Sunday, December 25, 2011

Dubne Walon Ko Gehrai Ka Andza Na Tha

Konsa Zakhm Tha Jo Taro Taza Na Tha
Zndgi Me Itne Gham The K Andaza Na Tha
Un Ki Jheel c Ankhon Ka Is Me Kiya Qasor
Dubne Walon Ko Gehrai Ka Andza Na Tha....!!!!!

ਲਾ ਕੇ ਸਾਡੇ ਨਾਲ ਐਸ਼ ਕਰੇਗੀ

ਲਾ ਕੇ ਸਾਡੇ ਨਾਲ ਐਸ਼ ਕਰੇਗੀ, ਪੈਸਾ ਪਾਣੀ ਵਾਂਗੂੰ ਬਹਾਈਦਾ ,,
ਹੋਇਆ 80/- ਕਿੱਲੋ ਪਿਆਜ, ਅਸੀਂ ਗੋਭੀ 'ਚ ਵੀ ਖੁੱਲ ਕੇ ਪਾਈਦਾ....

Friday, December 16, 2011

rabb vrga sahara ae

 tere naal mai jiven chann naal tara ae
 tera mainu saun rabb di rabb vrga sahara ae

Friday, December 9, 2011

ਵਾਦਾ ਕਰ ਕੇ

ਤੂੰ ਕੋਈ ਵਾਦਾ ਕਰ ਕੇ ਤਾਂ ਦੇਖ
ਅਸੀਂ ਤੇ ਲਾਰੇ ਪਿੱਛੇ ਉਮਰਾਂ ਕੱਡ ਦਿੰਨੇ ਆਂ -----

ਕਿਸਮਤ ਦੇ ਵਿੱਚ

ਕਈ ਮੁਸਾਫ਼ਿਰ ਸਾਰੀ ਉਮਰ ਮੁਸਾਫ਼ਿਰ ਰਹਿੰਦੇ ਨੇ
ਹਰ ਰਾਹੀਂ ਦੀ ਕਿਸਮਤ ਦੇ ਵਿੱਚ ਮੰਜ਼ਿਲ ਨਹੀਂ ਹੁੰਦੀ

Wednesday, December 7, 2011

Har sohni cheez da malik tu

Har sohni cheez da malik tu,
kuch rob jeha vi rakhia kar,
din dhalda sanu vekhan de,
tu charda suraj takia kar,
ron nu asi bathere ha,
tu khid khid sohnya hasya kar..
.

ਦਿਲਾਂ ਦੇ ਮੇਲ

ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ
ਧੱਕੇ ਨਾਲ ਪਿਆਰ ਨਾ ਪਾਏ ਜਾਦੇ
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ

ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ

ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ
ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ,
ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ
ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ

Saturday, November 26, 2011

ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗਾ

ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ,
ਤੇਰੇ ਵਾਧਇਆ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ
ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗਾ
ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗਾ

Friday, November 25, 2011

ਸਿੱਖਾਂ ਦੀ ਕਹਾਣੀ ਲਿਖੀ "ਤਲਵਾਰਾਂ " ਨੇ

ਫੁੱਲਾਂ ਦੀ ਕਹਾਣੀ ਲਿਖੀ ਬਹਾਰਾਂ ਨੇ
ਰਾਤ ਦੀ ਕਹਾਣੀ ਲਿਖੀ ਸਿਤਾਰਿਆਂ ਨੇ
ਸਿੱਖ ਨਹੀਂ ਕਿਸੇ ਕਲਮ ਦੇ ਗੁਲਾਮ
ਕਿਓੁਂ ਕਿ ਸਿੱਖਾਂ ਦੀ ਕਹਾਣੀ ਲਿਖੀ "ਤਲਵਾਰਾਂ " ਨੇ

ਉਹਦੀਆ ਦੋ ਗੱਲਾ ਨੂੰ ਅਸੀ ਪਿਆਰ ਸਮਝ ਬੈਠੇ

ਧੋਖੇ ਦੀ ਮੁਸਕਰਾਹਟ ਨੂੰ ਅਸੀ ਇਕਰਾਰ ਸਮਝ ਬੈਠੇ
ਆ ਰਹੀ ਮੋਤ ਨਾਲ ਜਿੰਦਗੀ ਜਿੳਣ ਦਾ ਖਿਆਲ ਸਮਝ ਬੈਠੇ
ਸਮੇਂ ਦਾ ਮਜ਼ਾਕ ਸੀ ਜਾ ਬਦਨਸੀਬੀ ਸੀ ਮੇਰੀ
ਕਿ ਉਹਦੀਆ ਦੋ ਗੱਲਾ ਨੂੰ ਅਸੀ ਪਿਆਰ ਸਮਝ ਬੈਠੇ

Tuesday, November 22, 2011

ਸਾਡੇ ਹੰਝੂਆ ਦਾ ਬੈਠ ਕੇ ਹਿਸਾਬ ਕਰ ਲਈ

ਨਵੇ ਫੁੱਲਾ ਦਾ ਅਜੇ ਤੇਨੂੰ ਸ਼ੌਕ ਜਾਗਿਆ,
ਜੀ ਸਦਕੇ ਤੂੰ ਓਹਨਾ ਨੂੰ ਅਵਾਦ ਕਰ ਲਈ,
ਵਿਹਲ ਮਿਲੇ ਜੇ ਤੈਨੂੰ ਖੁਸੀਆ ਤੋ ਕਦੇ,
ਸਾਡੇ ਹੰਝੂਆ ਦਾ ਬੈਠ ਕੇ ਹਿਸਾਬ ਕਰ ਲਈ

Sunday, November 20, 2011

ਦਿਲ ਹੀ ਸਮਝਦਾ ਹੈ

ਕਲਮ ਦੇ ਚੱਲਣ ਨੂੰ ਕੋਈ
ਆਸ਼ਕੀ ਤੇ ਕੋਈ ਪਾਗਲਪਨ
ਸਮਝਦਾ ਹੈ ,
ਪਰ…………
“ਦਿੱਲ” ਦੇ ਲਿੱਖੇ ਬੋਲਾ ਨੁੰ ਤੇ
ਬਸ ਇੱਕ “ਦਿਲ”
ਹੀ ਸਮਝਦਾ ਹੈ

ਮਾਂ ਵਰਗਾ ਕੋਈ ਨਹੀ

ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ
ਲੱਖਾਂ ਰਿਸ਼ਤਿਆਂ 'ਚ ਓਵੇਂ ਮਾਂ ਵਰਗਾ ਕੋਈ ਨਹੀ

ਤੂੰ ਪਲੇਟ ਨੀ ਮੈਗੀ ਦੀ

ਤੂੰ ਕਿਆਰੀ ਫੁੱਲਾਂ ਦੀ ਤੇ ਮੈਂ ਮਰੱਬਾ ਬਾਗ ਦਾ
ਤੂੰ ਪਲੇਟ ਨੀ ਮੈਗੀ ਦੀ ਤੇ ਮੈਂ ਪਤੀਲਾ ਸਾਗ ਦਾ

Mera Qasoor Kia Hai

Har Waqt Milti Rahti Hai Mujhe Anjani Si Saza
Main kaise Puchon Taqdeer Say Mera Qasoor Kia Hai

Sunday, November 13, 2011

ਸਾਡੇ ਵਾਂਗੂ ਤੂੰ ਵੀ ਤਾਰੇ ਗਿਣੀਆਂ ਕਰੇਂਗੀ.

ਸੱਜਣਾ ਪਿਆਰਿਆਂ ਦਾ ਮੁੱਖ ਯਾਦ ਆਉਗਾ
ਜਿੱਥੇ ਛਾਵਾਂ ਮਾਣੀਆਂ ਉਹ ਰੁੱਖ ਯਾਦ ਆਉਗਾ
ਹੰਝੂਆਂ ਦੇ ਸਾਗਰਾਂ ਨੂੰ ਮਿਣੀਆਂ ਕਰੇਂਗੀ
ਸਾਡੇ ਵਾਂਗੂ ਤੂੰ ਵੀ ਤਾਰੇ ਗਿਣੀਆਂ ਕਰੇਂਗੀ.

ਲੋਕੀ ਥਾਂ ਥਾਂ ਟੋਏ ਪੁੱਟਦੇ ਨੇ

ਜਦੋ ਤੁਰਨਾ ਨਹੀ ਆਉਂਦਾ ਸੀ,ਉਦੋਂ ਹਰ ਕੋਈ ਗੋਦੀ ਚੁਕਦਾ ਸੀ,

ਜਿਸ ਦਿਨ ਦਾ ਤੁਰਨਾ ਸਿਖਿਆ ਹੈ,ਲੋਕੀ ਥਾਂ ਥਾਂ ਟੋਏ ਪੁੱਟਦੇ ਨੇ....

ਪਿਆਰ ਮਿਲੇ ਤਾਂ ਇਹੌ ਜਿਹਾ

ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ... ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ...
ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ ਪਾਵੇ ਨਾ... 
ਪਿਆਰ ਮਿਲੇ ਤਾਂ ਇਹੌ ਜਿਹਾ ਵਰਣਾ ਕੌਈ ਜਿੰਦਗੀ 'ਚ ਆਵੇ ਨਾ...

