ਤੂੰ ਆਖ਼ੀ ਭਾਵੇ ਜਿੰਨਾ ਮਰਜ਼ੀ ਮਾੜਾ ਸਾਨੂੰ
ਪਰ ਅਸੀ ਰੱਬ ਕੋਲੋਂ ਸਦਾ ਤੇਰੀ ਖ਼ੈਰ ਚਾਹੁੰਣੀ ਆ
ਕਦੇ ਦੇਖ਼ ਲਈ ਮੇਰੇ ਹੰਝੂਆਂ ਨੂੰ ਫੋਲ
ਹਰ ਹੰਝੂ ਵਿੱਚ ਲੁਕੀ ਤੇਰੀ ਯਾਦ ਹੋਣੀ ਆਂ
ਪਰ ਅਸੀ ਰੱਬ ਕੋਲੋਂ ਸਦਾ ਤੇਰੀ ਖ਼ੈਰ ਚਾਹੁੰਣੀ ਆ
ਕਦੇ ਦੇਖ਼ ਲਈ ਮੇਰੇ ਹੰਝੂਆਂ ਨੂੰ ਫੋਲ
ਹਰ ਹੰਝੂ ਵਿੱਚ ਲੁਕੀ ਤੇਰੀ ਯਾਦ ਹੋਣੀ ਆਂ
No comments:
Post a Comment