ਕਰਦਾ, 
ਨਾ ਮੌਤ ਨੇ ਉਮਰਾ ਜਾਣੀਆ ਨੇ.
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ, 

ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ...

ਕੀਹਨੂੰ ਦਿਲ ਦਾ ਹਾਲ ਸੁਣਾਵਾਂ

ਕੀਹਨੂੰ ਦਿਲ ਦਾ ਹਾਲ ਸੁਣਾਵਾਂ,
ਅੰਦਰੋ ਅੰਦਰੀ ਮੁੱਕਦੀ ਜਾਵਾਂ,
ਸੀਨੇ ਉੱਠਿਆ ਦਰਦ ਹਿਜ਼ਰ ਦਾ ਨਸ ਨਸ ਵਿਚ ਪਰੋ ਗਿਆ,
ਇਹ ਤਾਂ ਦੱਸ ਤੂੰ ਮੇਰਾ ਐ ਜਾ ਹੋਰ ਕਿਸੇ ਦਾ ਹੋ ਗਿਆ,...

ਸੋਹਣੇ ਯਾਰ ਦੀਆਂ ਰਾਹਾਂ ਵਿਚ,

ਸੋਹਣੇ ਯਾਰ ਦੀਆਂ ਰਾਹਾਂ ਵਿਚ, 
ਅਸੀ ਸਿਰ ਝੁਕਾਈ ਬੈਠੇ ਹਾ__
ਚੋਰੀ ਕਰਨ ਆਏ ਸੀ ਓਸਦਾ ਦਿਲ, 

ਪਰ ਅਸੀ ਆਪ ਗੁਆਈ ਬੈਠੇ ਹਾ__

ਕਈਆਂ ਨੂੰ ਲੈ ਡੁਬਦੇ ਸਹਾਰੇ ਆ...

ਇਹ ਤਾਂ ਸੱਜਣਾ ਜਿੰਦਗੀ ਆ
ਜੀਹਦੇ ਰੰਗ ਬੜੇ ਨਿਆਰੇ ਆ
ਕਈ ਤਾਂ ਗੈਰਾਂ ਦੇ ਮੋਢਿਆ ਤੇ ਪਾਰ ਲੰਘ ਜਾਦੇਂ ਆ

ਕਈਆਂ ਨੂੰ ਲੈ ਡੁਬਦੇ ਸਹਾਰੇ ਆ...

ਤੂੰ ਫੱਸ ਗਈ ਤੂੰ ਕਿਸੇ ਹੋr nal..

"ਤੇਰੀ class ਵਿਚੋ ਲੰਗਦਾ ਸੀ 
ਮੈ ਪੁਰੀ ToHr ਨਾਲ __
ਮੇਰa samester ਖਰਾਬ ਕਰ k 

ਤੂੰ ਫੱਸ ਗਈ ਤੂੰ ਕਿਸੇ ਹੋr nal..

ਰੰਗ ਟੁਟੇ ਹੋਏ ਪੱਤੇ ਦਾ ਅਕਸਰ ਬਦਲ ਹੀ ਜਾਂਦਾ ਏ.....

ਉਹ ਕਹਿੰਦੇ ਨੇ ਕਿ ਤੂੰ ਬਦਲ ਗਿਆ ਏ.......
ਤਾਂ ਮੈ ਵੀ ਹੱਸ ਕੇ ਕਹਿ ਦਿਤਾ ,,,
ਕਿ ਰੰਗ ਟੁਟੇ ਹੋਏ ਪੱਤੇ ਦਾ ਅਕਸਰ ਬਦਲ ਹੀ ਜਾਂਦਾ ਏ.....