ਗੁਜਰਦਾ ਰਿਹਾ ਮੈ ਬੇ ਖੋਫ

ਗੁਜਰਦਾ ਰਿਹਾ ਮੈ ਬੇ ਖੋਫ ਜੰਗਲਾਂ ਵਿਚੋ ਵੀ ਏਹੀ ਇਤਵਾਰ ਕਰਕੇ,

ਜਾਨਵਰ ਹੀ ਨੇ ਇਨਸਾਨ ਤਾਂ ਨਹੀ ਜੇਹੜਾ ਲੁੱਕ ਜਾਣਗੇ ਵਾਰ ਕਰਕੇ,

ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ...

"ਗੱਲ ਕੀ ਕਰੀਏ ਤੇਰੇ ਨਖਰੇ ਦੀ
ਗੋਡਿਆਂ ਤੱਕ ਜੀਨ ਫ਼ਸਾਉਨੀ ਏਂ
ਲੋਕੀ ਇਸ਼ਕ ’ਚ ਜੋਗੀ ਹੋ ਜਾਂਦੇ 
ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ...

Tuesday, November 8, 2011

ਮੇਰਾ ਸਤਿਗੁਰੂ ਯਾਰ ਗਰੀਬਾ ਦਾ

ੴ | ਕੀ ਲੈਣਾਂ ਵੱਡਾ ਬਣ ਕੇ 
ਮੇਰਾ ਸਤਿਗੁਰੂ ਯਾਰ ਗਰੀਬਾ ਦਾ | ੴ

ajj mainu fer teri yaad ayi hai

hanjuu rukan da naa nai lainde 
houuke mukan da naa nai lainde ,
chann taswira khat .. mann di kamai aa a
ajj mainu fer teri yaad ayi hai.......

Sunday, November 6, 2011

ਆਪਣੇ ਦੁੱਖਾਂ ਵਿੱਚ ਰਹਿੰਦੇ ਹਾਂ ਨਵਾਬਾਂ ਦੀ ਤਰਾਂ.

ਮੈਨੂੰ ਖੈਰਾਤ' ਚ ਮਿਲੀ ਖੁਸ਼ੀ ਚੰਗੀ ਨਹੀਂ ਲਗਦੀ.
ਅਸੀ ਆਪਣੇ ਦੁੱਖਾਂ ਵਿੱਚ ਰਹਿੰਦੇ ਹਾਂ ਨਵਾਬਾਂ ਦੀ ਤਰਾਂ.....

ਚੁੱਪ ਰਹਿਣਾ ਹੀ ਚੱਗਾ ਲੱਗਦਾ ਏ

♥ ਜੋ ਹੋਇਆ ਬਸ ਠੀਕ ਹੋਇਆ__ ਇਹੋ ਕਹਿਣਾ ਚੰਗਾ ਲੱਗਦਾ ਏ.....
...ਪਿਆਰ ਦੀ ਬਾਜ਼ੀ ਹਾਰਿਆ ਨੂੰ__ ਚੁੱਪ ਰਹਿਣਾ ਹੀ ਚੱਗਾ ਲੱਗਦਾ ਏ ♥

Saturday, November 5, 2011

ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ

ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,
ਬੱਸ ਇਹੋ ਸੋਚ ਕੇ ਹੱਸਦa ਆ ਮੈਂ ,
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ

ਇੱਕ ਵਾਰ ਸਜਣ ਨੂ ਵੀ ਪਰਖ ਕੇ ਵੇਖਾਂਗੇ

ਅੱਜ ਤੱਕ ਅਖਾਂ ਬੰਦ ਕਰਕੇ ਉਸਦੀ ਹਰ ਗੱਲ ਮੰਨੀ,
ਇੱਕ ਵਾਰ ਸਜਣ ਨੂ ਵੀ ਪਰਖ ਕੇ ਵੇਖਾਂਗੇ,
ਅਗਰ ਸੱਚੀ ਹੋਈ ਮਹੋਬਤ ਤਾਂ ਮੇਰੀ ਕਿਸਮਤ,
ਨਹੀ ਤਾਂ ਸਮਝ ਲਵਾਗੇ ਭਾਣੇ ਲੇਖਾਂ ਦੇ !!

Sunday, October 23, 2011

ਸਾਡਾ ਲੋਕਾਂ ਵਰਗਾ ਪਿਆਰ ਨਹੀਂ

ਉਂਝ ਪਿਆਰ ਤਾਂ ਲੋਕੀ ਕਰਦੇ ਨੇ
ਸਾਡਾ ਲੋਕਾਂ ਵਰਗਾ ਪਿਆਰ ਨਹੀਂ
ਜੋ ਤੂੰ ਕੀਤਾ ਸਾਨੂੰ ਭੁੱਲਣਾ ਨਹੀਂ
ਜੋ ਅਸੀ ਕੀਤਾ ਤੈਨੂੰ ਯਾਦ ਨਹੀਂ

ਉਹ ਮਰ-ਜਾਣੀ mEnu ਹਰ ਸਾਹ ਨਾਲ ਚੇਤੇ ਆਉਦੀ ਏ

ਤੱਕ-ਤੱਕ ਫੋਟੋ ਉਸਦੀ,ਰੂਹ ਤੱਕ ਸਾਡੀ ਰੋਂਦੀ ਏ,

ਕਦੇ-ਕਦੇ ਤਾ ਉਹ ਨੀਂਦ ਬਣ ਕੇ, ਸੁਪਨੇ ਵਿਚ ਤੜਫ਼ਾਦੀ ਏ

ਇਸ ਠੰਡੀ-ਠੰਡੀ ਹਵਾ ਵਿਚ,ਮਹਿਕ ਉਸਦੀ ਆਉਦੀ ਏ

ਦੱਸ ਕਿਵੇ ਭੁਲਾਇਏ ਰੱਬਾ ਹੁਣ ਉਸ ਨੂੰ,

ਉਹ ਮਰ-ਜਾਣੀ mEnu ਹਰ ਸਾਹ ਨਾਲ ਚੇਤੇ ਆਉਦੀ ਏ

Saturday, October 22, 2011

ਲੱਖਾਂ ਮਿਲ ਜਾਂਦੇ ਨੇ ,ਮੰਜਿਲਾ ਭੁਲਾਓਣ ਵਾਲੇ

ਲੱਖਾਂ ਮਿਲ ਜਾਂਦੇ ਨੇ ,ਮੰਜਿਲਾ ਭੁਲਾਓਣ ਵਾਲੇ_____

ਕੁਝ ਵਿਰਲੇ ਹੀ ਹੁੰਦੇ ਨੇ,ਸਿਦੇ ਰਾਹ ਪਾੳਣ ਵਾਲੇ-

ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਨੇ

ਸਾਂਝ ਪਾਉਣੀ ਆ ਤਾਂ ਰੂਹਾਂ ਦੀ ਪਾ ਸੱਜਣਾ ..!!!!

ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਨੇ.....

ਮੁਰੰਮਤ ਕਰ ਰਿਹਾ ਹਾਂ ਆਪਣੀ ਟੁੱਟੀ ਹੋਈ ਤਕਦੀਰ ਦੀ ਮੇਂ

ਤੇਰੇ ਦਰ ਦੀ ਮਿੱਟੀ ਆਪਣੇ ਮੱਥੇ ਤੇ ਲਗਾ ਰਿਹਾ ਹਾਂ ਮੇਂ,__
- ਮੁਰੰਮਤ ਕਰ ਰਿਹਾ ਹਾਂ ਆਪਣੀ ਟੁੱਟੀ ਹੋਈ ਤਕਦੀਰ ਦੀ ਮੇਂ,_

Thursday, October 20, 2011

ਰਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ........

ਰਬ ਰਬ ਕਰਦੇ ਉਮਰ ਬੀਤੀ,
ਰਬ ਕੀ ਹੈ ਕਦੇ ਸੋਚਿਆ ਹੀ ਨਹੀਂ,
ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ,
ਰਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ.........

ਕਰਮ ਬਣਾਉਂਦੇ ਨੇ ਮਹਾਨ

ਬੇਈਮਾਨਾਂ ਦਾ ਵੀ ਕੋਈ ਈਮਾਨ ਹੁੰਦਾ ਹੈ,
ਹਰ ਸ਼ੈਤਾਨ ਵਿੱਚ ਇੱਕ ਭਗਵਾਨ ਹੁੰਦਾ ਹੈ,
ਬੰਦੇ ਦਾ ਕਿਰਦਾਰ ਤੇ ਕਰਮ ਬਣਾਉਂਦੇ ਨੇ ਮਹਾਨ ਉਸਨੂੰ
ਨਾ ਕਿ ਕੋਈ ਜੰਮਦਾ ਹੀ ਮਹਾਨ ਹੋਂਦਾ ਹੈ,..

Na Rahain Gay Tere Baghair,

Wo Kehte Tha Ik Pal Na Rahain Gay Tere Baghair,
Hum Dono Reh Gaye Wo Wada Hi Na Raha....

Shuru tere naam te..Khatam tere naam te..!

Pyar mera pahunch gaya eho jahe mukaam te
Shuru tere naam te..Khatam tere naam te..!

