Saturday, November 26, 2011

ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗਾ

ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ,
ਤੇਰੇ ਵਾਧਇਆ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ
ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗਾ
ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗਾ

Friday, November 25, 2011

ਸਿੱਖਾਂ ਦੀ ਕਹਾਣੀ ਲਿਖੀ "ਤਲਵਾਰਾਂ " ਨੇ

ਫੁੱਲਾਂ ਦੀ ਕਹਾਣੀ ਲਿਖੀ ਬਹਾਰਾਂ ਨੇ
ਰਾਤ ਦੀ ਕਹਾਣੀ ਲਿਖੀ ਸਿਤਾਰਿਆਂ ਨੇ
ਸਿੱਖ ਨਹੀਂ ਕਿਸੇ ਕਲਮ ਦੇ ਗੁਲਾਮ
ਕਿਓੁਂ ਕਿ ਸਿੱਖਾਂ ਦੀ ਕਹਾਣੀ ਲਿਖੀ "ਤਲਵਾਰਾਂ " ਨੇ

ਉਹਦੀਆ ਦੋ ਗੱਲਾ ਨੂੰ ਅਸੀ ਪਿਆਰ ਸਮਝ ਬੈਠੇ

ਧੋਖੇ ਦੀ ਮੁਸਕਰਾਹਟ ਨੂੰ ਅਸੀ ਇਕਰਾਰ ਸਮਝ ਬੈਠੇ
ਆ ਰਹੀ ਮੋਤ ਨਾਲ ਜਿੰਦਗੀ ਜਿੳਣ ਦਾ ਖਿਆਲ ਸਮਝ ਬੈਠੇ
ਸਮੇਂ ਦਾ ਮਜ਼ਾਕ ਸੀ ਜਾ ਬਦਨਸੀਬੀ ਸੀ ਮੇਰੀ
ਕਿ ਉਹਦੀਆ ਦੋ ਗੱਲਾ ਨੂੰ ਅਸੀ ਪਿਆਰ ਸਮਝ ਬੈਠੇ

Tuesday, November 22, 2011

ਸਾਡੇ ਹੰਝੂਆ ਦਾ ਬੈਠ ਕੇ ਹਿਸਾਬ ਕਰ ਲਈ

ਨਵੇ ਫੁੱਲਾ ਦਾ ਅਜੇ ਤੇਨੂੰ ਸ਼ੌਕ ਜਾਗਿਆ,
ਜੀ ਸਦਕੇ ਤੂੰ ਓਹਨਾ ਨੂੰ ਅਵਾਦ ਕਰ ਲਈ,
ਵਿਹਲ ਮਿਲੇ ਜੇ ਤੈਨੂੰ ਖੁਸੀਆ ਤੋ ਕਦੇ,
ਸਾਡੇ ਹੰਝੂਆ ਦਾ ਬੈਠ ਕੇ ਹਿਸਾਬ ਕਰ ਲਈ

Sunday, November 20, 2011

ਦਿਲ ਹੀ ਸਮਝਦਾ ਹੈ

ਕਲਮ ਦੇ ਚੱਲਣ ਨੂੰ ਕੋਈ
ਆਸ਼ਕੀ ਤੇ ਕੋਈ ਪਾਗਲਪਨ
ਸਮਝਦਾ ਹੈ ,
ਪਰ…………
“ਦਿੱਲ” ਦੇ ਲਿੱਖੇ ਬੋਲਾ ਨੁੰ ਤੇ
ਬਸ ਇੱਕ “ਦਿਲ”
ਹੀ ਸਮਝਦਾ ਹੈ

ਮਾਂ ਵਰਗਾ ਕੋਈ ਨਹੀ

ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ
ਲੱਖਾਂ ਰਿਸ਼ਤਿਆਂ 'ਚ ਓਵੇਂ ਮਾਂ ਵਰਗਾ ਕੋਈ ਨਹੀ

ਤੂੰ ਪਲੇਟ ਨੀ ਮੈਗੀ ਦੀ

ਤੂੰ ਕਿਆਰੀ ਫੁੱਲਾਂ ਦੀ ਤੇ ਮੈਂ ਮਰੱਬਾ ਬਾਗ ਦਾ
ਤੂੰ ਪਲੇਟ ਨੀ ਮੈਗੀ ਦੀ ਤੇ ਮੈਂ ਪਤੀਲਾ ਸਾਗ ਦਾ

Mera Qasoor Kia Hai

Har Waqt Milti Rahti Hai Mujhe Anjani Si Saza
Main kaise Puchon Taqdeer Say Mera Qasoor Kia Hai

Sunday, November 13, 2011

ਸਾਡੇ ਵਾਂਗੂ ਤੂੰ ਵੀ ਤਾਰੇ ਗਿਣੀਆਂ ਕਰੇਂਗੀ.

ਸੱਜਣਾ ਪਿਆਰਿਆਂ ਦਾ ਮੁੱਖ ਯਾਦ ਆਉਗਾ
ਜਿੱਥੇ ਛਾਵਾਂ ਮਾਣੀਆਂ ਉਹ ਰੁੱਖ ਯਾਦ ਆਉਗਾ
ਹੰਝੂਆਂ ਦੇ ਸਾਗਰਾਂ ਨੂੰ ਮਿਣੀਆਂ ਕਰੇਂਗੀ
ਸਾਡੇ ਵਾਂਗੂ ਤੂੰ ਵੀ ਤਾਰੇ ਗਿਣੀਆਂ ਕਰੇਂਗੀ.