ਇਕੋ ਮਿਲਿਆ ਨਾ ਪਿਆਰ ਜਿਹੜਾ ਮੰਗਦੇ ਰਹੇ

ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋਂ, 
ਓਵੇਂ ਨੈਣਾਂ ਚੋਂ ਹੋ ਕੇ ਖਵਾਬ ਲੰਘਦੇ ਰਹੇ, 
ਬਿਨ ਮੰਗਿਆਂ ਹੀ ਮਿਲ ਗਏ ਦੁੱਖ ਬਥੇਰੇ, 
ਇਕੋ ਮਿਲਿਆ ਨਾ ਪਿਆਰ ਜਿਹੜਾ ਮੰਗਦੇ ਰਹੇ♥___

ਇਨਾਂ ਰੂਪ ਦਾ ਮਾਣ ਨਾਂ ਕਰ ਕੁੜੀਏ

ਇਨਾਂ ਰੂਪ ਦਾ ਮਾਣ ਨਾਂ ਕਰ ਕੁੜੀਏ
ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ
ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ
ਪੁੱਤਰ ਅਸੀਂ ਵੀ fਕਸੇ ਕੰਗਾਲ ਦੇ ਨੀਂ
fਨੱਤ ਹੱਸਣਾ ਖੇਡਣਾ ਕੰਮ ਸਾਡਾ
ਬੰਦੇ ਅਸੀਂ ਵੀ ਬੂਰੇ ਵਿਚਾਰ ਦੇ ਨੀਂ
ਕੀ ਹੋਇਆ ਜੇ ਮੁੱਖ ਮੋੜ ਕੇ ਲੰਘ ਗਈਂ ਏਂ
ਭੁੱਖਾ "Jassi" ਵੀ ਤੇਰੇ fਪਆਰ ਦਾ ਨੀ..

Ikrar nai krdi

ਉਹ ਬਹੁਤ chaundi ਹੈ ਪਰ ikrar nai krdi 
ਪਾਗਲ ਹੈ ਜਾਂ ਨਾਦਾਨ izhar nai krdi,
English ਵਿਚ kehndi ਹੈ LOVE YOU 
ਤੇ ਪੰਜਾਬੀ ਵਿਚ kendi ਮੈਂ ਪਿਆਰ ਨਹੀ krdi,,,,,

ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ

ਬੜੇ ਔਗੁਣ ਮੇਰੇ ਵਿੱਚ ਵੱਸਦੇ ਨੇ
ਤੇ ਕੋਈ ਗੁਣ ਮੇਰੇ ਵਿੱਚ ਖਾਸ ਨਹੀਂ
ਮੇਰੇ ਉੱਤੇ ਭਰੋਸਾ ਕਈਆਂ ਨੂੰ ਰੱਬ ਵਰਗਾ
ਪਰ ਮੇਰਾ ਆਪਣੇ ਉੱਤੇ ਵਿਸ਼ਵਾਸ ਨਹੀਂ
ਕਿਉਂ ਤੁਸੀਂ ਇੰਨਾ ਪਿਆਰ ਦਿੰਦੇ ਓ
ਕੋਈ ਏਡੀ ਮੇਰੇ ਚ ਗੱਲਬਾਤ ਨਹੀਂ
ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ
ਇੰਨਾ ਦਿੱਤਾ ਜਿੰਨੀ ਮੇਰੀ ਔਕਾਤ ਵੀ ਨਹੀਂ...

ਦੋਸਤ ਦਿਲੋਂ ਬਣਦਾ ਕੋਈ ਕੋਈ

ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ।
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ,
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ।
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ,
ਪਰ ਗਲਤੀ ਕਰਕੇ ਮੰਨਣ ਦੀ ਹਿੰਮਤ ਕਰਦਾ ਕੋਈ ਕੋਈ।
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ,
ਪਰ ਦੁੱਖ ਵੇਲੇ ਨਾਲ ਖੜਦਾ ਕੋਈ ਕੋਈ।
ਵਾਆਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿੰਦਾ,
ਪਰ ਲੋੜ ਪੈਣ ਤੇ ਜਾਨ ਦਿੰਦਾ ਕੋਈ ਕੋਈ !!!