Wednesday, October 19, 2011

ਤੈਨੂੰ ਯਾਦ ਕਰੀਦਾ ਰੋਜ਼ ਕਮਲੀਏ ਰੋ ਰੋ ਕੇ

ਸਾਰੀ ਦੁਨੀਆ ਕੋਲੋ ਓਹਲੇ ਹੋ ਹੋ ਕੇ____

ਤੈਨੂੰ ਯਾਦ ਕਰੀਦਾ ਰੋਜ਼ ਕਮਲੀਏ ਰੋ ਰੋ ਕੇ_

ਰੂਹਾਂ ਦੇ ਮਿਲਣ ਨੂੰ ਪਿਆਰ ਕਹਿੰਦੇ ਨੇ

ਕਲੀ ਕਲੀ ਨੂੰ ਜੋੜ ਕੇ ਫੁੱਲ ਬੰਨਦਾ ,

ਫੁਲਾਂ ਦੇ ਮਿਲਣ ਨੂੰ ਬਹਾਰ ਕਹਿੰਦੇ ਨੇ ,

ਦਿਲ ਦਿਲ ਨੂੰ ਜੋੜ ਕੇ ਰੂਹ ਬੰਨਦੀ ,

ਰੂਹਾਂ ਦੇ ਮਿਲਣ ਨੂੰ ਪਿਆਰ ਕਹਿੰਦੇ ਨੇ , ♥

Tuesday, October 11, 2011

ਮੇਰੀ ਬਰਬਾਦੀ ਵਾਲੀਆਂ ਕਹਾਣੀਆਂ

ਮੇਰੀ ਬਰਬਾਦੀ ਵਾਲੀਆਂ ਕਹਾਣੀਆਂ 
ਤੇਰੇ ਨਾਲ ਜੁੜੀਆਂ ਨੇ ਮਰਜਾਣੀਆਂ

Thursday, October 6, 2011

ਹਾਏ ਰੱਬਾ ਕੁੜੀ ਸੈਟ ਕਰਨ ਲਈ ਕੀ ਕੁਜ ਕਰਨਾ ਪੈਂਦਾ ਆ.

ਕਦੇ bullet ਤੇ ਜਾਂਦੇ ਸੀ ਕਾਲਜ ਨੂੰ, ਹੁਣ ਉਹਦੇ ਮਗਰ ਬੱਸ ਤੇ ਚੜਨਾ ਪੈਂਦਾ ਆ, 
ਹਾਏ ਰੱਬਾ ਕੁੜੀ ਸੈਟ ਕਰਨ ਲਈ ਕੀ ਕੁਜ ਕਰਨਾ ਪੈਂਦਾ ਆ.

ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ...

ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ...

ਅਸੀਂ ਕੀ ਨਹੀਂ ਕੀਤਾ ਤੇਰੇ ਲਈ ...ਸਾਰੀ ਉਮਰ ਗਿਣਉਂਦੇ ਨੇ ...

Sunday, October 2, 2011

ਚਾਰ ਦਿਨਾਂ ਦਾ ਮੇਲਾ

ਜੋ ਘੜਿਆ ਸੋ ਛੱਡਣਾ ਇੱਕ ਦਿਨ...ਜੋ ਬਣਿਆ ਸੋ ਢਹਿਣਾ....
ਆਖਿਰ ਛੱਡਣੇ ਮਹਿਲ ਮੁਨਾਰੇ...ਬੈਠ ਸਦਾ ਨੀ ਰਿਹਣਾ.....
ਚਾਰ ਦਿਨਾਂ ਦਾ ਮੇਲਾ..ਇੱਥੇਜੋ ਬੀਜੇਗਾ ਮੂਰਖ ਬੰਦਿਆ..... 
ਓਹੀਓ ਵੱਢਣਾ ਪੈਣਾ....

ਕਿੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ,

ਕਿੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ,
ਹੁਣ ਕੀ ਮੈ ਆਖਾਂ ਲੜ ਕੇ ਜਾਦੇ ਸੱਜਣਾਂ ਨੂੰ,
ਸਾਨੂੰ ਛੱਡ ਕੇ ਚੁੱਪ ਚੁੱਪੀਤੇ ਤੁਰ ਚੱਲ ਏ,
ਕੋਈ ਪੁਛੇ ਬਾਹੋ ਫੜ ਕੇ ਜਾਦੇ ਸੱਜਣਾਂ ਨੂੰ,
ਉੱਚਾ ਨੀਵਾਂ ਮਾੜਾ ਕੁਝ ਵੀ ਬੋਲਿਆ ਨਹੀ,
ਫੇਰ ਬੋਲ ਨੇ ਕਿਹੜੇ ਰੜਕੇ ਜਾਦੇ ਸੱਜਣਾਂ ਨੂੰ,

tu na kar resan heer diya

Sathön jogi baneya nai jana 
tu na kar resan heer diya

ਕਦੇ ਤਾ ਗੇੜਾ ਮਾਰੇਂਗੀ

ਗਲੀ ਕੀਤੀ ਪੱਕੀ ਪੰਚਾਇਤ ਨਾਲ ਲੜਕੇ ,
ਕਦੇ ਤਾ ਗੇੜਾ ਮਾਰੇਂਗੀ ਨੀ ਬਸ ਇਸੇ ਕਰਕੇ !! ♥ !!

ਬੜੀ ਮੁਸ਼ਕਿਲ ਨਾਲ ਓਹ ਰਾਜ਼ੀ ਹੋਏ ਨੇ

ਰੱਬ ਕਰੇ ਕੇ ਸਾਰੀ ਉਮਰ ਮੈਨੂੰ ਮੰਜ਼ਿਲ ਨਾ ਮਿਲੇ....!!!!!!!!!!!
ਬੜੀ ਮੁਸ਼ਕਿਲ ਨਾਲ ਓਹ ਰਾਜ਼ੀ ਹੋਏ ਨੇ ਨਾਲ ਚੱਲਣ ਨੂੰ........

ਇਸ਼ਕ ਦੇ ਹਿੱਸੇ ਵੀ ਐਤਵਾਰ ਹੋਣਾ ਚਾਹੀਦਾ.

ਆਪਣੀਆਂ ਯਾਦਾਂ ਨੂੰ ਕਹਿ ਇੱਕ ਦਿਨ ਦੀ ਛੁੱਟੀ ਦੇਣ ਮੈੰਨੂੰ,.

ਇਸ਼ਕ ਦੇ ਹਿੱਸੇ ਵੀ ਐਤਵਾਰ ਹੋਣਾ ਚਾਹੀਦਾ............ ♥

Friday, September 30, 2011

ਰੱਬ ਦੇ ਸਮਾਨ ਮਾਪਿਆ ਨੂੰ

ਜਿਨਾਂ ਬਾਹਾਂ ਨੇ ਪਾਲ-ਪੋਸ ਮੈਨੂੰ ਵੱਡਾ ਕੀਤਾ
ਲੱਖ਼ਾ ਵਾਰੀ ਮੇਰਾ ਉਹਨਾਂ ਬਾਹਵਾ ਨੂੰ ਸਲਾਮ ਏ
ਦੁੱਖ਼ਾ ਵਿੱਚ ਮੇਰੇ ਨੈਣੋਂ ਹੰਝੂ ਨਾ ਵਗਣ ਦਿੱਤਾ
ਮੇਰਾ ਰੱਬ ਦੇ ਸਮਾਨ ਮਾਪਿਆ ਨੂੰ ਦਿਲੋਂ ਪਰਣਾਮ ਏ|

ਪਲਕਾਂ ਵਿਛਾਵਾਂ ਤੇਰੀਆਂ ਰਾਹਾਂ ਵਿੱਚ

ਪਲਕਾਂ ਵਿਛਾਵਾਂ ਤੇਰੀਆਂ ਰਾਹਾਂ ਵਿੱਚ, ਜਿੰਦਗੀ ਗੁਜਾਰਾਂ ਤੇਰੀਆਂ ਸਾਹਾਂ ਵਿੱਚ
ਕੁਝ ਹੋਰ ਨਹੀਂ ਇੱਕ ਖਾਹਿਸ਼ ਹੈ ਮੇਰੀ, ਜੇ ਮੋਤ ਵੀ ਆਵੇ ਤਾਂ ਤੇਰੀਆਂ ਬਾਹਾਂ ਵਿੱਚ

Wednesday, September 28, 2011

ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ..

♥♥ ਤੈਨੂੰ ਕਲੀ ਲਿਖਾਂ ਜਾਂ ਫੁਲ
ਕੋਈ ....ਜਾਂ ਰਬ ਦੀ ਸੋਹਣੀ ਭੁਲ ਕੋਈ.....
ਤੈਨੂੰ ਚੜਦੇ ਸੂਰਜ ਦੀ ਲਾਲੀ....ਜਾਂ ਰਾਤ ਚ'
ਬਲਦਾ ਦੀਪ ਲਿਖਾਂ....
ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ...
ਤੇਰੇ ਹੁਸਨ  ਦੀ ਕਿਵੇਂ ਤਾਰੀਫ ਲਿਖਾਂ...♥

ਜਿਸ ਮਾਂ ਦਾ ਮੈ ਪੁੱਤ ਹੋਵਾ ਨੀ ਉਸ ਮਾਂ ਦੀ ਤੂੰ ਨੂੰਹ ਹੋਵੇ ****

****ਜਿਸ ਗੱਡੀ ਵਿਚ ਮੈ ਹੋਵਾ .... ਉਸ ਗੱਡੀ ਵਿਚ ਤੂੰ ਹੋਵੇ .........
ਜਿਸ ਮਾਂ ਦਾ ਮੈ ਪੁੱਤ ਹੋਵਾ ਨੀ ਉਸ ਮਾਂ ਦੀ ਤੂੰ ਨੂੰਹ ਹੋਵੇ ****

Monday, September 26, 2011

ਰੱਬ ਕੋਲੋਂ ਡਰ ਕੇ ਰਹੀਏ….