ਲੋਕੀ ਥਾਂ ਥਾਂ ਟੋਏ ਪੁੱਟਦੇ ਨੇ

ਜਦੋ ਤੁਰਨਾ ਨਹੀ ਆਉਂਦਾ ਸੀ,ਉਦੋਂ ਹਰ ਕੋਈ ਗੋਦੀ ਚੁਕਦਾ ਸੀ,

ਜਿਸ ਦਿਨ ਦਾ ਤੁਰਨਾ ਸਿਖਿਆ ਹੈ,ਲੋਕੀ ਥਾਂ ਥਾਂ ਟੋਏ ਪੁੱਟਦੇ ਨੇ....

ਪਿਆਰ ਮਿਲੇ ਤਾਂ ਇਹੌ ਜਿਹਾ

ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ... ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ...
ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ ਪਾਵੇ ਨਾ... 
ਪਿਆਰ ਮਿਲੇ ਤਾਂ ਇਹੌ ਜਿਹਾ ਵਰਣਾ ਕੌਈ ਜਿੰਦਗੀ 'ਚ ਆਵੇ ਨਾ...

ਗੁਜਰਦਾ ਰਿਹਾ ਮੈ ਬੇ ਖੋਫ

ਗੁਜਰਦਾ ਰਿਹਾ ਮੈ ਬੇ ਖੋਫ ਜੰਗਲਾਂ ਵਿਚੋ ਵੀ ਏਹੀ ਇਤਵਾਰ ਕਰਕੇ,

ਜਾਨਵਰ ਹੀ ਨੇ ਇਨਸਾਨ ਤਾਂ ਨਹੀ ਜੇਹੜਾ ਲੁੱਕ ਜਾਣਗੇ ਵਾਰ ਕਰਕੇ,

ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ...

"ਗੱਲ ਕੀ ਕਰੀਏ ਤੇਰੇ ਨਖਰੇ ਦੀ
ਗੋਡਿਆਂ ਤੱਕ ਜੀਨ ਫ਼ਸਾਉਨੀ ਏਂ
ਲੋਕੀ ਇਸ਼ਕ ’ਚ ਜੋਗੀ ਹੋ ਜਾਂਦੇ 
ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ...

Tuesday, November 8, 2011

ਮੇਰਾ ਸਤਿਗੁਰੂ ਯਾਰ ਗਰੀਬਾ ਦਾ

ੴ | ਕੀ ਲੈਣਾਂ ਵੱਡਾ ਬਣ ਕੇ 
ਮੇਰਾ ਸਤਿਗੁਰੂ ਯਾਰ ਗਰੀਬਾ ਦਾ | ੴ

ajj mainu fer teri yaad ayi hai

hanjuu rukan da naa nai lainde 
houuke mukan da naa nai lainde ,
chann taswira khat .. mann di kamai aa a
ajj mainu fer teri yaad ayi hai.......

Sunday, November 6, 2011

ਆਪਣੇ ਦੁੱਖਾਂ ਵਿੱਚ ਰਹਿੰਦੇ ਹਾਂ ਨਵਾਬਾਂ ਦੀ ਤਰਾਂ.

ਮੈਨੂੰ ਖੈਰਾਤ' ਚ ਮਿਲੀ ਖੁਸ਼ੀ ਚੰਗੀ ਨਹੀਂ ਲਗਦੀ.
ਅਸੀ ਆਪਣੇ ਦੁੱਖਾਂ ਵਿੱਚ ਰਹਿੰਦੇ ਹਾਂ ਨਵਾਬਾਂ ਦੀ ਤਰਾਂ.....

ਚੁੱਪ ਰਹਿਣਾ ਹੀ ਚੱਗਾ ਲੱਗਦਾ ਏ

♥ ਜੋ ਹੋਇਆ ਬਸ ਠੀਕ ਹੋਇਆ__ ਇਹੋ ਕਹਿਣਾ ਚੰਗਾ ਲੱਗਦਾ ਏ.....
...ਪਿਆਰ ਦੀ ਬਾਜ਼ੀ ਹਾਰਿਆ ਨੂੰ__ ਚੁੱਪ ਰਹਿਣਾ ਹੀ ਚੱਗਾ ਲੱਗਦਾ ਏ ♥

Saturday, November 5, 2011

ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ

ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,
ਬੱਸ ਇਹੋ ਸੋਚ ਕੇ ਹੱਸਦa ਆ ਮੈਂ ,
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ

ਇੱਕ ਵਾਰ ਸਜਣ ਨੂ ਵੀ ਪਰਖ ਕੇ ਵੇਖਾਂਗੇ

ਅੱਜ ਤੱਕ ਅਖਾਂ ਬੰਦ ਕਰਕੇ ਉਸਦੀ ਹਰ ਗੱਲ ਮੰਨੀ,
ਇੱਕ ਵਾਰ ਸਜਣ ਨੂ ਵੀ ਪਰਖ ਕੇ ਵੇਖਾਂਗੇ,
ਅਗਰ ਸੱਚੀ ਹੋਈ ਮਹੋਬਤ ਤਾਂ ਮੇਰੀ ਕਿਸਮਤ,
ਨਹੀ ਤਾਂ ਸਮਝ ਲਵਾਗੇ ਭਾਣੇ ਲੇਖਾਂ ਦੇ !!