ਇੱਕ ਪੱਲ ਵੀ ਮੈਨੂੰ ਇਕੱਲਾ ਨਹੀਂ ਚੱਛਦੀ

ਤੇਰੀ ਯਾਦ ਵੀ ਕਮਾਲ ਕਰਦੀ ਆ,
ਪਤਾ ਨਹੀ ਮੈਨੂੰ ਕਿੱਦਾਂ ਦਾ ਸਵਾਲ ਕਰਦੀ ਆ,
ਇੱਕ ਪੱਲ ਵੀ ਮੈਨੂੰ ਇਕੱਲਾ ਨਹੀਂ ਚੱਛਦੀ,
ਤੇਰੇ ਨਾਲੋ ਜਿਆਦਾ ਤੇ ਇਹ ਮੇਰਾ ਖਿਆਲ ਕਰਦੀ ਆ...♥

ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ

ਅਸੀ ਜਿੰਦਗੀ ਨੂੰ ਪੁੱਛਿਆ,
ਕਿਉਂ ਸਭ ਨੂੰ ਦਰਦ ਦਿੰਦੀ ਏ..?
ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ,
ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ,

ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ....

ਪੈਸੇ ਵਾਲੇ ਲੈ ਗਏ ਗੱਡੀ ਤੇ ਨੱਡੀ

ਪੈਸੇ ਵਾਲੇ ਲੈ ਗਏ ਗੱਡੀ ਤੇ ਨੱਡੀ
ਸਾਡੇ ਪੱਲੇ ਇੱਕਵੀ ਯਾਦ ਨਾ ਛੱਡੀ ,
ਜਾਂਦੇ ਹੋਏ ਮੈਨੂੰ I HATE U ਕਹਿ ਗਈ ਮਾਰ ਕੇ ਅੱਡੀ,
ਮੈ ਵੀ ਰੱਖ ਕੇ ਪੰਜਾਬੀ ਗਾਲ਼ ਸੀ ਕੱਢੀ

ਅੱਜ ਕੱਲ ਦਾ ਰਾਂਝਾ ਵੇ ਹੁਣ ਕਈ ਹੀਰਾਂ ਤੇ ਮਰਦਾ ।

ਨਵੀ ਜਵਾਨੀ ਨਵੇ ਜਮਾਨੇ ਪੈ ਗਏ ਨਵੇ ਖਿਲਾਰੇ
ਰਾਂਝਾ ਵੀ facebook ਤੇ ਬਹਿ ਕੇ search ਹੀਰ ਤੇ ਮਾਰੇ,
ਭਟਕੇ ਫਿਰਦੇ ਰਾਂਝੇ ਨੂੰ ਫੇਰ ਰੱਬ ਨੇ ਹੀਰ ਮਿਲਾਤੀ
ਭੁੱਖੇ ਪਿਆਸੇ ਦੇ ਮੂੰਹ ਵਿੱਚ ਰੱਬ ਨੇ ਬੁਰਕੀ ਪਾਤੀ,
Time ਚੱਕਣ ਲਈ ਹੀਰਾਂ ਦੇ ਉਹ ਨਿੱਤ ਅਡਿੱਆ ਵਿੱਚ ਖੜਦਾ
ਅੱਜ ਕੱਲ ਦਾ ਰਾਂਝਾ ਵੇ ਹੁਣ ਕਈ ਹੀਰਾਂ ਤੇ ਮਰਦਾ ।

ਖੁਦ ਦੂਰ ਹੋ ਗਏ ਮੈਨੂ ਕਰੀਬ ਕਰਕੇ............

ਇਕ ਉਮਰਾਂ ਦੀ ਜੁਦਾਈ ਮੇਰੇ ਨਸੀਬ ਕਰਕੇ,
ਓਹ ਚਲੇ ਗਏ ਗੱਲਾਂ ਅਜੀਬ ਕਰਕੇ,
ਵਫ਼ਾ ਨੂ ਉਸਦੀ ਮੈਂ ਕੀ ਨਾਮ ਦੇਵਾਂ,
ਖੁਦ ਦੂਰ ਹੋ ਗਏ ਮੈਨੂ ਕਰੀਬ ਕਰਕੇ............