♥ ਰੱਬ ਕੋਲੋਂ ਡਰ ਕੇ ਰਹੀਏ….
ਮੰਦਾਂ ਨਾ ਕਿਸੇ ਨੂੰ ਕਈਏ….
ਕਿਸਮਤ ਦੇ ਮਾਰਿਆਂ ਨੂੰ ਹੋਰ ਸਤਾਈਏ ਨਾ….
ਜਿਸ ਰਾਹ ਤੋਂ ਮਾਪੇ ਰੋਕਣ ,
ਭੁੱਲ ਕੇ ਵੀ ਜਾਈਏ ਨਾ. ♥

ਅੱਖਾ ਵਿੱਚ ਅੱਥਰੂ

♥♥ਸੱਜਨਾ ਵੇ ਤੇਰੇ ਦਰਦ-ਏ-
ਦਿਲ ਦਾ ਹਾਲ ਬਣ ਜਾਵਾਗੇ,
♥♥ਤੇਰੀ ਵਫਾ ਦੀ ਇਕ ਮਿਸਾਲ
ਬਣ ਜਾਵਾਗੇ,,ਅੱਖਾ ਵਿੱਚ
ਅੱਥਰੂ ਲਿਆ ਕੇ ਤਾ ਵੇਖ♥♥,

to aksar ansu bhi baat krte hai....

Saleeka ho agar bheegi hui aankhen padne ka,
to aksar ansu bhi baat krte hai....

Saturday, August 20, 2011

Maine Apni Jaan Se Zyaada Chaaha Hai Tujhe

Khayalon Se Chhoo Lo, To Chali Aaun Main.
Dilse Pukaaro, To Chali Aaun Main.
Maine Apni Jaan Se Zyaada Chaaha Hai Tujhe.
Tu Hi Khafa Ho Jaaye To Bata Kahaan Jaaun Main

Humari Qdar HOgi Unhe taNhaiYoun mein

Humari Qdar HOgi Unhe taNhaiYoun mein,
abhi tu boht se LOg haiN ,
Qareeb unke Dil lagane kay liye..

Mangda rehnda ha tenu sapneya vich v

Mangda rehnda ha tenu sapneya vich v
kehnde ne ik sama aaunda hai jado har kise di suni jandi hai.........
---jassi---

Thursday, August 18, 2011

ਰਾਤ ਓ ਫਿਰ ਸੁਫਨੇ ਵਿੱਚ ਆ ਗਿਆ...

ਦਿਲ ਦਾ ਦਰਦ ਜਗਾ ਗਿਆ....
ਰਾਤ ਓ ਫਿਰ ਸੁਫਨੇ ਵਿੱਚ ਆ ਗਿਆ....
ਹੰਝੂਆ ਨਾਲ ਭਿਜੀਆ ਅੱਖੀਆ ਨੂੰ ਮਸਾਂ ਈ ਨੀਂਦਰ ਆਈ ਸੀ
ਭੁੱਲ ਨਾ ਜਾਵਾ ਸੁੱਤੀ ਪਈ....
ਓਹ ਅਪਨਾ ਚੇਤਾ ਕਰਾ ਗਿਆ..

ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ

ਦਿਨ,ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,_

ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,_

ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ ,_

ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ,

ਦਿਲ ਚੋਰ ਸੀ ਮੁਖੜਾ ਸਾਧ

ਤੇਰੇ ਇਸ਼ਕ਼ ਕਰੇ ਬਰਬਾਦ,,, ਭੋਲੀਏ ਸ਼ਕਲੇ ਨੀ ,,,
ਦਿਲ ਚੋਰ ਸੀ ਮੁਖੜਾ ਸਾਧ ,,,ਅਸੀਂ ਬੇ ਅਕਲੇ ਸੀ

maare asi v nhi.

oh bure tusi v nhi, maare asi v nhi....
vichle loka di meharbani maar gyi..

Tuesday, August 16, 2011

ਮੁਲਾਕਾਤ ਨੀ ਭੁੱਲਦੀ.

"ਮਿਲਦਾ ਨਸੀਬਾਂ ਨਾਲ਼ ਯਾਰ ਪਹਿਲਾ-੨,,
ਭੁੱਲਦਾ ਨੀ ਕਦੇ ਵੀ ਪਿਆਰ ਪਹਿਲਾ-੨........
ਪਹਿਲੀ-੨ ਕਦੇ ਮੁਲਾਕਾਤ ਨੀ ਭੁੱਲਦੀ,
ਚੁੱਪ ਕੀਤੇ ਬੁੱਲਾਂ ਵਾਲ਼ੀ ਮੁਲਾਕਾਤ ਨੀ ਭੁੱਲਦੀ....."

ਪ੍ੜਕੇ ਕਿਹੜਾ DC ਲਗ ਜਾਵਾਗੇ,

ਪ੍ੜਕੇ ਕਿਹੜਾ DC ਲਗ ਜਾਵਾਗੇ,..
ਬਹੁਤਾ ਨੀ ਦਿਮਾਗ ਤੇ ਬੋਝ ਪਾਈ ਦਾ,..
ਚਾਰ ਦਿਨ ਜੇ ਲੁੱਟੇ ਨਾ ਨਜ਼ਾਰੇ ਬਲੀਏ,..
ਫੇਰ ਦੱਸ ਫਾਇਦਾ ਕਿ ਜਵਾਨੀ ਆਈ ਦਾ..!!!

tery sath

Mujh say kehti hai tery sath rahoongi
Buht piyar krti hai mujhsey udasi meri…

Tuesday, August 9, 2011

ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਏ

ਧੁੰਦਲਾ ਜਿਹਾ ਏ ਚੇਤਾ ਪਹਿਲੀ ਮੁਲਾਕਾਤ ਦਾ,
ਸੰਗ -੨ ਟਾਲਣਾ ਜਵਾਬ ਹਰ ਬਾਤ ਦਾ ,
...ਹਰ ਗਲੋ ਕਹਿਣਾ ਤੇਰਾ ਠੀਕ ਮੈਨੂੰ ਯਾਦ ਏ ,
ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਏ

Monday, August 8, 2011

adoora hi reh gya pyar


adoora hi reh gya pyar sade da kissa,
kade tu na sun sakeya te kade mai na bol paya............
---Jassi---

Tera Na Milna

Tera Na Milna Mera Naseeb Hi Sahe Lekin...
Meri Qismat Mein Likha Hai Tujhe toot ke Chahna… ♥

Friday, August 5, 2011

Judaai mein roz roz ka marna

✒❝Dil to karta hai, zindagi ko kisi qaatil ke hawaale kar doon
Judaai mein roz roz ka marna, mujhe achha nahi lagta.❞

jo lafzon mein beyan ho,woh mohabbat nahi hoti!!!

jazba e ishq alfaz ka mohtaj hai lekan...
jo lafzon mein beyan ho,woh mohabbat nahi hoti!!!

Wo Lamhe

Zindagi Ke  Humein Bahut Yaad Aate Hai,
Chahat Ki Hai Jis Se Wahi Phir Rulate Hai,
Ek Pal Ko Bhi Na Chaha Tha Bhulna Unhe,
Lekin Wahi In Aankhon Mein Aansu De Jate Hai

ਤੇਰੇ ਖੰਡੇ ਨੇ ਜਿਹਨਾਂ ਦੇ ਮੂੰਹ ਮੋੜੇ...

ਤੇਰੇ ਖੰਡੇ ਨੇ ਜਿਹਨਾਂ ਦੇ ਮੂੰਹ ਮੋੜੇ....
ਅੱਜ ਫੇਰ ਪਏ ਸਾਨੂੰ ਲਲਕਾਰਦੇ ਨੇ..
ਬਾਜਾਂ ਵਾਲਿਆ ਭੇਜ ਦੇ ਬਾਜ ਮੁੜਕੇ..
ਤਿੱਤਰ ਫੇਰ ਉਡਾਰੀਆਂ ਮਾਰਦੇ ਨੇ...

ਤੇਰਾ ਨਾਮ ਲਿਖ ਬੈਠੇ ਸਾਹਾਂ ਤੇ

ਕੋਈ ਪਤੇਆਂ ਤੇ ਨਾਮ ਲਿਖਦਾ ਏ,
 ਕੋਈ ਲਿਖਦਾ ਆਪਣੀਆਂ ਬਾਹਾਂ ਤੇ,
 ਅਸੀਂ ਕਲਮ ਇਸ਼ਕ਼ ਦੀ ਨਾਲ ਯਾਰਾ,
 ਤੇਰਾ ਨਾਮ ਲਿਖ ਬੈਠੇ ਸਾਹਾਂ ਤੇ.  ..........

