ਉਂਝ ਪਿਆਰ ਤਾਂ ਲੋਕੀ ਕਰਦੇ ਨੇ
ਸਾਡਾ ਲੋਕਾਂ ਵਰਗਾ ਪਿਆਰ ਨਹੀਂ
ਜੋ ਤੂੰ ਕੀਤਾ ਸਾਨੂੰ ਭੁੱਲਣਾ ਨਹੀਂ
ਜੋ ਅਸੀ ਕੀਤਾ ਤੈਨੂੰ ਯਾਦ ਨਹੀਂ
ਸਾਡਾ ਲੋਕਾਂ ਵਰਗਾ ਪਿਆਰ ਨਹੀਂ
ਜੋ ਤੂੰ ਕੀਤਾ ਸਾਨੂੰ ਭੁੱਲਣਾ ਨਹੀਂ
ਜੋ ਅਸੀ ਕੀਤਾ ਤੈਨੂੰ ਯਾਦ ਨਹੀਂ
ਲੱਖਾਂ ਮਿਲ ਜਾਂਦੇ ਨੇ ,ਮੰਜਿਲਾ ਭੁਲਾਓਣ ਵਾਲੇ_____ ਕੁਝ ਵਿਰਲੇ ਹੀ ਹੁੰਦੇ ਨੇ,ਸਿਦੇ ਰਾਹ ਪਾੳਣ ਵਾਲੇ- |