ਮੁੰਡੇ ਤੈਨੂ ਕਹਿਦੇ 12 ਬੋਰ ਦੀ ਰਫਲ

ਤੇਰੇ ਹੱਥੋ ਮਿਤਰਾਂ ਨੇ ਹੋਣਾ ਏ ਕਤਲ,
ਮੁੰਡੇ ਤੈਨੂ ਕਹਿਦੇ 12 ਬੋਰ ਦੀ ਰਫਲ,
ਅਸੀ ਦੇਖਣਾ ਖੁਦ ਨੂ ਤਬਾਹ ਕਰ ਕੇ,
ਆਜਾ ਵੱਜ ਜਾ ਬੰਦੂਕ ਦੀਏ ਗੋਲੀਏ ਸੀਨੇ ਵਿਚ ਠਾ ਕਰ ਕੇ.....

ਅਸੀਂ ਇਨੇ ਵੀ ਖੁਸ਼ਨਸੀਬ ਕਿੱਥੇ

ਚੇਤੇ ਕਰਨਾ ਕਿਸਮਤ ਸਾਡੀ
ਚੇਤੇ ਰਹਿਣਾ ਸਾਡਾ ਨਸੀਬ ਕਿੱਥੇ?
ਕੋਈ ਸਾਡੇ ਲਈ ਬਹੁਤ ਅਜ਼ੀਜ਼ ਆ.....
ਪਰ ਉਹਦੇ ਅਸੀਂ ਕਰੀਬ ਕਿੱਥੇ?
ਜ਼ਿਕਰ ਉਹ ਕਰਨ ਸਾਡਾ ਕਿਸੇ ਕੋਲ...
ਅਸੀਂ ਇਨੇ ਵੀ ਖੁਸ਼ਨਸੀਬ ਕਿੱਥੇ?.......

ਇੱਥੇ ਕੋਈ ਨਹੀਂ ਤੇਰਾ

 ਯਾਰਾ ਮਨ ਨੂੰ ਸਮਝਾ ਲੈ ਚੰਗਾ ਰਹੇਗਾ
ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ
ਇਹ ਦੁਨਿਆ ਨਾ ਸਮਝਦੀ ਪਿਆਰ ਦਾ ਮਤਲਬ
ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ
ਇੱਥੇ ਕੋਈ ਨਹੀਂ ਤੇਰਾ...........
ਇਕੱਲਾ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ

Friday, April 15, 2011

ਸਾਹ ਵੀ ਲਵੇਗੀ ਤਾ ਮੇਰੀ ਯਾਦ ਆਵੇਗੀ,

ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ,
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ,__
ਭਰ ਦਵਾਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ,
ਕਿ ਸਾਹ ਵੀ ਲਵੇਗੀ ਤਾ ਮੇਰੀ ਯਾਦ ਆਵੇਗੀ,____!!

ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ

ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ, 
ਮਰ ਗਏ ਤਾਂ ਗੱਲ ਹੋਰ ਹੈ, 
ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ, 
ਟੁੱਟ ਗਏ ਤਾਂ ਗੱਲ ਹੋਰ ਹੈ

ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ

ਪਿਆਰ ਉਹ ਜੋ ਜਜ਼ਬਾਤ ਨੂੰ ਸਮਝੇ...
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ....
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ...
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ......

ਜੋ ਕਰਦਾ ਪਿਆਰ ਉਹਨੂੰ ਕਿੳ ਰੋਲਦੇ ਨੇ ਲੋਂਕੀ

ਪਤਾ ਨਹੀ ਕਿੳ ਇੰਨਾ ਝੂਠ ਬੋਲਦੇ ਨੇ ਲੋਕੀ,
ਜੋ ਕਰਦਾ ਪਿਆਰ ਉਹਨੂੰ ਕਿੳ ਰੋਲਦੇ ਨੇ ਲੋਂਕੀ
ਜਿੳਦੇ ਦਾ ਤਾ ਕੋਈ ਦਿੱਲ ਨਹੀ ਫਰੋਲਦਾ,
ਮਰਨ ਤੋ ਬਾਅਦ ਕਿੳ ਸਵਾਹ ਵੀ ਫਰੋਲਦੇ ਨੇ ਲੋਂਕੀ