ਮੈਨੂਂ ਪੱਟਣੇ ਵਾਲੀ ਦਾ ਲੋਕੀ ਨਾ ਪੁਛਦੇ|

ਧੁੱਪ "ਚ ਵਿਛੋਆ ਦੀ ਭੁਜਣੇ ਨੂਂ ਸ਼ੱਡ ਗਈ,
ਕਿਹੜੀ ਨਿਰਮੋਹੀ ਸੀ ਉਹ ਛਾਂ ਪੁੱਛਦੇ|
ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾ ,
ਮੈਨੂਂ ਪੱਟਣੇ ਵਾਲੀ ਦਾ ਲੋਕੀ ਨਾ ਪੁਛਦੇ|

ਪਿਆਰ

ਜੇ ਪਿਆਰ ਹੈ ਤਾ ਸ਼ੱਕ ਕਾਹਦਾ ___
ਜੇ ਪਿਆਰ ਨਹੀ ਤਾ ਹੱਕ਼ ਕਾਹਦਾ

kar baitha mai v pyar sajna

kar baitha mai v pyar sajna
vaari baitha ha tere utte jind jaan sajna
rakh devanga har khushi tere kadma vich
soohe bulla vich kad devi bas ik han sajna........
---Jassi---

teriya yaadan

kash tu dekh sakda menu raata nu...........
kinj teriya yaadan meri neend chura lendiyan ne..........
---Jassi---

Saturday, June 18, 2011

Ik harkat bewafai di

Wafa karde c ta koi puchda nahi c
ik harkat bewafai di sanu mashoor kar gyi.......
---Jassi---

Tuesday, June 14, 2011

mohabbat ke siwa

Usne ye sonch kar hume alvida kah diya '.
Ye ghareeb log hai mohabbat ke siwa kya denge...

mohabbat

Ye ishq or mohabbat ki rivayat bhi ajeeb hai.
Paya nahi hai jisko, useh khona bhi nahi chahte

Thursday, June 9, 2011

ਬੇਕਦਰਾਂ ਲਈ ਕਦਰ ਗਵਾ ਕੇ ਕੀ ਕਰਨਾ,


ਜਿਹਨੂੰ ਦਿਲ ਤੇਰੇ ਦੀ ਕਦਰ ਨਹੀਂ,ਦਿਲ ਓਹਦੇ ਲਈ ਤੜਫ਼ਾ ਕੇ ਕੀ  ਕਰਨਾ,,,
ਜਿਹਨੂੰ ਕਦਰ ਨਹੀਂ ਤੇਰੇ ਜ਼ਜ਼ਬਾਤਾਂ ਦੀ,ਓਹਨੂੰ ਦਿਲ ’ਚ ਵਸਾ ਕੇ ਕੀ ਕਰਨਾ,,
ਕਰੀ ਕਦਰ ਓਹਦੀ ਜੋ ਤੇਰੀ ਕਦਰ ਕਰੇ..ਬੇਕਦਰਾਂ ਲਈ ਕਦਰ ਗਵਾ ਕੇ ਕੀ ਕਰਨਾ,,,,

ਕਿਵੇ ਦਿਲ ਤੋੜ ਦਿੰਦੇ ਨੇ

ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ , ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ, 
ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ ,ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ ਨੇ

Tuesday, June 7, 2011

ਮਿਸ਼ਰੀ ਤੋ ਮਿਠਾ

‎ਉਮਰਾਂ ਤਕ ਉਡੀਕ ਨਾ ਮੁੱਕੀ ਮੇਰੀ ਤਾਂ ਕੀ ਹੋਇਆ________
ਓਹਦਾ ਮੁਦਤਾਂ ਦਾ ਲਾਰਾ ਵੀ ਮਿਸ਼ਰੀ ਤੋ ਮਿਠਾ ਸੀ_________

ਤੇਰੇ ਪਿੱਛੇ ਕੁੱਤਾ ਪਾਵਾਗੇ

ਤੂੰ ਸੈਰ ਕਰਨ ਜਾਵੇਗੀ , ਤੇਰੇ ਪਿੱਛੇ ਕੁੱਤਾ ਪਾਵਾਗੇ , ਸੂੰਹ ਤੇਰੀ FiTTnEss d ਦੀ , ਤੈਨੂੰ 2 kilometer ਤੱਕ ਭਜਾਵਾਗੇ , ਜਦੌਂ ਤੂੰ ਥੱਕ ਜਾਵੇਗੀ , ਫੇਰ ਤੇਰੇ ਕੋਲ ਆਵਾਗੇ , ਦੱਸ HAAn ਕਰਨੀ ਜਾਂ ਨਹੀਂ , ਵਰਨਾ 10 kilometer ਭਜਾਵਾਗੇ __

Friday, June 3, 2011

ਸ਼ਖਸੀਅਤ ਆਪਣੀ ਨੂੰ ਅੱਜ ਲੱਭਦੈ ਹਾਂ

ਸ਼ਖਸੀਅਤ ਉਸਦੀ ਨੂੰ ਅਸੀਂ ਆਪਣੇ ਵਿੱਚ ਵਸਾ ਲੈਆ....
ਕੀ ਹੋਇਆ ਜੈ ਸ਼ਖਸੀਅਤ ਆਪਣੀ ਨੂੰ ਅੱਜ ਲੱਭਦੈ ਹਾਂ ਅਸੀਂ !

Thursday, June 2, 2011

ਮੇਰੀ ਵੀ ਯਾਰਾ ਚ ਜਾਨ ਆ

ਪਹਿਲਾ ਆਪ ਹੀ ਪਿਆਰ-ਪਿਆਰ ਕਰਦੀ ਸੀ
ਆਪ ਹੀ ਛੱਡ ਕੇ ਕਹਿੰਦੀ ਮੈਨੂੰ ਤਾ ਮੇਰੀ ਜਵਾਨੀ ਤੇ ਮਾਨ ਆ
ਹੈਰਾਨ ਹੋ ਗਈ ਮੈਨੂੰ ਯਾਰਾ ਨਾਲ ਹੱਸਦੇ ਨੂੰ ਵੇਖ ਕੇ
ਮੈ ਕਿਹਾ ਚੰਦਰੀਏ ਮੇਰੀ ਵੀ ਯਾਰਾ ਚ ਜਾਨ ਆ..........................!

ਕਦੀ ਰੋ ਕੇ ਮੁਸਕਰਾਏ,ਕਦੀ ਮੁਸਕਰਾ ਕੇ ਰੋਏ,

ਕਦੀ ਰੋ ਕੇ ਮੁਸਕਰਾਏ,ਕਦੀ ਮੁਸਕਰਾ ਕੇ ਰੋਏ,
ਯਾਦ ਜਦ ਵੀ ਆਈ ਓਹਨਾ ਨੂੰ ਭੁਲਾ ਕੇ ਰੋਏ,
ਇੱਕ ਓਹਨਾ ਦਾ ਨਾਮ ਸੀ ਜਿਹਨੂੰ ਹਜਾਰ ਵਾਰ ਲਿਖਿਆ,
ਜਿੰਨਾ ਲਿਖ ਕੇ ਖੁਸ਼ ਹੋਏ, ਓਨਾ ਮਿਟਾ ਕੇ ਰੋਏ....

PIZZA BURGER

‎--ਕਈ ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏ.
ਕੁੜੀਆ ਨੂੰ ਦੇਖ ਕੇ ਅਸੀ ਖੁਸ਼, ਪਰ ਬੁਲਾਉਣੋ ਘਬਰਾਈਏ__ __
ਦਿਨੇ ਤਾਂ ਖਾਈਏ ਰੁੱਖੀ-ਮਿੱਸੀ,,,ਰਾਤੀ ਸੁਪਨੇ 'ਚ PIZZA BURGER ਖਾਈਏ __ !!!!!!!!!!!

Saturday, May 28, 2011

ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ

ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕੀ ਮੇਰੇ ਨਾਲ ਬੇਵਫਾਈ ਹੋਈ ਏ
ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ
ਮੇਰੀ ਕਹਾਣੀ ਤਾਂ ਕੁਝ ਹੋਰ ਹੀ ਏ
ਮੈਥੋਂ ਦੂਰ ਹੋ ਕੇ ਤਾਂ ਇੱਕ ਝੱਲੀ ਬਹੁਤ ਰੋਈ ਏ
ਮੈਂ ਕੀ ਮੱਲਮ ਲਾਵਾਂਗਾ ਕਿਸੇ ਦਿਆਂ ਜਖਮਾਂ ਤੇ
ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ
"Jassi" ਅਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ
ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ

Friday, May 27, 2011

ਲਿਖ ਐਸਾ ਮੈ ਲੇਖ ਲਵਾਂ


♥♥♥ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ... ਲਿਖ ਐਸਾ ਮੈ ਲੇਖ ਲਵਾਂ, 
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ.... ਜਦ ਚਾਹਵਾਂ ਤੈਨੂੰ ਵੇਖ ਲਵਾਂ___♥♥♥

ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ....

ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ....
ਸੋਚਿਆ ਕੇ,, ਨਰਾਜ ਹੋ ਕੇ ਉਸਦੀ ਮੁਸ਼ਕਿਲ ਅਸਾਨ ਕਰ ਦੇਵਾਂ......!!!!!

ਕੋਈ ਜਦੋ ਦਿਲ ਤੋੜ ਜਾਂਦਾ ਏ

ਹਸਦਾ-ਹਸਦਾ ਕੋਈ ਜਦੋ ਦਿਲ ਤੋੜ ਜਾਂਦਾ ਏ
ਓਸ ਸਮੇ ਬਸ ਮਰਨਾ ਯਾਦ ਆਉਂਦਾ ਏ,
ਬੇਸ਼ੱਕ ਦਿਲ ਚੋ ਓਹਨੁ ਕੱਢ ਦਿੰਦੇ ਆ,
ਪਰ ਹਰ ਵਾਰ ਕ੍ਯੋ ਓਹਦਾ ਚੇਤਾ ਆਉਂਦਾ ਏ..

ਕਰਦੇ ਪੱਟੀਆਂ ਪਿਆਰ ਦੀਆ

ਤੂੰ ਕਰਦੇ ਪੱਟੀਆਂ ਪਿਆਰ ਦੀਆ ਮੇਰੇ ਦਿਲ ਦੀਆ ਚੋਟਾਂ ਤੇ
ਤੇਰੀ ਫੋਟੋ ਛੱਪਵਾ ਦੁਊਂਗਾ ਮੈ "india" ਦੇ ਨੋਟਾਂ ਤੇ

Thursday, May 26, 2011

ਇਹ ਅਸੂਲ ਹੈ ਜਿੰਦਗੀ ਦਾ

ਕੋਈ ਨਹੀ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ,__ ਲਿਖੇਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ,__
 ਨਾ ਬਣਾੳ ਕਿਸੇ ਨੂੰ ਆਪਣੇ ਜਿੳਣ ਦੀ ਵਜਹ,_ ਕਿੳ ਕਿ ਜਿੳਣਾ ਪੈਣਾ ਹੈ ਇਕੱਲੇ ਇਹ ਅਸੂਲ ਹੈ ਜਿੰਦਗੀ ਦਾ

ਵਿਛੋੜਾ ਨਾ ਕਿਸੇ ਤੇ ਪਾ ਦੇਵੀ

ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ, ਵਿਛੋੜਾ ਨਾ ਕਿਸੇ ਤੇ ਪਾ ਦੇਵੀ..
ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ, ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ 

Time Pass

ਜਿਹੜੀ ਮਿਲੇ ਬਿਨਾ ਨਾ ਰਹਿੰਦੀ C ,

ਗੱਲ ਗੱਲ ਤੇ Love U ਕਹਿੰਦੀ C ,

...ਦਿਨੇ ਕੋਲੋ ਉੱਠਣ ਨਾਂ ਦਿੰਦੀ C ,

ਫ਼ੋਨ ਰਾਤ ਨੂੰ ਕਰਨ ਤੋ ਨਾ ਡਰਦੀ C ,

ਅੱਜ ਜਾਂਦੀ ਜਾਂਦੀ ਉਹ ਕਹਿ ਗਈ ,

"Sorry, ਮੈਂ ਤਾ Time Pass ਕਰਦੀ C _

ਟੁੱਟਿਆ ਉਹੀ ਸਹਾਰਾ ਜਿਸ ਤੇ ਗਰੂਰ ਸੀ

ਇਹ ਕਿੰਨੂੰ ਪਤਾ ਕਿ ਕਿਸਦਾ ਕਸੂਰ ਸੀ, ਟੁੱਟਿਆ ਉਹੀ ਸਹਾਰਾ ਜਿਸ ਤੇ ਗਰੂਰ ਸੀ,

ਉਹਨੂੰ ਇਹ ਹੈ ਗਰੂਰ ਕਿ ਉਹ ਕਿਸੇ ਹੋਰ ਦੀ ਹੈ, ਸਾਨੂੰ ਵੀ ਹੈ ਮਾਨ ਕਿ ਕਦੇ ਉਹ ਸਾਡੀ ਤਾ ਜ਼ਰੂਰ ਸੀ___

Tuesday, May 24, 2011

Ajj ohi yaar meri jaan le gya

Mildi c kushi jis nu vekhan te
ajj ohi pyar gama di saugaat de gya
Jeena sikhya c jis de pyar to
ajj ohi yaar meri jaan le gya............Jassi

Wednesday, May 11, 2011

Sahiba nu akhde ne bewafa sare

Sahiba nu akhde ne bewafa sare
bas thode jehe tore c teer jisne
Jassi kinj akhe bewafa us dagebaz yaar nu
is dil te kite lakha vaar jisne........Jassi

Sunday, May 8, 2011

ਮਾਏ ਮੇਰੀ !

ਘੁੱਟ ਘੁੱਟ ਕੇ ਪਵਾ ਪਿਆਰ ਦੇ ਨਾਲ ਗੱਲਵਕੜੀ ਮਾਏ ਮੇਰੀ!

ਹਰ ਦੁਖ ਸੁਖ ਸੁਣਾਵਾ ਬੇਹ ਕੇ ਕੋਲ ਮਾਏ ਮੇਰੀ!

ਮਾ ਕਹ ਕੇ ਹੀ ਸਬ ਹਾਵਾ ਦਿਲ ਦੀਆ ਸੁਣ ਲੈ ਮਾਏ ਮੇਰੀ !
...
ਸਬ ਕੁਝ ਦੇ ਕੇ ਰਬ ਤੋ ਮੈ ਫਿਰ ਮੰਗਾ** ਮਾਂ ** ਇਹ ਮੇਰੀ !

ਪਿਆਰ ਦੀ ਜੋ ਹੈ ਦੇਵੀ ਜੇਹੜੀ ਇਹ ਹੈ ** ਮਾਂ** ਤੇ ਮਾਏ ਮੇਰੀ !

Saturday, May 7, 2011

ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,

ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,

ਤਾਂ ਹੋਊ ਵਿੱਚ "Ropar" ਟਿਕਾਣਾ ਯਾਰਾਂ ਦਾ,
...
ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,

ਤਾਂ ਉਹੀ bsnl wala ਨੰਬਰ ਹੋਊ ਦਿਲਦਾਰਾਂ ਦਾ,:P

ਇਥੇ ਸ਼ਕਲ ਸੁਹਾਨੀ ਵਿਕਦੀ ਹੈ

.ਇਹ ਦੁਨਿਆ ਕੋਠਾ ਕੰਜਰੀ ਦਾ, ਇਥੇ ਜਿਸਮ-ਜਵਾਨੀ ਵਿਕਦੀ ਹੈ...
ਇਥੇ ਅਕਲਾ ਦੇ ਮੁੱਲ ਘਟ ਪੈਂਦੇ, ਇਥੇ ਸ਼ਕਲ ਸੁਹਾਨੀ ਵਿਕਦੀ ਹੈ....

ਕਿਸੇ ਦੀ ਉਡੀਕ ਹੀ ਉਮਰ ਲੰਘਾ ਦਿੰਦੀ

ਕਦੇ ਜ਼ਖਮ ਹੋ ਜਾਂਦਾ ਸਮੁੰਦਰੋਂ
ਡੂੰਗਾ ਤੇ ਕਦੇ ਨਿੱਕੀ ਜੇਹੀ ਖੁਸ਼ੀ
ਅੰਬਰੀਂ ਲਾ ਦਿੰਦੀ,
ਕਿਸੇ ਦਾ ਬਣ ਜਾਂਦਾ ਸਾਥ ਜਨਮਾਂ ਦਾ 

ਤੇ ਕਿਸੇ ਦੀ ਉਡੀਕ ਹੀ ਉਮਰ ਲੰਘਾ ਦਿੰਦੀ

ਖੁਸ ਹਾਂ,, ਤੇਰੇ ਬਿਨਾ ਵੀ

ਲਿਖਣਾ ਤਾਂ ਸੀ ਕੇ ਖੁਸ ਹਾਂ,, ਤੇਰੇ ਬਿਨਾ ਵੀ,,

ਪਰ ਹੰਝੂ ਲਿਖਣ ਤੋ ਪਹਿਲਾ ਹੀ ਗਿਰ ਗਏ...

ਗੱਲਾਂ ਕਰਨੀਆਂ ਬਹੁਤ

ਕਿਤੇ ਮਿਲਣ ਤੂੰ ਆਈੰ,ਗੱਲਾਂ ਕਰਨੀਆਂ ਬਹੁਤ

ਹਾਲ ਸੁਣੀ ਤੇ ਸੁਨਾਈੰ ,ਗੱਲਾ ਕਰਨੀਆਂ ਬਹੁਤ

ਤੇਰਾ ਆਉਣਾ ਤੇਰੇ ਵਸ ਗੁਨਾਚੌਰੀਏ ਦਾ ਕਹਿਣਾ

ਕਾਹਲੀ ਜਾਣ ਦੀ ਨਾ ਪਾਈਂ ,ਗੱਲਾਂ ਕਰਨੀਆਂ ਬਹੁਤ

ਬੰਦਿਸ਼ਾਂ ਮੁਹੱਬਤ ਦੀਆਂ

“ਬਹੁਤ ਅਜੀਬ ਨੇ ਬੰਦਿਸ਼ਾਂ ਮੁਹੱਬਤ ਦੀਆਂ..

ਨਾ ਉਹਨੇ ਕੈਦ ਚ ਰੱਖਿਆ ਨਾ ਮੈਥੋਂ ਫਰਾਰ ਹੋਇਆ ਗਿਆ.”

ਦਿਲ ਤੇ ਸ਼ੀਸਾ ਮੁੜ ਨਈ ਜੁੜਦਾ

ਗਈ ਜਵਾਨੀ ਮੁੜ ਨਈ ਆਣੀ ਲਖ
ਖੁਰਾਕਾ ਖਇਏ______
ਦਿਲ ਤੇ ਸ਼ੀਸਾ ਮੁੜ ਨਈ ਜੁੜਦਾ ਮਨ ਨੂ ਲਖ
ਵਾਰੀ ਸਮਜਾਇਏ..