ਜਾਨ - ਜਾਨ ਕਹਿ ਕਿ ਮੇਰੀ ਜਾਨ ਲੈ ਗਈ ਉਹ

ਜਾਨ - ਜਾਨ ਕਹਿ ਕਿ ਮੇਰੀ ਜਾਨ ਲੈ ਗਈ ਉਹ___
ਮੇਨੂੰ ਆਪਣਾ ਕਹਿ ਕਿ ਜਹਾਨ ਲੈ ਗਈ ਉਹ , 
ਮੇਂ ਤਾ ਅੱਖਾ ਬੰਦ ਕਰ ਕਿ ਤੁਰ ਪਿਆ ਸੀ ਪਿਛੇ ਉਹਦੇ__ 
ਪਰ ਜੰਨਤ ਦੇ ਬਹਾਨੇ ਸ਼ਮਸ਼ਾਨ ਲੈ ਗਈ ਉਹ 

ਦੁੱਖਾ ਵਾਲੀ ਰਾਤ ਨੀਂਦ ਕਿਥੇ ਆੳਦੀ ਹੈ

ਮੋਰ ਨੱਚਦੇ ਹੋਏ ਵੀ ਰੋਦਾਂ ਹੈ 
ਤੇ ਹੰਸ ਮਰਦੇ ਹੋਏ ਵੀ ਗਾਉਦਾਂ ਹੈ,__
ਦੁੱਖਾ ਵਾਲੀ ਰਾਤ ਨੀਂਦ ਕਿਥੇ ਆੳਦੀ ਹੈ 
ਤੇ ਖੁਸ਼ੀ ਵਾਲੀ ਰਾਤ ਵੀ ਕੋਣ ਸੌੳਦਾ 

Jo tu vi sanu dil cho kadh ditta

sanu dukh nahi sajna is gal da,
ki sari duniya ne sanu shad ditta.
par eeni vi ki si sadi kismat madi,
jo tu vi sanu dil cho kadh ditta..

Tuм Иα MiLє Toh Mαr Jauиga Men

ZinDagi Uss BeШafa Kay Naaм

Шoh BєшaFa Aj ьє Ziиda He

Kisi oя Sє Yєн Kahиє Kαy Liyє

Tuм Иα MiLє Toh Mαr Jauиga Men

ਕਹਿੰਦੀ ਵੇ ਤੂੰ ਐਵੇਂ ਡਰਾਮੇ ਕਰ ਵਿਖਾਵੇਂ

ਜਿਸ ਦਿਨ ਮੈਂਨੂੰ ਬੁਖਾਰ ਚੜਿਆ ਸੀ….
ਕਹਿੰਦੀ ਵੇ ਤੂੰ ਐਵੇਂ ਡਰਾਮੇ ਕਰ ਵਿਖਾਵੇਂ …….
ਅੱਜ ਤੇਰੀ cheek ਤੇ ਨਿਕਲਆ pimple ਨੀ……. 

ਤੂੰ ਚੀਕਾਂ ਮਾਰਦੀ ਆਵੇਂ.........

ਯਾਰੀ ਸੀ ਸਾਡੀ ਗਲਾਸ ਕੱਚ ਦਾ,

ਗਲਤੀ ਉਹਨੇ ਵੀ ਕੀਤੀ ,ਮਾਫ ਮੈਥੋਂ ਵੀ ਨਾ ਹੋਇਆ ,
ਿਪਆਰ ਉਹਨੇ ਵੀ ਨਾ ਕੀਤਾ, ,ਿਨਭਾਅ ਮੈਥੋਂ ਵੀ ਨਾ ਹੋਇਅਾ,
ਯਾਰੀ ਸੀ ਸਾਡੀ ਗਲਾਸ ਕੱਚ ਦਾ, ਉਹਨੇ ਹਥੋਂ ਛੱਡ ਿਦੱਤਾ, ਫੜ ਮੈਥੋਂ ਵੀ ਨਾ ਹੋਇਆ ।...