ਪਿਆਰ ਕੋਈ ਖੇਡ ਨਹੀਂ

ਪਿਆਰ ਕੋਈ ਖੇਡ ਨਹੀਂ ਜਿਸ 'ਚ ਜਿੱਤ ਜਾਂ ਹਾਰ ਹੋਵੇ
ਪਿਆਰ ਕੋਈ ਚੀਜ਼ ਨਹੀਂ ਜੋ ਹਰ ਵੇਲੇ ਤਿਆਰ ਹੋਵੇ
ਪਿਆਰ ਤਾਂ ਉਹ ਹੈ ਜਦੋ ਪਤਾ ਹੈ ਉਸਨੇ ਨਹੀਂ ਮਿਲਨਾ 

ਪਰ ਫੇਰ ਵੀ ਉਸ ਦਾ ਹੀ ਇੰਤਜ਼ਾਰ ਹੇਵੇ ♥

Wednesday, May 4, 2011

ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ

ਉਸਨੂੰ ਮੇਰੀ ਜਿੰਦਗੀ ਵਾਲੀ ਕਹਾਣੀ ਆਖ ਲਵੋ,

ਜਾਂ ਫੇਰ ਮੇਰੇ ਸਭ ਗੀਤਾਂ ਦੀ, ਰਾਣੀ ਆਖ ਲਵੋ,

ਵਿਛੜ ਕੇ ਯਾਦਾਂ ਰਾਹੀਂ ਹੁਕਮ, ਚਲਾਉਂਦੀ ਰਹਿੰਦੀ ਏ
......
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ

ਦੱਸ ਸਾਨੂੰ ਛੱਡ ਕੇ ਕਿੱਦਾ ਦਾ ਮਹਿਸੂਸ ਹੋ ਰਿਹਾ ਏ.............

ਕੋਡੀ ਮੁੱਲ ਨਾ ਪਾਇਆ

"ਕਹਿ ਕੇ ਪਾਸੇ ਕਰ ਗਈ ਏ"

ਤਸਵੀਰ ਕਰਾ ਕੇ ਭੇਜੀ ਜੇ ਹੀਰਿਆਂ ਵਿਚ ਜੜ ਗਈ ਏ,

ਦੱਸ ਕੀ-੨ ਚੰਗਾ ਤੇ ਕੀ -੨ ਮਨਹੂਸ ਹੋ ਰਿਹਾ ਏ,,,,,,,,,,,,

ਦੱਸ ਸਾਨੂੰ ਛੱਡ ਕੇ ਕਿੱਦਾ ਦਾ ਮਹਿਸੂਸ ਹੋ ਰਿਹਾ ਏ.............

ਕੁੜੀ ਹੈ ਕਿ.......ਸਬਜ਼ੀ ਮੰਡੀ????

ਨਿੰਬੂ ਵਰਗੀ ਤੇਰੀ ਅੱਖ ਕੁੜੇ..............
ਭਿੰਡੀ ਵਰਗਾ ਤੇਰਾ ਨੱਕ ਕੁੜੇ..........
ਤੋਰੀ ਵਰਗਾ ਤੇਰਾ ਲੱਕ ਕੁੜੇ..... ...
ਪੁਦੀਨੇ ਵਰਗੀ ਤੂੰ ਠੰਡੀ.....
ਸਾਨੂੰ ਦੱਸ ਜਾ ਤੂੰ..... ਕੁੜੀ ਹੈ ਕਿ..............................................ਸਬਜ਼ੀ ਮੰਡੀ????

khud ko gawa kar

yaad ko keh do k woh yu na tardpeye...
aa k ek bar hum ko mil jaeye....
khud ko gawa kar hum mar mitte hai un par...
aur woh "JASSI" ke ishq ko pehchan nai paeye...........

ਇਸ ਤੋਂ ਮਹਿੰਗਾ ਨਹੀਂ ਕੋਈ ਕਫ਼ਨ ਮੇਰੇ ਲਈ


ਦੀਵਾ ਕੋਈ ਵੀ ਨਾ ਜਲੇ ਚਾਹੇ ਮੇਰੀ ਕਬਰ ਉੱਤੇ 
ਇਹਨਾਂ ਹੀ ਕਾਫ਼ੀ ਹੈ ਇਸ ਹਨੇਰੇ ਲਈ 
ਆਪਣੀ ਚੁੰਨੀ ਨੂੰ ਮੇਰੀ ਲਾਸ਼ ਤੇ ਪਾ ਦੇਵੀ 
ਇਸ ਤੋਂ ਮਹਿੰਗਾ ਨਹੀਂ ਕੋਈ ਕਫ਼ਨ ਮੇਰੇ ਲਈ 

ਪੱਗ ਹੈ ਸਾਡੇ ਸਿਰ ਦਾ ਤਾਜ਼

ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼...
ਗੁਰੂਆਂ ਨੇ ਬਖ਼ਸ਼ੀ ਸਰਦਾਰੀ,ਕਾਹਤੋਂ ਜਾਂਦੇ ਤੁਸੀਂ ਵਿਸਾਰੀ...
ਇਹ ਤਾਂ ਜਾਨੋਂ ਵੱਧਕੇ ਪਿਆਰੀ,ਸਾਨੂੰ ਇਸ ਉਤੇ ਹੈ ਨਾਜ਼...
ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼..

ਕੀ ਜੀਣਾ ਪਲ - ਪਲ ਮਰਕੇ

ਇਕ ਮੰਨ ਲੀ ਤੂੰ ਸਾਡੀ ਵੀ, ਅਸੀਂ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੌਤ ਲਈ ਕਰੀਂ ਦੁਆ "" ਕੀ ਜੀਣਾ ਪਲ - ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ.. ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਚਲ ਕੋਸ਼ਿਸ ਕਰ ਕੇ ਵੇਖਾਂਗੇ"

ਯਾਦਾਂ ਉਸਦੀਆਂ ਦੇ ਸਹਾਰੇ ਹਾਂ

ਉਸਦੇ ਇਨਕਾਰ ਦੇ ਮਾਰੇ ਹਾਂ ਬਸ ਯਾਦਾਂ ਉਸਦੀਆਂ ਦੇ ਸਹਾਰੇ ਹਾਂ 
ਜੱਗ ਜਿੱਤ ਕੇ ਵੀ ਦਸ ਕੀ ਕਰਨਾ ਜਿੱਤਨਾ ਸੀ ਜੀਹਨੂੰ ਅਸੀ ਉਸ ਕੋਲੋ ਹਾਰੇ ਹਾ

Tuesday, May 3, 2011

ਕਈ ਰਾਤਾਂ ਹੋਈਆਂ ਸੌਂਦੇ ਨਾ.

ਲੋਕੀਂ ਤੇਰੇ ਬਾਰੇ ਪੁੱਛਦੇ ਮੁੜ- ਮੁੜ ਕੇ ਨਾ ਦੱਸਿਆ ਜਾਵੇ....
...
ਬਦੋ- ਬਦੀ ਆ ਜਾਵਣ ਹੰਝੂ ਉੱਤਲੇ ਮਨੋਂ ਨਾ ਹੱਸਿਆ ਜਾਵੇ....

ਅੱਖੀਆਂ ਦੀ ਲਾਲੀ ਤੱਕ ਸੱਜਣਾ....

ਵੇ ਕਈ ਰਾਤਾਂ ਹੋਈਆਂ ਸੌਂਦੇ ਨਾ....

ਅਸੀਂ ਸੌਣਾ ਵੀ ਕਿਸ ਗੱਲੋਂ ਏ....

ਜਦ ਸੁਪਨੇ ਦੇ ਵਿੱਚ ਆਉਂਦੇ ਨਾ...

ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ

ਸ਼ਕਲ ਨੂੰ ਭੁਲੀਏ ਕੇ ਲਾਰਿਆ ਨੂੰ ਭੁਲੀਏ ,

ਕਿੱਦਾ ਦਿਨ ਤੇਰੇ ਨਾਲ ਗੁਜਾਰਿਆ ਨੂੰ ਭੁਲੀਏ,,

ਕਿੱਦਾ ਦੀ ਕੁੜੀ ਸੀ....

ਬਾਤਾ ਪਾਉਣ ਜੋਗੇ ਰਹਿ ਗਏ ,

ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ............

ਹੱਥਾ ਚੇ ਹੱਥ

ਗੁੜੇ ਰਿਸਤੇ ਜੱਦ ਵੀ ਟੁਟਦੇ,
ਹੱਥਾ ਚੇ ਹੱਥ ਜੱਦ ਵੀ ਛੁਟਦੇ,
ਔਖੇ ਹੁੰਦੇ ਮੁੜ ਕੇ ਹੱਕ ਜਤਾਉਣੇ ਨੀ,
ਆਖਿਰ ਨੂੰ ਚੇਤੇ ਆਉਦੇ ਯਾਰ ਪੁਰਾਣੇ ਨੀ....

ਤੂੰ ਤੇ ਹੱਸਦੀ ਫਿਰੇ ਗੈਰਾਂ ਨਾਲ

ਤੇਰੀ ਬੇਵਫ਼ਾਈ ਦੇ ਡੰਗ ਨੇ, ਸਾਨੂ ਕਰ ਦਿੱਤਾ ਨੀਲਾ ਨੀਲਾ ,, 
ਤੂੰ ਤੇ ਹੱਸਦੀ ਫਿਰੇ ਗੈਰਾਂ ਨਾਲ,, ਅਸੀਂ ਹੋਏ ਫਿਰਦੇ ਤੀਲਾ ਤੀਲਾ.......

ਔਖੀ ਗੱਲ ਨਾ ਕੋਈ ਜਹਾਨ ਉੱਤੇ

ਔਖੀ ਗੱਲ ਨਾ ਕੋਈ ਜਹਾਨ ਉੱਤੇ,ਪਰ ਕਰਨਾ ਸਦਾ ਆਰੰਭ ਔਖਾ_____
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਵੋ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ==

ਸਾਰੀ ਜਿੰਦਗੀ ਰੋਣਾ ਪੈਦਾ

ਰੱਬ ਦੇ ਘਰ ਵੀ ਮਾਫ਼ੀ ਨਹੀ ਮਿਲਦੀ ਜੋ ਕਿਸੇ ਦਾ ਦਿਲ ਦੁਖਾਉਦੇ ਨੇ..
ਸਾਰੀ ਜਿੰਦਗੀ ਰੋਣਾ ਪੈਦਾ ਉਹਨਾ ਨੂੰ ਜੋ ਕਿਸੇ ਨੂੰ 1 ਵਾਰੀ ਰੁਆਉਦੇ ਨੇ..

ਇੰਤਜਾਰ ਕਰਨੇ ਨੂੰ ਦਿਲ ਕਰਦਾ

ਹਰ ਗੱਲ ਤੇ ਉਸ ਦੇ ਇਤਬਾਰ ਕਰਨੇ ਨੂੰ ਦਿਲ ਕਰਦਾ ਐ,,,,,,,,
ਰੱਬ ਵਾਂਗ ਉਸਦਾ ਸਤਿਕਾਰ ਕਰਨੇ ਨੂੰ ਦਿਲ ਕਰਦਾ ਐ,,,,,,,, 
ਮਿਲਨਾ ਤੇ ਨਹੀ ਉਹ ਸਾਰੀ ਉਮਰ ਫਿਰ ਵੀ ਇੰਤਜਾਰ ਕਰਨੇ ਨੂੰ ਦਿਲ ਕਰਦਾ ਐ''

ਦਿੱਲ ਵਿੱਚ ਰਹਿਣ ਵਾਲਿਆ ਨੂੰ

“ਹਰ ਕਿਸੇ ਨੂੰ ਅਸੀ ਨਹੀ ਅਜ਼ਮਾੳਦੇ 
ਜਣੇ -ਖਣੇ ਨੂੰ ਅਸੀ ਕਦੇ ਨਹੀ ਸਤਾੳਦੇ,
ਸਤਾੳਦੇ ਹਾ ਸਿਰਫ ਦਿੱਲ ਵਿੱਚ ਰਹਿਣ ਵਾਲਿਆ ਨੂੰ 
ਗੈਰਾ ਨਾਲ ਤੇ ਅਸੀ ਨਜ਼ਰ ਵੀ ਨਹੀ ਮਿਲਾੳਦੇ”"

ਗੋਰੇ ਮੁਖੜੇ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ

ਸੋਹਣੇ ਚਿਹਰੇ ਅਕਸਰ ਯਾਰੋ ਧੋਖਾ ਦਿੰਦੇ ਨੇ,
ਗੋਰੇ ਮੁਖੜੇ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ।
ਸੱਪ ਵਾਂਗੂ ਨੇ ਡੰਗਦੇ, ਓਦਾਂ ਮੌਤ ਯਕੀਨੀ ਏ,
ਬਚ ਜਾਂਦੇ ਨੇ ਜਿਹੜੇ, ਕਿਸਮਤ ਵਾਲੇ ਹੁੰਦੇ ਨੇ....

ਸਾਡਾ ਦਿਲ ਰੋਏਗਾ

ਕਦੇ ਸੋਚਿਆ ਨੀ ਸੀ ਏਦਾ ਵੀ ਹੋਏਗਾ,
ਤੇਰੇ ਚੁੱਪ ਹੋਣ ਤੇ ਸਾਡਾ ਦਿਲ ਰੋਏਗਾ.

ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ

ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,,
ਅਸੀਂ ਤੋਹਫਾ ਦਰਦ ਦਾ ਲੈ ਚਲੇ....
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ......
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,,
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ.....
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ....

ਤੂੰ ਤੇ ਦੁਆ ਏ ਮੇਰੀ

ਤੂੰ ਸੁਪਨਾ ਨਹੀ ਮੇਰਾ ਜੋ ਅਰਦਾਸ ਕਰਾਂ ਤੂੰ ਮੌਤ ਨਹੀ ਜੋ ਇੰਤਜ਼ਾਰ ਕਰਾਂ.. 
ਤੂੰ ਤੇ ਦੁਆ ਏ ਮੇਰੀ ਜੋ ਆਖਰੀ ਸਾਹ ਤੱਕ ਤੇਰਾ ਏਤਬਾਰ ਕਰਾਂ

kisi se be-inteh pyar kar lena

khamoshi ikhtiyar kar lena,

apne dil ko bkarar kar lena,

zindigi ka asli dard lena ho to,

kisi se be-inteh pyar kar lena......

ਮੰਗਾਂ ਰੱਬ ਤੋ ਦੁਆਵਾਂ ਮੈ

ਦੁਖੜੇ ਤੇਰੇ ਗਲ ਨਾਲ ਲਾਵਾਂ
ਮੰਗਾਂ ਰੱਬ ਤੋ ਦੁਆਵਾਂ ਮੈ..
ਦਿਲ ਦੇ ਨੇੜੇ ਤੇਰੇ ਰਹਾਂ ਵੱਸਦਾ
ਤੈਨੂੰ ਭੁੱਲਣ ਤੋ ਪਹਿਲਾਂ ਰੱਬ ਕੋਲ ਤੁਰ ਜਾਵਾਂ ਮੈ..

ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ

ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,
ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,
ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ਜਤਾਉਂਦੀ ਏ,
ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ ਕੇ ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ..

ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ

ਮੁਠੀ ਬੰਦ ਰਹੇ ਤਾ ਕਿਸਮਤ ਹੈ...ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ....
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ....ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ.

ਮੁੰਡਾ ਗਿੱਲੀ ਸੜਕ ਵਰਗਾ

ਮੈਂ ਮੁੰਡਾ ਗਿੱਲੀ ਸੜਕ ਵਰਗਾ.......
ਥਾਂ-ਥਾਂ ਤਿਲਕੇ ਗੀ ਤੂੰ ਮੁਟਿਆਰੇ_____

ਮਿਤੱਰਾਂ ਨੇ ENGINEER ਲੱਗ ਜਾਣਾ ਸੀ

ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ
ਐਨਾ ਚਿਰ BABBU MAAN ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ
ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ ENGINEER ਲੱਗ ਜਾਣਾ ਸੀ
ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ
ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ sAdda ਪੰਪ ਲੱਗ ਜਾਣਾ ਸੀ.......

Monday, May 2, 2011

ਪਿਠ ਤੇ ਛੁਰੀਆਂ ਚਲਾਊਣ ਦੀ

..ਹੈ ਆਦਤ ਪੁਰਾਣੀ ਜਮਾਨੇ ਦੀ_____ਪਿਠ ਤੇ ਛੁਰੀਆਂ ਚਲਾਊਣ ਦੀ_____
ਯਾਰ ਮੇਰੇ ਹੀ ਕਾਫ਼ੀ ਨੇ_____ਨਾ ਕਰ ਰੱਬਾ ਖੇਚਲ ਦੁਸ਼ਮਣ ਬਨਾਊਣ ਦੀ.....
“ਹੁਸਨ ਦੀ ਦੌਲਤ ਸਦਾ ਨਹੀਂ ਰਹਣੀ , ਨਹੀਂ ਰਹਿਣਾ ਰੂਪ ਕੁਆਰਾ ,
 ਭਾਵੇਂ ਘੁੰਮ ਲੈ ਜੱਗ ਸਾਰਾ , ਨਹੀਂ ਲੱਭਣਾ " Jassi" ਵਰਗਾ ਯਾਰ ਦੁਬਾਰਾ"..........

ਮੈ ਤੈਨੂੰ ਯਾਦ ਆਵਾਂਗਾ

ਹਰੇ ਭਰੇ ਬਾਗਾ ਵਿੱਚ ਫੁੱਲ ਖਿੜੇ ਹੋਣਗੇ'
ਯਾਦਾ ਦੇ ਪਪੀਹੇ ਤੇਰੇ ਕੋਲ ਆਕੇ ਰੋਣਗੇ''
ਹਰ ਫੁੱਲ ਵਿਚੋਂ ਦਿਸੂ ਮੇਰਾ ਨਾ"
ਮੈ ਤੈਨੂੰ ਯਾਦ ਆਵਾਂਗਾ''
ਲੱਭਦੀ ਫਿਰੇਂਗੀ ਥਾਂ ਥਾਂ''
ਮੈ ਤੈਨੂੰ ਯਾਦ ਆਵਾਂਗਾ''