ਯਾਦ ਆਉਂਦੇ ਨੇ ਬਸ ਹੁਣ ਨਾਵਾਂ ਦੇ ਨਾਲ

ਮਿਲਿਆ ਕਰਦੇ ਸੀ ਜੋ ਕਦੇ ਚਾਅਵਾਂ ਦੇ ਨਾਲ
ਯਾਦ ਆਉਂਦੇ ਨੇ ਬਸ ਹੁਣ ਨਾਵਾਂ ਦੇ ਨਾਲ
ਮੰਜਿਲਾਂ ਮੋਹਤਾਜ ਨਹੀਂ ਹੁੰਦੀਆ ਸਾਥ ਦੀਆਂ
ਗਿਲਾ ਕਰਦੇ ਰਕੇ ਐਵੈ ਅਸੀਂ ਰਾਹਵਾਂ ਦੇ ਨਾਲ

ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ!!!

ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ
ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ
ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ!!!

Tuesday, April 12, 2011

Terey haathoon ki bani hoi woh tasveer hon mein


Mukammal kartey kartey jis ko adhoora choor dia
Terey haathoon ki bani hoi woh tasveer hon mein
Aik terey siwa sab kuch to hai paas merey
Kiun kay ab terey liye shayed buhat haqeer hoon mein
Kuch to hai kay jis ki kami si hai Waris~
Haan! muhabbat kay maamley mein aik faqeer hoon mein

Monday, April 11, 2011

Jaag jaag k katde ha raata nu

Aa k vekh le tu sada haal kudiye
ho gyi e jind behaal tere picho
jaag jaag k katde ha raata nu
na pucho kinj katde ha din tere picho
asi ta ban gye ha rukh vang
jis heth na behnda koi usde suk jan picho.........Jassi

Saturday, April 9, 2011

Asi tute hoye manke teri hi gani de ha

Ena akha vich rakh le sanu
asi moti teriya hi akhiya de ha
dil apne ch tu vsa le sanu
thadkan ban thadkde tere dil ch ha
enj kar na tu dur aap to
asi tute hoye manke teri hi gani de ha.......Jassi

Wednesday, April 6, 2011

Yaar farid usde daar marie chahe vekhe ja na vekhe

Main vekha mera yaar na vekhe
j main na vekha oho vekhe
aise lekh kad honge mere
sohna vich akhi de vekhe
yaar ta tere andar vase
tenu aive hi pain bhulekhe
yaar farid usde daar marie chahe vekhe ja na vekhe

Tuesday, April 5, 2011

Tera ban k v apna tenu na bna sakya

Tere ena nede aa k tera mann na par sakya
shayad eho khata mai kar baitha
tera ban k v apna tenu na bna sakya
shayad eho khata mai kar baitha
pta c menu tur jana tu sanu shad k par hath na tera far sakya
shayad eho khata mai kar baitha
tenu apna bnaun lyi mai apna aap gwa na sakya
shayad eho khata mai kar baitha.........Jassi

Rabb v jhukda jis de agge

Maa da rutba sab to ucha iss jagg te
sajda kara vaar vaar mai es maa agge
kiven kara mai tareef es maa di
rabb v jhukda jis de agge........Jassi

Monday, April 4, 2011

Dil ton tenu bhulaya na gya

Ik teri yad ne mainu is kadar kamla kar dita
ki kol sab kuch hundea v mere kol kuch na reha
haar k v bazi ishqe di
es chandre dil ton tenu bhulaya na gya........Jassi

Sunday, April 3, 2011

Apni zindgi nu sahan ton vakh kiven karanga

Sochya c tenu bhula devanga
teriya yaadan nu kidre dafna devanga
fir eh soch k mann badal gya
k apni zindgi nu sahan ton vakh kiven karanga.........Jassi

Friday, April 1, 2011

Mil jave bas tera sath menu

Hove naseeba ch tu
Eho hai zindgi ch armaan mera,
mil jave bas tera sath menu
fer chahe ban jave sara jagg veri mera........Jassi